Hazaaran Jailaan Jyoti Nooran Mp3 Song Download
Get This Song
Play Online
Share This Song
Hazaaran Jailaan Song Lyrics
ਕਦੇ ਵੱਖ ਨਹੀਂ ਹੋ ਸਕਦੇ
ਦਿਲਾਂ ਤੇ ਰੱਬ ਦਾ ਪਹਿਰਾ ਹੋਊ
ਸਮੁੰਦਰ ਚੋਂਕ ਉੱਠਣਗੇ ਢੋਲਾ
ਇਸ਼ਕ ਹਜੇ ਹੋਰ ਗਹਿਰਾ ਹੋਊ
ਇੱਕ ਦੂਜੇ ਦੀਆਂ ਅਸੀਂ ਬਾਹਵਾਂ ਬਣ ਗਏ ਵੇ
ਜੋ ਚੰਨ ਤੱਕ ਪਹੁੰਚਦੀਆਂ ਉਹ ਰਾਹਾਂ ਬਣ ਗਏ ਵੇ
ਕਿਸੇ ਨੇ ਵੇਖੇ ਨਾ ਅੱਜ ਤਾਈਂ ਅਸੀਂ ਤੱਕ ਲਏ ਜੋ ਲਿਸ਼ਕਾਰੇ
ਹਜ਼ਾਰਾਂ ਜੇਲਾਂ ਤੋੜ ਕੇ ਮਿਲਾ
ਜੇ ਤੂੰ ਆਵਾਜ਼ ਮਾਰੇ
ਹਜ਼ਾਰਾਂ ਜੇਲਾਂ ਤੋੜ ਕੇ ਮਿਲਾ
ਜੇ ਤੂੰ ਆਵਾਜ਼ ਮਾਰੇ
ਜੇ ਤੂੰ ਆਵਾਜ਼
ਸੂਹੇ ਰੰਗ ਦਾ ਖਿੜਿਆ ਫੁੱਲ ਬਰੂਹਾਂ ਤੇ
ਨਦੀਆਂ ਵਰਗਿਆ ਸੱਜਣਾ ਮਿਲਾ ਜਾ ਖੂਹਾਂ ਤੇ
ਹੋ ਨਦੀਆਂ ਵਰਗਿਆ ਸੱਜਣਾ ਮਿਲਾ ਜਾ ਖੂਹਾਂ ਤੇ
ਤੈਨੂੰ ਪਾਉਣ ਤੋਂ ਪਹਿਲਾਂ ਮੈਂ
ਬੜੀ ਕੱਲੀ ਹੁੰਦੀ ਸੀ
ਪਰਛਾਵਿਆਂ ਨੂੰ ਫੜਦੀ ਬੜੀ ਝੱਲੀ ਹੁੰਦੀ ਸੀ
ਤੈਨੂੰ ਪਾਉਣ ਤੋਂ ਪਹਿਲਾਂ ਮੈਂ
ਬੜੀ ਕੱਲੀ ਹੁੰਦੀ ਸੀ
ਪਰਛਾਵਿਆਂ ਨੂੰ ਫੜਦੀ ਬੜੀ ਝੱਲੀ ਹੁੰਦੀ ਸੀ
ਸ਼ੁਕਰ ਤੂੰ ਆਇਆ ਸਵਾਲੀਆ
ਮੇਰੀ ਫੀਂਘ ਨੂੰ ਦੇਣ ਹਲਾਰੇ
ਹਜ਼ਾਰਾਂ ਜੇਲਾਂ ਤੋੜ ਕੇ ਮਿਲਾ
ਜੇ ਤੂੰ ਆਵਾਜ਼ ਮਾਰੇ
ਹਜ਼ਾਰਾਂ ਜੇਲਾਂ ਤੋੜ ਕੇ ਮਿਲਾ
ਜੇ ਤੂੰ ਆਵਾਜ਼ ਮਾਰੇ
ਜੇ ਤੂੰ ਆਵਾਜ਼ ਮਾਰੇ
ਵੇ ਲਾਲੀ ਅੰਬਰਾਂ ਦੀ
ਇਸ਼ਕੇ ਨੂੰ ਰੰਗਦੀ ਏ
ਰੂਹਾਂ ਤੱਕ ਪਹੁੰਚਣ ਲਈ
ਅੱਖੀਆਂ ਚੋਂ ਲੰਘਦੀ ਏ
ਏਹ ਲਾਲੀ ਅੰਬਰਾਂ ਦੀ
ਇਸ਼ਕੇ ਨੂੰ ਰੰਗਦੀ ਏ
ਰੂਹਾਂ ਤੱਕ ਪਹੁੰਚਣ ਲਈ
ਅੱਖੀਆਂ ਚੋਂ ਲੰਘਦੀ ਏ
ਸਾਹਵਾਂ ਦਾ ਸੌਦਾ ਕਰ ਬੈਠੇ
ਏਹ ਨੈਣਾਂ ਦੇ ਵਣਜਾਰੇ
ਹਜ਼ਾਰਾਂ ਜੇਲਾਂ ਤੋੜ ਕੇ ਮਿਲਾ
ਜੇ ਤੂੰ ਆਵਾਜ਼ ਮਾਰੇ
ਜੇ ਤੂੰ ਆਵਾਜ਼ ਮਾਰੇ
You May Also Like
» Kaid [Navjeet] » BE [Dilpreet Dhillon] » Paris Di Jugni [Satinder Sartaaj] » Tu Te Sharab [Gurnazar] » Desi Drip [Sabi Bhinder] » Just Us [Kaur B] » Chamkaur Di Garhi [Jass Bajwa] » Mac 10 [Wazir Patar]FAQs for Hazaaran Jailaan
Who is singer of Hazaaran Jailaan song ?
Singer of Jyoti Nooran.
Who is writer of Hazaaran Jailaan song ?
Harmanjeet Singh wrote this Song.
Who is the music director of Hazaaran Jailaan song ?
Hazaaran Jailaan is Tuned by Avvy Sra.
Which label release Hazaaran Jailaan song ?
Hazaaran Jailaan is released under the label of Speed Records.
Whats the playtime (duration) of Hazaaran Jailaan song ?
Playtime of song Hazaaran Jailaan is 03:01 minute.
How can I download Hazaaran Jailaan song ?
You can download Hazaaran Jailaan song via click above download links.