Putt Jatt Da Simiran Kaur Dhadli Mp3 Song Download
Get This Song
Play Online
Share This Song
Putt Jatt Da Song Lyrics
Desi Trap Music
ਰੇਤ ਕੇ ਗੰਡਾਸੀ ਰਖੇ ਰੌਲਾ ਚੱਲੇ ਵੱਟ ਦਾ ਨੀ
ਨਿੱਤ ਨਵੇਂ ਗੱਭਰੂ ਰਹਿੰਦਾ ਏ ਵੈਰ ਖੱਟ ਦਾ ਨੀ
ਦੇਖ ਓਹਨੂੰ ਯੈਂਕਿਆਂ ਦਾ ਦਿਲ ਜਾਂਦਾ ਘੱਟ ਦਾ ਨੀ
ਅਲ੍ਹੜਾਂ ਨੂੰ ਮਸਕਰੀ ਕਰੇ ਮੋੜ ਪੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਨੀ ਆਖੇ ਮੈਨੂੰ ਤੇਰੀਆਂ ਕਬੂਲ ਮਨਮਾਨੀਆਂ
ਨਿਸ਼ਾਨੀਆਂ ਫੜਾਏ ਜਾਵੇ ਮੈਨੂੰ ਛੱਲੇ ਗਾਣਿਆਂ ਨੀ
ਹੋ ਗਿਆ ਮੁਰੀਦ ਤੇਰੀ ਮੜਕ ਦਾ ਜੱਟੀਏ ਨੀ
ਸਾਂਭ ਸਾਂਭ ਰੱਖੂਗਾ ਮਜਾਜ਼ਾਂ ਦੀਆਂ ਪੱਟੀਏ ਨੀ
ਮੁੰਡਾ ਫਿਰੇ ਰੱਬ ਵਾਂਗੂ ਨਾਂ ਮੇਰਾ ਰੱਟ ਦਾ ਨੀ
ਦਿੱਤਾ ਜਵਾ ਤੋੜ ਕੇ ਜਵਾਬ ਤਾਂ ਵੀ ਹੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ
ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਵਾਰੀ ਜਾਵੇ ਦਿਲ
ਨੌਕਰੀ ਓਹਨੇ ਕੀ ਕਰਨੀ ਓਹ ਚਾਕਰੀ ਮੇਰੀ ਕਰਦਾ ਏ
25 ਪਿੰਡਾਂ ਦਾ ਮੋਹਰੀ ਏ ਜੋ ਮੈਨੂੰ ਜੀ ਜੀ ਕਰਦਾ ਏ
ਸੀਧਾ ਚੱਲੇ ਮੇਰੇ ਨਾਲ ਬਾਕੀ ਕੰਮ ਪੁੱਠੇ ਏ ਨੀ
ਇੱਕ ਅੱਖ ਰਿਵਲਾਂ ਤੇ ਦੂਜੀ ਮੇਰੇ ਉੱਤੇ ਏ ਨੀ
ਹੱਸਦੀ ਏ ਹੋਰਾਂ ਨਾਲ ਤੇ ਰੋਸੇ ਰੱਖੇ ਯਾਰ ਨਾਲ
ਦੁਨੀਆ ਨੀ ਚੰਗੀ ਸਮਝਾਵੇ ਮੈਨੂੰ ਪਿਆਰ ਨਾਲ ਨੀ
ਕਹਿੰਦਾ ਬੱਸ ਤੇਰੇ ਕੋਲ ਇਲਾਜ ਮੇਰੀ ਸੱਟ ਦਾ ਨੀ
ਮੁੰਡਾ ਪੱਬ ਅੱਖਾਂ ਦੀਆਂ ਸੈਂਟਾਂ ਨਾਲ ਪੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ
ਵਾਰੀ ਜਾਵੇ ਵਾਰੀ ਜਾਵੇ ਵਾਰੀ ਜਾਵੇ ਵਾਰੀ ਜਾਵੇ ਵਾਰੀ ਜਾਵੇ ਵਾਰੀ ਜਾਵੇ
ਨੈਣ ਨਕਸ਼ ਜਮਾ ਤਿੱਖੇ ਨੇ, ਰੰਗ ਪੱਕਾ ਏ ਮਰਜਾਣੇ ਦਾ
18 ਇੰਚੀ ਡੋਲਾ ਏ ਮਾਂ ਦੇ ਮੱਖਣੀ ਖਾਣੇ ਦਾ
18 ਇੰਚੀ ਡੋਲਾ ਏ ਮਾਂ ਦੇ ਮੱਖਣੀ ਖਾਣੇ ਦਾ
ਨੈਣ ਨਕਸ਼ ਜਮਾ ਤਿੱਖੇ ਨੇ, ਰੰਗ ਪੱਕਾ ਏ ਮਰਜਾਣੇ ਦਾ
ਘੁੱਗੀਆਂ ਪੱਟਣ ਚ ਓਹਦੇ ਪੈਂਦੀਆਂ ਨੀ
ਦੇਖ ਓਹਨੂੰ ਸ਼ਹਿਰਾਂ ਵੀ ਹਾਏ ਹਾਏ
ਦੇਖ ਓਹਨੂੰ ਸ਼ਹਿਰਾਂ ਵੀ ਹਾਏ ਹਾਏ ਕਹਿੰਦੀਆਂ ਨੀ
ਜੱਟੀਏ ਤੂੰ ਸਾਰਿਆਂ ਦਾ ਪੱਤਾ ਆਖੇ ਕੱਟਦਾ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ ਨੀ
ਮੇਰੇ ਉੱਤੋਂ ਵਾਰੀ ਜਾਵੇ ਦਿਲ ਪੁੱਤ ਜੱਟ ਦਾ
Desi Trap Music
You May Also Like
» Ki Lagda Tera [Khushi Pandher, Savi Nain] » Sarkar Da Jawai [Shree Brar, Gurlej Akhtar] » Kora Kujja [Amrinder Gill] » SIX [Guru Randhawa, Kiran Bajwa] » Pathani [Kamal Khan] » Yaar Di Bandook [Sandhu Surjit, Daler Sidhu] » Meri Pyari Dadi [Jaanu Shahkoti] » Mehfilan [Ravv Brar]FAQs for Putt Jatt Da
Who is singer of Putt Jatt Da song ?
Singer of Simiran Kaur Dhadli.
Who is writer of Putt Jatt Da song ?
Simiran Kaur Dhadli wrote this Song.
Who is the music director of Putt Jatt Da song ?
Putt Jatt Da is Tuned by Desi Trap.
Which label release Putt Jatt Da song ?
Putt Jatt Da is released under the label of Simiran Kaur Dhadli.
Whats the playtime (duration) of Putt Jatt Da song ?
Playtime of song Putt Jatt Da is 02:35 minute.
How can I download Putt Jatt Da song ?
You can download Putt Jatt Da song via click above download links.