Bulauna Ni Aaya Satinder Sartaaj Mp3 Song Download
Get This Song
Play Online
Share This Song
Bulauna Ni Aaya Song Lyrics
ਹਾਏ ਰੇ, ਆਹਾ ਏ
ਨਾ ਨਾ ਆ ਨੇ ਹਾਂ ਆ
ਕਦੀ ਪਿਆਰ ਸਾਨੂੰ
ਕਦੀ ਪਿਆਰ ਸਾਨੂੰ ਜਤਾਉਣਾ ਨੀ ਆਇਆ
ਕੋਲ਼ੋਂ ਦੀ ਲੰਘਿਆ, ਬੁਲਾਉਣਾ ਨੀ ਆਇਆ
ਕਦੀ ਪਿਆਰ ਸਾਨੂੰ ਜਤਾਉਣਾ ਨੀ ਆਇਆ
ਕੋਲ਼ੋਂ ਦੀ ਲੰਘਿਆ, ਬੁਲਾਉਣਾ ਨੀ ਆਇਆ
ਕਦੀ ਪਿਆਰ ਸਾਨੂੰ
ਜੀਹਨੇ ਕਿ ਓਦੋਂ ਜਾਨ ਸ਼ੀਸ਼ੇ ਦੀ ਹੋ ਗਈ, ਸ਼ੀਸ਼ੇ ਦੀ ਹੋ ਗਈ
ਜੀਹਨੇ ਕਿ ਓਦੋਂ ਪਾਉਣ ਚਲਦੀ ਖਲੋ ਗਈ, ਚਲਦੀ ਖਲੋ ਗਈ
ਇਸ਼ਾਰੇ ਨਾ' ਹੱਥ ਵੀ
ਇਸ਼ਾਰੇ ਨਾ' ਹੱਥ ਵੀ ਹਿਲਾਉਣਾ ਨੀ ਆਇਆ
ਕੋਲ਼ੋਂ ਦੀ ਲੰਘਿਆ, ਬੁਲਾਉਣਾ ਨੀ ਆਇਆ
ਕਦੀ ਪਿਆਰ ਸਾਨੂੰ
ਕਿ ਧੜਕਣ ਦਿਲਾਂ ਦੀ ਵਧੀ ਬੇਮੁਹਾਰੀ, ਵਧੀ ਬੇਮੁਹਾਰੀ
ਕਿ ਹੋਸ਼ ਉਹ ਹਵਾਸਾਂ ਨੇ ਲਾਈ ਉਡਾਰੀ, ਲਾਈ ਉਡਾਰੀ
ਮਗ਼ਰ ਹਾਲ ਫ਼ਿਰਦੀ
ਮਗ਼ਰ ਹਾਲ ਫ਼ਿਰਦੀ ਸੁਣਾਉਣਾ ਨੀ ਆਇਆ
ਕੋਲ਼ੋਂ ਦੀ ਲੰਘਿਆ, ਬੁਲਾਉਣਾ ਨੀ ਆਇਆ
ਕਦੀ ਪਿਆਰ ਸਾਨੂੰ
ਉਹਨਾਂ ਦੇਖਿਆ ਸੀ ਜਦੋਂ ਨੇੜੇ ਆ ਕੇ, ਜਦੋਂ ਨੇੜੇ ਆ ਕੇ
ਜੀ ਦੱਸੀਏ ਕੀ ਗੁਜ਼ਰੀ ਸੀ ਨਜ਼ਰਾਂ ਮਿਲਾ ਕੇ, ਨਜ਼ਰਾਂ ਮਿਲਾ ਕੇ
ਫੇ' ਅੱਖੀਆਂ ਨੂੰ ਇਸ਼ਕਾਂ
ਫੇ' ਅੱਖੀਆਂ ਨੂੰ ਇਸ਼ਕਾਂ ਛੁਪਾਉਣਾ ਨੀ ਆਇਆ
ਉਹ ਕੋਲ਼ੋਂ ਦੀ ਲੰਘਿਆ, ਬੁਲਾਉਣਾ ਨੀ ਆਇਆ
ਕਦੀ ਪਿਆਰ ਸਾਨੂੰ
ਕਿ ਜਿਸ ਥਾਂ ਖੜੇ ਸੀ, ਉਹਦਾ ਨਾਂ ਵੀ ਭੁੱਲਿਆ, ਉਹਦਾ ਨਾਂ ਵੀ ਭੁੱਲਿਆ
ਆਹ, Sartaaj ਸਾਨੂੰ ਮੁਕਾਵਣ 'ਤੇ ਤੁਲਿਆ, ਮੁਲਾਵਣ 'ਤੇ ਤੁਲਿਆ
ਕਿਹਾ ਗਾਉਣ ਨੂੰ
ਕਿਹਾ ਗਾਉਣ ਨੂੰ ਸਾਨੂੰ ਗਾਉਣਾ ਨੀ ਆਇਆ
ਕੋਲ਼ੋਂ ਦੀ ਲੰਘਿਆ, ਬੁਲਾਉਣਾ ਨੀ ਆਇਆ
ਕਦੀ ਪਿਆਰ ਸਾਨੂੰ ਜਤਾਉਣਾ ਨੀ ਆਏ-ਨਹੀਂ-ਨਹੀਂ-ਨਹੀਂ-ਨਹੀਂ
ਆਇਆ
You May Also Like
» Sadke [Gurneet Dosanjh] » Pind Bolde [Ekam Sudhar] » Family Issue [Roop Bhullar] » ABC [Garry Sandhu, Dr Zues] » Freshy Lagde [Shree Brar] » Parwana [Karan Sehmbi] » Gol Dumale 2 [Manjit Singh Sohi] » Mahiya [Hardy Sandhu]FAQs for Bulauna Ni Aaya
Who is singer of Bulauna Ni Aaya song ?
Singer of Satinder Sartaaj.
Who is writer of Bulauna Ni Aaya song ?
Satinder Sartaaj wrote this Song.
Who is the music director of Bulauna Ni Aaya song ?
Bulauna Ni Aaya is Tuned by Satinder Sartaaj.
Which label release Bulauna Ni Aaya song ?
Bulauna Ni Aaya is released under the label of Saregama Music.
Whats the playtime (duration) of Bulauna Ni Aaya song ?
Playtime of song Bulauna Ni Aaya is 06:29 minute.
How can I download Bulauna Ni Aaya song ?
You can download Bulauna Ni Aaya song via click above download links.