Baby Girl Diljit Dosanjh Mp3 Song Download
Get This Song
Play Online
Share This Song
Baby Girl Song Lyrics
ਓ ਖ਼ਬਰਾਂ 'ਚ ਯਾਰ ਹੁਣੀ ਛਾਏ ਹੋਏ ਆ
ਧੌਣੋ ਫੜ ਵੈਰੀ ਮੈਂ ਮਣਾਏ ਹੋਏ ਆ
ਹੋਰ ਜੱਟ ਬਾਰੇ ਕੁੜੇ ਕੀ ਪੁੱਛਦੀ
ਗੁੰਗਿਆਂ ਤੋਂ ਗੀਤ ਮੈਂ ਗਵਾਏ ਹੋਏ ਆ
ਸੁੱਟਾ ਸ਼ੇਰ ਫਿਰੇ ਜਾਨ ਜਾਨ ਛੇੜਦੀ
ਕਾਸਤੋਂ ਕੁੜੇ
ਚੰਡੀਗੜ੍ਹ ਥੀ ਜੱਟਾ ਦੀ ਕਾਰ ਫਾਇਰ ਘੇਰਦੀ
ਕਾਸਤੋਂ ਕੁੜੇ
ਚੰਡੀਗੜ੍ਹ ਥੀ ਜੱਟਾ ਦੀ ਕਾਰ ਫਾਇਰ ਘੇਰਦੀ
ਕਾਸਤੋਂ ਕੁੜੇ
ਓ ਗਬਰੂ ਦੇ ਪਿੱਛੇ ਏ ਤੂੰ ਬੱਡੇ ਡਰ ਦੀ
ਕਾਸਤੋਂ ਕੁੜੇ
ਚੰਡੀਗੜ੍ਹ ਥੀ ਜੱਟਾ ਦੀ ਕਾਰ ਫਾਇਰ ਘੇਰਦੀ
ਕਾਸਤੋਂ ਕੁੜੇ
ਹੋ ਧਾਵੇ ਧਾਵੇ ਧਾਵੇ
ਧਾਵੇ ਧਾਵੇ ਧਾਵੇ
ਧਾਵੇ ਧਾਵੇ ਧਾਵੇ
ਨੀ ਗੇਹੜੀ ਰੂਟ ਜਾਮ ਹੋ ਗਿਆ
ਨੀ ਗੇਹੜੀ ਰੂਟ ਜਾਮ ਹੋ ਗਿਆ
ਨੀ ਤੇਰੀ ਥਾਰ ਸ਼ੂਕਦੀ ਜਾਵੇ
ਨੀ ਗੇਹੜੀ ਰੂਟ ਜਾਮ ਹੋ ਗਿਆ
ਥਾਰ ਸ਼ੂਕਦੀ ਜਾਵੇ
ਓ ਚੱਕਮੇ ਸਟੇਟਸ ਜੇ ਪਾਉਣੀ ਏ ਬਿੱਲੋ
ਕਿਸਨੂੰ ਮਾਣ ਮਾਣ ਆਖ ਕੇ ਬੁਲਾਉਣੀ ਏ ਬਿੱਲੋ
ਓ ਮੋਮ ਡੈੱਡ ਕੋਲੋਂ ਕੁੜੇ ਓਹਲਾ ਰੱਖ ਕੇ
ਓ ਸਿਧੀ ਸੀਰਾਕ ਮੂੰਹ ਨੂੰ ਲਾਉਣੀ ਏ ਬਿੱਲੋ
ਓ ਤੇਰੇ ਬਾਰੇ ਗਬਰੂ ਨੂੰ ਪਤਾ ਲੱਗਿਆ ਏ
ਨੀ ਬੰਦੇ ਖਾਸ ਤੋਂ ਕੁੜੇ
ਚੰਡੀਗੜ੍ਹ ਥੀ ਜੱਟਾ ਦੀ ਕਾਰ ਫਾਇਰ ਘੇਰਦੀ
ਕਾਸਤੋਂ ਕੁੜੇ
ਚੰਡੀਗੜ੍ਹ ਥੀ ਜੱਟਾ ਦੀ ਕਾਰ ਫਾਇਰ ਘੇਰਦੀ
ਕਾਸਤੋਂ ਕੁੜੇ
ਓ ਗਬਰੂ ਦੇ ਪਿੱਛੇ ਏ ਤੂੰ ਬੱਡੇ ਡਰ ਦੀ
ਕਾਸਤੋਂ ਕੁੜੇ
ਚੰਡੀਗੜ੍ਹ ਥੀ ਜੱਟਾ ਦੀ ਕਾਰ ਫਾਇਰ ਘੇਰਦੀ
ਕਾਸਤੋਂ ਕੁੜੇ
ਵੀਕੈਂਡ ਤੇ ਮੰਗਾਉਣੀ ਏ ਤੂੰ ਉਬਰ ਬਿੱਲੋ
ਗਰਮੀ 'ਚ ਹੋਵੇ ਵੈਨਕੂਵਰ ਬਿੱਲੋ
ਜੱਟੀਏ ਨੀ ਤੇਰੇ ਆਫ਼ਵਾਈਟ ਜਚ ਦੈ
ਮਿੱਤਰਾਂ ਤੇ ਜਚਦਾ ਏ ਲੂਗਰ ਬਿੱਲੋ
ਓ ਮਿੱਤਰਾਂ ਨੇ ਤਾਜ਼ਾ ਤਾਜ਼ਾ ਮੌਤ ਦੇਖੀ ਏ ਨੀ
ਬੱਡੇ ਪਾਸ ਤੋਂ ਕੁੜੇ
ਚੰਡੀਗੜ੍ਹ ਥੀ ਜੱਟਾ ਦੀ ਕਾਰ ਫਾਇਰ ਘੇਰਦੀ
ਕਾਸਤੋਂ ਕੁੜੇ
ਚੰਡੀਗੜ੍ਹ ਥੀ ਜੱਟਾ ਦੀ ਕਾਰ ਫਾਇਰ ਘੇਰਦੀ
ਕਾਸਤੋਂ ਕੁੜੇ
ਓ ਗਬਰੂ ਦੇ ਪਿੱਛੇ ਏ ਤੂੰ ਬੱਡੇ ਡਰ ਦੀ
ਕਾਸਤੋਂ ਕੁੜੇ
ਚੰਡੀਗੜ੍ਹ ਥੀ ਜੱਟਾ ਦੀ ਕਾਰ ਫਾਇਰ ਘੇਰਦੀ
ਕਾਸਤੋਂ ਕੁੜੇ
(ਚੰਡੀਗੜ੍ਹ ਥੀ ਜੱਟਾ ਦੀ ਕਾਰ
ਕਾਸਤੋਂ ਕੁੜੇ)
You May Also Like
» Holster [Diljit Dosanjh] » Idgaf [Diljit Dosanjh] » Pistol [Diljit Dosanjh, Amrit Maan] » Heer [Diljit Dosanjh] » Tension [Diljit Dosanjh]FAQs for Baby Girl
Who is singer of Baby Girl song ?
Singer of Diljit Dosanjh.
Who is writer of Baby Girl song ?
Amrit Maan wrote this Song.
Who is the music director of Baby Girl song ?
Baby Girl is Tuned by Mxrci.
Which label release Baby Girl song ?
Baby Girl is released under the label of Diljit Dosanjh.
Whats the playtime (duration) of Baby Girl song ?
Playtime of song Baby Girl is 02:37 minute.
How can I download Baby Girl song ?
You can download Baby Girl song via click above download links.