Ho Gya Pyar Ranjit Bawa Mp3 Song Download
Get This Song
Play Online
Share This Song
Ho Gya Pyar Song Lyrics
Desi Crew
Desi Crew
Desi Crew
Desi Crew
ਵੇ ਸੁਰਮੇ ਵਾਲੀ ਆ ਅੱਖ ਗੁਣ ਲੱਗਦੀ
ਤੈਨੂੰ ਤਾਂ ਮੈਂ ਸੋਹਣੀਵਾਲ ਬਨ ਲੱਗਦੀ
ਜੀਣਾ ਚ ਵੀ ਲੱਗਦੀ ਕਲਾਸੀ ਮੁੰਡਿਆਂ
ਪਰ ਸੂਟ ਪਾ ਕੇ ਚੋਦਵੀ ਦ ਚੰਨ ਲੱਗਦੀ
ਖੜੀ ਤੈਨੂੰ ਵੇਖੀ ਜਵਾ ਬਰੀ ਵਿਚ ਵੇ
ਤੀਜਾ ਕੋਈ ਵੱਡ ਜੇ ਨਾ ਯਾਰੀ ਵਿਚ ਵੇ
ਵੇ ਨਾਗ ਦੀ ਬੱਚੀ ਏਹ ਬਣੀ ਫਿਰਦੀ
ਮੇਰੀ ਜੁਲਫ਼ ਨੂ ਪਾ ਲੇ ਤੂੰ ਪਟਾਰੀ ਵਿਚ ਵੇ
ਛਡਿ ਫਿਰਦੀ ਏ ਕੰਮ ਕਾਰ
ਪਾਗਲ ਜੀ ਹੋ ਗਈ ਮੁਟਿਆਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਸਾਰਾ ਦਿਨ ਸ਼ੀਸ਼ੇ ਮੁਹਰੇ ਖੜੀ ਰਹਿਣੀ ਆ
ਭਾਭੀ ਦੀਆਂ ਨਜ਼ਰਾਂ ਚ ਚੜੀ ਰਹਿਣੀ ਆ
ਚਾ ਜਾ ਛੱਡਿਆ ਜਾ ਚਲਪੁਣਾ ਆ
ਬਿਨਾ ਗੱਲਾਂ ਸਭ ਨਾਲ ਲੜੀ ਰਹਿਣੀ ਆ
ਵੇ ਵਾਰੀ ਵਾਰੀ ਹੁਣੀ ਆ ਤਿਆਰ
ਵੇ ਗੇੜਾ ਗੁੜਾ ਲਿਆ ਕਰ ਮਾਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਸੁਪਨੇ ਜੇ ਆਉਂ ਤੇਰੇ ਨਾਲ ਲਾਵਾਂ ਦੇ
ਖੋਰ ਕਦੋ ਆਉਂ ਏਹ ਦਿਨ ਚਾਵਾਂ ਦੇ
ਵੇ ਤੇਰੀ ਮੇਰੀ ਜੋੜੀ ਨੂ ਨਜ਼ਰ ਲੱਗੇ ਨਾਂ
ਚੇਰੇ ਹੱਸਦੇ ਦਿਖਣ ਦੋਨਾ ਦੀਆਂ ਮਾਵਾਂ ਦੇ
ਵੇ ਲੈ ਕੇ ਜਾਊ ਜਦੋ ਫੁੱਲਾਂ ਵਾਲੀ ਕਾਰ
ਵੇਹੜਾ ਨੱਚ ਨੱਚ ਦੂਗੀ ਖਿਲਾਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਬੈੰਸ ਬੈੰਸ ਤੇਰੇ ਜਿਹਾਂ ਲਿਖਾਰੀ ਕੋਈ ਨਈ
ਸਾਰੀ ਗੇਮ ਵਿਚ ਖਿਡਾਰੀ ਕੋਈ ਨਈ
ਵੇ ਹੁਣ ਗਿਯਾ ਤੇਰੇ ਤੇ ਲੱਖ ਮਰੀਆਂ
ਵੇ ਮੇਰੇ ਵਾਂਗੂ ਦਿਲ ਤਾ ਹਾਰੀ ਕੋਈ ਨਈ
ਵੇ ਤੂੰ ਹੀ ਮੇਰਾ ਸਾਰਾ ਸੰਸਾਰ
ਘਰ ਬਾਰ ਮੇਰਾ ਪਰਿਵਾਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
ਵੇ ਕਾਹਦਾ ਮੈਂਨੂੰ ਤੇਰੇ ਨਾਲ ਹੋ ਗਿਆ ਪਿਆਰ
You May Also Like
» Mitha Banke [Nav Chahal, Veet Baljit] » Kahani [SIDAK] » Haal Munde Nu [Amar Sehmbi] » RADO [Raja Game Changerz] » Gutt [Gulab Sidhu, Harf Kaur] » Gallaan [Akhil] » Jiyonda Hi Firdan [Surinder Baba] » Asla [Jay Dee, Anu Amanat]FAQs for Ho Gya Pyar
Who is singer of Ho Gya Pyar song ?
Singer of Ranjit Bawa.
Who is writer of Ho Gya Pyar song ?
Bunty Bains wrote this Song.
Who is the music director of Ho Gya Pyar song ?
Ho Gya Pyar is Tuned by Desi Crew.
Which label release Ho Gya Pyar song ?
Ho Gya Pyar is released under the label of Stay Tune.
Whats the playtime (duration) of Ho Gya Pyar song ?
Playtime of song Ho Gya Pyar is 02:56 minute.
How can I download Ho Gya Pyar song ?
You can download Ho Gya Pyar song via click above download links.