HAWA VICH G Khan, Jasmeen Akhtar Mp3 Song Download
Get This Song
Play Online
Share This Song
HAWA VICH Song Lyrics
ਨੀ ਤੂੰ ਅੱਗ ਬਣਕੇ ਹਾਏ ਟਕਰੀ ਨੀ ਮੈਨੂੰ ਸਿਆਲਾ ਚ
ਤੂੰ ਵੀ ਪੱਕਾ ਗੇਹੜਾ ਰੱਖਦੇ ਵੇ ਮੇਰੇ ਖਿਆਲਾ ਚ
ਨੀ ਤੂੰ ਸੋਹਣੀ ਏ ਵੱਡੀ ਵੇ ਤੂੰ ਚੰਗਾ ਏ ਵੱਡਾ
ਮੈਂ ਮੰਨਾ ਲੈਯਾ ਕਰੂ ਵੇ ਮੈ ਜਦੋਂ ਨ ਵੀ ਲੜਾ
ਮੇਰੇ ਦਿਲ ਦੀ ਠਾਹ ਅੱਜ ਕੱਲ ਤੂੰ ਧੜਕੇ
ਨੀ ਮੈ ਹਵਾ ਵਿਚ ਉੱਡ’ਦਾ ਫੀਰਾ ਨੀ ਇਕ ਤੇਰੀ ਹਾਂ ਕਰਕੇ
ਹਾਂ ਸਾਰੀ ਜ਼ਿੰਦਗੀ ਹੀ ਰੱਖੂੰਗੀ ਜੱਟਾ ਮੈ ਜੁਲਫਾ ਦੀ ਛਾ ਕਰਕੇ
ਨੀ ਮੈ ਹਵਾ ਵਿਚ ਉੱਡ’ਦਾ ਫੀਰਾ ਨੀ ਇਕ ਤੇਰੀ ਹਾਂ ਕਰਕੇ
ਤੇਰੇ ਚਿਹਰੇ ਵੱਲ ਵੇਖ ਵੇਖ ਜੱਟੀਏ
ਨੀ ਮੈਨੂੰ ਤਾ ਸੁਕੂਨ ਮਿਲਦੇ
ਹਾਏ ਵੇ ਚਿੱਟ ਚੀਤਾ ਨਹੀਂ ਰਹਿੰਦਾ
ਕਿਸੇ ਗੱਲ ਦਾ ਵੇ ਆਕੇ ਜਦੋਂ ਤੂੰ ਮਿਲਦੇ
ਜੋੜੀ ਤੇਰੀ ਤੇ ਮੇਰੀ ਜਿਵੇਂ ਕੋਕੇ ਨੇ ਜੜੇ
ਸਾਨੂੰ ਕਠੇਆ ਨੂੰ ਵੇਖ ਲੋਕ ਸੜਦੇ ਬੜੇ
ਸੜ ਲੈਂਦੇ ਨੇ ਛਡਾਂਗੇ ਸਵਾਹ ਕਰਕੇ
ਨੀ ਮੈ ਹਵਾ ਵਿਚ ਉੱਡ’ਦਾ ਫੀਰਾ ਨੀ ਇਕ ਤੇਰੀ ਹਾਂ ਕਰਕੇ
ਹਾਂ ਸਾਰੀ ਜ਼ਿੰਦਗੀ ਹੀ ਰੱਖੂੰਗੀ ਜੱਟਾ ਮੈ ਜੁਲਫਾ ਦੀ ਛਾ ਕਰਕੇ
ਨੀ ਮੈ ਹਵਾ ਵਿਚ ਉੱਡ’ਦਾ ਫੀਰਾ ਨੀ ਇਕ ਤੇਰੀ ਹਾਂ ਕਰਕੇ
ਦਿਲ ਹਾਰਕੇ ਮੇਰੇ ਤੋ ਸਭ ਜੀਤ ਲੈਗੀ ਤੂੰ
ਸਾਡਾ ਅੱਖੀਆਂ ਦਾ ਪਇਆ ਜਦੋਂ Match ਸੀ
ਪਹਿਲੀ ਤੱਕਣੀ ਦੇ ਵਿਚ ਤੂੰ ਹੀ ਜਚੇਆ
ਭਾਵੇਂ ਮੁੰਡਿਆ ਨਾਲ ਭਰਿਆ ਵੇ Batch ਸੀ
ਵੇ ਮੈ ਤੋਹਰ ਤੇ ਮਾਰਾ ਨੀ ਮੈ Simple City ਤੇ
ਦੱਸ ਕਰਦਾ ਏ ਕੀ ਗਾਣੇ ਤੇਰੇ ਤੇ ਲਿਖੀਦੇ
ਪਿਆਰ ਬੋਲਦਾ ਏ ਤੇਰਾ ਮੇਰੇ ਸਿਰ ਚੜ੍ਹਕੇ
ਨੀ ਮੈ ਹਵਾ ਵਿਚ ਉੱਡ’ਦਾ ਫੀਰਾ ਨੀ ਇਕ ਤੇਰੀ ਹਾਂ ਕਰਕੇ
ਹਾਂ ਸਾਰੀ ਜ਼ਿੰਦਗੀ ਹੀ ਰੱਖੂੰਗੀ ਜੱਟਾ ਮੈ ਜੁਲਫਾ ਦੀ ਛਾ ਕਰਕੇ
ਨੀ ਮੈ ਹਵਾ ਵਿਚ ਉੱਡ’ਦਾ ਫੀਰਾ ਨੀ ਇਕ ਤੇਰੀ ਹਾਂ ਕਰਕੇ
ਤੇਰੇ ਕੁੜਤੇ ਤੇ ਵੱਟ ਕਦੇ ਪੈਣ ਨੀ ਦਿੰਦੀ
ਪੂਰੀ Suit ਆ ਆਲੀ ਰੱਖ੍ਹੂ ਮੈ Demand ਕਰਕੇ
ਹਾਂ ਤੇਰੀ ਕੱਲੀ ਕੱਲੀ ਗੱਲ ਵੇ ਮੈ ਮੰਨਿਆ ਕਰੂ
ਕੰਮ ਅੱਖਿਆ ਤੂੰ ਕਰੀ Comand ਕਰਕੇ
ਤੇਰੀ ਮੱਥੇ ਆਲੀ ਲੱਟ ਆ ਸਵਾਰਦੇ ਜੱਟਾ
ਦਿਲ ਵਾਰਿਆ ਜਿਹੜਾ ਮੈਥੋਂ ਵਾਰਦੇ ਜੱਟਾ
ਬੈਹਗੀ ਦਿਲ ਚ ਨਗੀਨਾ ਕੁਲਸ਼ਨ ਜੱਡਕੇ
ਨੀ ਮੈ ਹਵਾ ਵਿਚ ਉੱਡ’ਦਾ ਫੀਰਾ ਨੀ ਇਕ ਤੇਰੀ ਹਾਂ ਕਰਕੇ
ਸਾਰੀ ਜ਼ਿੰਦਗੀ ਹੀ ਰੱਖੂੰਗੀ ਜੱਟਾ ਮੈ ਜੁਲਫਾ ਦੀ ਛਾ ਕਰਕੇ
ਨੀ ਮੈ ਹਵਾ ਵਿਚ ਉੱਡ’ਦਾ ਫੀਰਾ ਨੀ ਇਕ ਤੇਰੀ ਹਾਂ ਕਰਕੇ
You May Also Like
» Gussa [Deedar Kaur] » Mini Bar [Inderjit Nikku, Gurheer Hundal] » Tohr Aap Boldi [Gurnam Bhullar] » Chaal [Dr Zeus, Rahat Fateh Ali Khan] » Tere Ki Lagde [Rupinder Handa, Browniee] » Kurbaan [Ekam Bawa] » Panjab Warga (Original) [Arjan Dhillon ] » Dalle Bande [Nav Dolorain]FAQs for HAWA VICH
Who is singer of HAWA VICH song ?
Singer of G Khan, Jasmeen Akhtar.
Who is writer of HAWA VICH song ?
Kulshan Sandhu wrote this Song.
Who is the music director of HAWA VICH song ?
HAWA VICH is Tuned by Kulshan Sandhu.
Which label release HAWA VICH song ?
HAWA VICH is released under the label of Desi Tune Records.
Whats the playtime (duration) of HAWA VICH song ?
Playtime of song HAWA VICH is 03:21 minute.
How can I download HAWA VICH song ?
You can download HAWA VICH song via click above download links.