Ida Thodi Hunda R Nait,Rani Randeep Mp3 Song Download
Get This Song
Play Online
Share This Song
Ida Thodi Hunda Song Lyrics
ਓ ਚਲੇ ਆ ਵੇ ਚਲੇ ਆ ਤੇਰੀ Life ਵਿਚ ਓ ਚੱਲੇ ਆ
ਅੱਕ ਗਏ ਤੇਰੇ ਤੋ ਹੁਣ ਰਹਿਣਾ ਚਾਹੁੰਦੇ ਕੱਲੇ ਆ
ਓ ਚਲੇ ਆ ਵੇ ਚਲੇ ਆ ਤੇਰੀ Life ਵਿਚ ਓ ਚੱਲੇ ਆ
ਅੱਕ ਗਏ ਤੇਰੇ ਤੋ ਹੁਣ ਰਹਿਣਾ ਚਾਹੁੰਦੇ ਕੱਲੇ ਆ
ਐਦਾਂ ਤਾਂ ਮੁਹੱਬਤ ਆਉਂਦੇ Time ਹੁੰਦੇ Short ਨੀ
ਗੱਲ ਗੱਲ ਉੱਤੇ ਕਰੇਂ ਮੇਰੇ ਉੱਤੇ Doubt ਨੀ
ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ
ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ
ਓ 24/7 ਯਾਰਾਂ ਨਾਲ ਜੀਣ ਵੇ ਚਾਂਦੀ ਦੀ ਡੱਬੀ ਤੇ ਖੋਰੇ ਕਾਲਾ ਕਾਲਾ ਕੀ ਵੇ
ਓ 24/7 ਯਾਰਾਂ ਨਾਲ ਜੀਣ ਵੇ ਚਾਂਦੀ ਦੀ ਡੱਬੀ ਚ ਖੋਰੇ ਕਾਲਾ ਕਾਲਾ ਕੀ ਵੇ
ਓ ਆਪਣੀ ਹੀ ਖਾਂਵਾ ਕਿਸੇ ਕੋਲੋਂ ਮੰਗੀ ਨੀ ਖਾਧੇ ਤੋਂ ਬਗੈਰ ਤੂੰ ਵੀ ਲੱਗਦੀ ਨਾ ਚੰਗੀ ਨੀ
ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ
ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ
ਹੋ ਥਾਂ ਥਾਂ ਤੇ ਚੰਦਰੀ ਆ ਵੈਰ ਨਹੀਂਓ ਪਾ ਲਾਈ ਦਾ 25 ਸਾਲ ਦੀ ਉਮਰ ਵਿੱਚ ਆ ਲੈ ਲਿਆ 45 ਦਾ
ਥਾਂ ਥਾਂ ਤੇ ਚੰਦਰੀ ਆ ਵੈਰ ਨਹੀਂਓ ਪਾ ਲਾਈ ਦਾ 25 ਸਾਲ ਦੀ ਉਮਰ ਵਿੱਚ ਆ ਲੈ ਲਿਆ 45 ਦਾ
ਕੋਬਰਾ Snake ਨਾਲੋਂ ਲੋਕ ਹੋ ਗਏ ਜਿਹਰੀ ਨੀ ਬੱਲੀਏ ਗੁਲੇਲਾਂ ਨਾਲ ਮਰਦੇ ਨਾ ਵੈਰੀ ਨੀ
ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ
ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ
ਹੋ ਸਮਝ ਨਹੀਂ ਆਉਂਦੀ ਕਿੱਥੇ ਕਰਾਂ Complaint ਵੇ ਹੋ ਕਾਢਾ Naitram ਤੋਂ ਤੂੰ ਹੋਇਆ R Nait ਵੇ
ਓ ਸਮਝ ਨਹੀਂ ਆਉਂਦੀ ਕਿੱਥੇ ਕਰਾਂ Complaint ਵੇ ਕਾਢਾ Naitram ਤੋਂ ਤੂੰ ਹੋਇਆ R Nait ਵੇ
ਰੱਬ ਨੇ ਕਰਾਇਆ ਮੇਰਾ ਤੇਰੇ ਨਾਲ ਰਾਬਤਾ ਧਰਮਪੁਰੇ ਵਾਲਾ ਤੇਰਾ ਹਿਸਾਬ ਤੇ ਤਾਂ ਸਾਬ ਦਾ
ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ ਐਦਾਂ ਥੋੜੀ ਹੁੰਦੇ ਜੱਟਾਂ ਐਦਾਂ ਥੋੜੀ ਹੁੰਦੇ
ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ
ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ ਓ ਹੋਰ ਕਿੱਦਾਂ ਹੁੰਦਾ ਬਿੱਲੋ ਹੋਰ ਕਿੱਦਾਂ ਹੁੰਦਾ
You May Also Like
» Deewane [Miel] » Jatt Khare Khare [Ravneet Singh] » Highway To Hell [Ekam Sudhar] » Heer [Prem Dhillon] » Haria Ragle [Khazala] » Alpha Mode [Ekam Sudhar, Sardar Khehra] » Pakka Banda [Harvi,Deepak Dhillon] » Jazbaat [Jaz Dhami]FAQs for Ida Thodi Hunda
Who is singer of Ida Thodi Hunda song ?
Singer of R Nait,Rani Randeep.
Who is writer of Ida Thodi Hunda song ?
R Nait wrote this Song.
Who is the music director of Ida Thodi Hunda song ?
Ida Thodi Hunda is Tuned by Quastrax.
Which label release Ida Thodi Hunda song ?
Ida Thodi Hunda is released under the label of R Nait Music.
Whats the playtime (duration) of Ida Thodi Hunda song ?
Playtime of song Ida Thodi Hunda is 03:54 minute.
How can I download Ida Thodi Hunda song ?
You can download Ida Thodi Hunda song via click above download links.