Meri Maa Gulab Sidhu Mp3 Song Download
Get This Song
Play Online
Share This Song
Meri Maa Song Lyrics
It's Iris Music
ਨੀ ਮੈਂ ਨਿੱਤ ਹੀ ਉਡਾਵਾਂ, ਤਾਵੀਂ ਘਟਦਾ ਨਹੀਂ
ਨੋਟ ਜੋੜਦਾ ਰਕਾਣੇ, ਨੀ ਮੈਂ ਥੱਕਦਾ ਨਹੀਂ
ਕਿਸੇ ਹਿੱਲੇ ਮੋੜੇ ਉਹ ਮੋੜਦਾ ਜ਼ਰੂਰ
ਕਦੇ ਮਹਿਨਤਾਂ ਦਾ ਮੁੱਲ ਬਾਬਾ ਰੱਖਦਾ ਨਹੀਂ
ਭਾਵੇਂ ਕਰਕੇ ਰਕਾਣੇ ਥੋੜੀ ਦੇਰੀ ਸੁਣਦਾ
ਉਹ ਕੋਈ ਨਾ ਸੁਣਾ, ਨੀ ਉਹ ਜਿਹੜੀ ਸੁਣਦਾ
ਮੈਂ ਮੇਰੀ ਮਾਂ ਦੀ ਸੁਣਾ ਤੇ ਰੱਬ ਮੇਰੀ ਸੁਣਦਾ
ਮੈਂ ਮੇਰੀ ਮਾਂ ਦੀ ਸੁਣਾ ਤੇ ਰੱਬ ਮੇਰੀ ਸੁਣਦਾ
ਕਈਆਂ ਦੀ ਗ੍ਰੋਥ ਬਿੱਲੋ ਰੁੱਕੀ ਪਈ ਆ
ਨੀ ਤੇਰੇ ਜੱਟ ਦੀ ਚੜ੍ਹਾਈ ਕਰਕੇ
ਕਈਆਂ ਦੇ ਰਕਾਣੇ ਵਿਹੜੇ ਸੁੰਨੇ ਪਏ ਆ
ਨੀ ਸਾਡੀ ਮਹਿਫ਼ਲ ਸਜਾਈ ਕਰਕੇ
ਜੇਹੜਾ ਦਿਲ ਨੂੰ ਲੱਗੇ, ਉਹਨੂੰ ਟੱਕਦਾ ਨਹੀਂ ਮੈਂ
ਟੋਏ ਕਿਸੇ ਦੇ ਰਾਹਾਂ ’ਚ ਕਦੇ ਪੱਟਦਾ ਨਹੀਂ ਮੈਂ
ਉੱਜ ਭਾਵੇਂ ਸਾਰਾ ਦਿਨ ਫਿਰਾਂ ਹੱਸਦਾ
ਪਰ ਕਿਸੇ ਦੇ ਹਾਲਾਤਾਂ ਉੱਤੇ ਹੱਸਦਾ ਨਹੀਂ ਮੈਂ
ਓਹ ਨੀ ਤੇਰੇ ਰੂਬੀ ਚੱਠੇ ਦੀ ਬਥੇਰੀ ਸੁਣਦਾ
ਓਹ ਮੇਰੀ ਵੀ ਤਾਂ ਸੁਣੇ ਜੇ ਉਹ ਤੇਰੀ ਸੁਣਦਾ
ਮੈਂ ਮੇਰੀ ਮਾਂ ਦੀ ਸੁਣਾ ਤੇ ਰੱਬ ਮੇਰੀ ਸੁਣਦਾ
ਮੈਂ ਮੇਰੀ ਮਾਂ ਦੀ ਸੁਣਾ ਤੇ ਰੱਬ ਮੇਰੀ ਸੁਣਦਾ
ਕੋਈ ਨਾ ਕੋਈ ਤਾਂ ਗੱਲ ਜ਼ਿਆਦਾ ਏ ਸਿਖਾਕੇ
ਇੱਥੇ ਹਰ ਬੰਦਾ ਬਣਕੇ ਸਕੂਲ ਮਿਲਦਾ
ਮੈਨੂੰ ਅੱਜ ਤੱਕ ਕਿਤੋਂ ਵੀ ਨਾ ਮਿਲਿਆ ਰਕਾਣੇ
ਫ਼ੋਨ ਮਾਂ ਨੂੰ ਮਿਲਾਕੇ ਜੋ ਸੁਕੂਨ ਮਿਲਦਾ
ਪਹਿਲਾਂ ਮੈਨੂੰ ਮਾਂ ਤੇ ਆ ਫੇਮ ਮਗਰੋਂ
ਸੁੱਖ ਮੇਰੇ ਲਈ ਹੀ ਮੰਗੇ ਨਿਤਨੇਮ ਮਗਰੋਂ
ਪਹਿਲਾਂ ਮੈਨੂੰ ਮਿਲੀ ਆ ਤਰੱਕੀ ਗੋਰੀਏ
ਨੀ ਮੈਨੂੰ ਫਿਰ ਆਹ ਮਿਲੇ ਨੇ ਬਲੇਮ ਮਗਰੋਂ
ਕਰੀ ਜੋ ਰਕਾਣੇ ਹੇਰਾ-ਫੇਰੀ ਸੁਣਦਾ
ਗੱਲ ਹੱਕ ਸੱਚ ਉੱਤੇ ਜੋ ਨਬੇੜੀ ਸੁਣਦਾ
ਮੈਂ ਮੇਰੀ ਮਾਂ ਦੀ ਸੁਣਾ ਤੇ ਰੱਬ ਮੇਰੀ ਸੁਣਦਾ
ਮੈਂ ਮੇਰੀ ਮਾਂ ਦੀ ਸੁਣਾ ਤੇ ਰੱਬ ਮੇਰੀ ਸੁਣਦਾ
ਚੰਗਾ ਤਾਂ ਬਥੇਰਿਆਂ ਦਾ ਹੋਇਆ ਗੋਰੀਏ
ਨੀ ਮੇਰੇ ਹੱਥੋਂ ਪਰ ਕਿਸੇ ਦਾ ਵੀ ਮਾੜਾ ਨਹੀਂ ਹੋਇਆ
ਨੀ ਮੈਂ ਸਾਰਿਆਂ ਦੇ ਭਲੇ ਦੀ ਹੀ ਖੈਰ ਮੰਗਦਾ
ਨੀ ਮੈਨੂੰ ਅੱਜ ਤੱਕ ਕਿਸੇ ਨਾਲ ਸਾਡਾ ਨਹੀਂ ਹੋਇਆ
ਭੁੱਲੇ ਨਈਂਓ ਚੇਤੇ ਮੈਨੂੰ ਘਰ ਦੇ ਹਾਲਾਤ ਨੀ
ਦੂਜੀ ਮੈਨੂੰ ਭੁੱਲੀ ਕਦੇ ਸੋਹਣੀਏ ਔਕਾਤ ਨੀ
ਗੱਡੀ ਵੱਡੀ ਵਿੱਚ ਬੈਠ ਕਦੇ ਜਾਣੇ ਮੇਰੀਆਂ
ਗੱਡੀ ਛੋਟੀ ਵਾਲੇ ਨੂੰ ਮੈਂ ਕਦੇ ਕਰਿਆ ਮਜ਼ਾਕ ਨੀ
ਨੀ ਉਹ ਡੁੱਬਦੀ ਸਮੁੰਦਰਾਂ ’ਚ ਬੇੜੀ ਸੁਣਦਾ
ਜੇ ਉਹ ਦਿਲ ਦੀ ਨਾ ਸੁਣੂ, ਹੋਰ ਕਿਸਦੀ ਸੁਣਦਾ
ਮੈਂ ਮੇਰੀ ਮਾਂ ਦੀ ਸੁਣਾ ਤੇ ਰੱਬ ਮੇਰੀ ਸੁਣਦਾ
ਮੈਂ ਮੇਰੀ ਮਾਂ ਦੀ ਸੁਣਾ ਤੇ ਰੱਬ ਮੇਰੀ ਸੁਣਦਾ (ਮੈਂ ਮੇਰੀ ਮਾਂ ਦੀ ਸੁਣਾ ਤੇ ਰੱਬ ਮੇਰੀ ਸੁਣਦਾ)
You May Also Like
» Hood Luv [Inder Chahal, Gurlej Akhtar] » Conversation [The Kidd] » Shit Stabbers [Tiger Halwara] » Mehal Zafar Brar [Zafar Brar] » Miley Hi Nahi [G Khan] » Done [Sunny Randhawa] » Hisaab [Karn Sekhon] » Lalkaare [Teji Grewal]FAQs for Meri Maa
Who is singer of Meri Maa song ?
Singer of Gulab Sidhu.
Who is writer of Meri Maa song ?
Ruby Chatha wrote this Song.
Who is the music director of Meri Maa song ?
Meri Maa is Tuned by IRIS Music.
Which label release Meri Maa song ?
Meri Maa is released under the label of Speed Records.
Whats the playtime (duration) of Meri Maa song ?
Playtime of song Meri Maa is 02:53 minute.
How can I download Meri Maa song ?
You can download Meri Maa song via click above download links.