Holster Diljit Dosanjh Mp3 Song Download
Get This Song
Play Online
Share This Song
Holster Song Lyrics
ਓ ਛੱਡ ਵੋਰੀ ਐਸ਼ ਕਰ ਨੀ
ਰਹਿ ਜੱਟੀਏ ਨੀ ਮੇਰੀ ਹੋ ਕੇ
ਹੋਲਸਟਰ ਉੱਤੇ ਬੱਲੀਏ
ਜੱਟ ਨੇ ਜੜੇ ਨੇ ਕੋਕੇ
ਹੋਲਸਟਰ ਉੱਤੇ ਬੱਲੀਏ
ਜੱਟ ਨੇ ਜੜੇ ਨੇ ਕੋਕੇ
ਹੋ ਆਇਆ ਤੋੜ ਹਵਾਲਾਤ
ਮੈਂ ਅੱਧੀ ਅੱਧੀ ਰਾਤ
ਮੈਨੂੰ ਚੂੜੀਆਂ ਖਵਾ ਕੰਮ ਓਕੇ
ਹੋਲਸਟਰ ਉੱਤੇ ਬੱਲੀਏ
ਜੱਟ ਨੇ ਜੜੇ ਨੇ ਕੋਕੇ
ਹੋਲਸਟਰ ਉੱਤੇ ਬੱਲੀਏ
ਜੱਟ ਨੇ ਜੜੇ ਨੇ ਕੋਕੇ
ਹੋ ਵੇਲ਼ੀ ਜੱਟ ਦੀ ਬੁੱਕਲ ਵਿਚ (ਮੋਰ ਨੀ)
ਅੱਖ ਤੇਰੀ ਅੱਗੇ ਗਨ ਦੀ ਕੋਈ (ਲੋੜ ਨੀ)
ਜਿੰਨਾ ਸੈਕ ਨੂੰ ਹੁੱਸਨ ਤੇਰਾ (ਮਾਰਦਾ)
ਐੰਨੀ ਸੂਰਜ ਦੀ ਕੁੜੇ (ਲਸ਼ਕੋਂ ਨੀ)
ਓ ਸਿੱਧੇ ਆਉਂਦੇ ਸਿਕਸਰ ਨੀ (ਹਾਂ)
ਸਿੱਧੇ ਆਉਂਦੇ ਸਿਕਸਰ ਨੀ
ਜੱਟ ਨਾ ਮਰਦਾ ਚੌਕੇ
ਹੋਲਸਟਰ ਉੱਤੇ ਬੱਲੀਏ
ਜੱਟ ਨੇ ਜੜੇ ਨੇ ਕੋਕੇ
ਹੋਲਸਟਰ ਉੱਤੇ ਬੱਲੀਏ
ਜੱਟ ਨੇ ਜੜੇ ਨੇ ਕੋਕੇ
ਜੱਟ ਨੇ ਜੜੇ ਨੇ ਕੋਕੇ
ਓ ਪਾਇਆ ਜੰਪਰ ਜਾਵੇ ਨੀ ਨਿੱਤ (ਜੌਗ 'ਤੇ)
ਪਾਵੇ ਲੀਸ਼ ਨਾ ਰਕਾਣੇ (ਬੁੱਲਡੌਗ 'ਤੇ)
ਜਿੰਨੀ ਮੈਨਟੇਨ ਕਰਦੀ (ਸਕਿਨ ਨੂੰ)
ਨੀ ਤੂੰ ਛਾਪੇਂਗੀ-ਛਾਪੇਂਗੀ ਜਾਨੇ (ਮੌਮ 'ਤੇ)
ਹੋ ਲੈਂਬੋ ਵਿਚ ਬੈਠ ਜਾ ਰਾਜ ਨਾਲ (ਹਾਂ)
ਲੈਂਬੋ ਵਿਚ ਬੈਠ ਜਾ ਰਾਜ ਨਾਲ
ਵਾਰ ਵਾਰ ਮਿਲਦੇ ਨੀ ਮੌਕੇ
ਹੋਲਸਟਰ ਉੱਤੇ ਬੱਲੀਏ
ਜੱਟ ਨੇ ਜੜੇ ਨੇ ਕੋਕੇ
ਹੋਲਸਟਰ ਉੱਤੇ ਬੱਲੀਏ
ਜੱਟ ਨੇ ਜੜੇ ਨੇ ਕੋਕੇ
ਓਹੁੂ
You May Also Like
» Pistol [Diljit Dosanjh, Amrit Maan] » Idgaf [Diljit Dosanjh] » Tension [Diljit Dosanjh] » Heer [Diljit Dosanjh] » Baby Girl [Diljit Dosanjh]FAQs for Holster
Who is singer of Holster song ?
Singer of Diljit Dosanjh.
Who is writer of Holster song ?
Raj Ranjodh wrote this Song.
Who is the music director of Holster song ?
Holster is Tuned by Jay Yrak.
Which label release Holster song ?
Holster is released under the label of Diljit Dosanjh.
Whats the playtime (duration) of Holster song ?
Playtime of song Holster is 02:07 minute.
How can I download Holster song ?
You can download Holster song via click above download links.