Hasda Rahanga Chandra Brar Mp3 Song Download
Get This Song
Play Online
Share This Song
Hasda Rahanga Song Lyrics
ਤੂੰ ਕਿੰਨੀ ਸੋਹਣੀ ਬਾਰ ਬਾਰ ਦੱਸਦਾ ਰਹਾਂਗਾ
ਤੈਨੂੰ ਖੁਸ਼ ਦੇਖ ਕੇ ਹੱਸਦਾ ਰਹਾਂਗਾ
ਤੈਨੂੰ ਖੁਸ਼ ਦੇਖ ਕੇ ਹੱਸਦਾ ਰਹਾਂਗਾ
ਤੈਨੂੰ ਖੁਸ਼ ਦੇਖ ਕੇ ਹੱਸਦਾ ਰਹਾਂਗਾ
ਤੇਰਿਆਂ ਗੱਲਾਂ ਦੇ ਵਿੱਚ ਟੋਏ
ਮੈਂ ਗਿਰਿਆਂ ਤੇਰੇ ਹੀ ਇਸ਼ਕ ਚ ਓਏ
ਜਿੰਨੀ ਵਾਰੀ ਤੈਨੂੰ ਵੇਖਾਂ
ਮੈਨੂੰ ਪਿਆਰ ਦੁਬਾਰਾ ਹੋਏ
ਮੁੰਡਾ ਉੱਠਦਾ ਤੈਨੂੰ ਵੇਖੇ
Photo ਵੇਖ ਕੇ ਤੇਰੀ ਸੋਏ
ਸਦਾ ਖਿਆਲਾਂ ਤੇਰੇਯਾਂ
ਦੇ ਵਿੱਚ ਵੱਸਦਾ ਰਹਾਂਗਾ
ਤੈਨੂੰ ਖੁਸ਼ ਦੇਖ ਕੇ ਨੀ ਮੈਂ ਹੱਸਦਾ ਰਹਾਂਗਾ
ਤੈਨੂੰ ਖੁਸ਼ ਦੇਖ ਕੇ ਨੀ ਮੈਂ ਹੱਸਦਾ ਰਹਾਂਗਾ
ਤੂੰ ਕਿੰਨੀ ਸੋਹਣੀ ਬਾਰ ਬਾਰ ਦੱਸਦਾ ਰਹਾਂਗਾ
ਤੈਨੂੰ ਖੁਸ਼ ਦੇਖ ਕੇ ਨੀ ਮੈਂ ਹੱਸਦਾ ਰਹਾਂਗਾ
ਤੈਨੂੰ ਖੁਸ਼ ਦੇਖ ਕੇ ਨੀ ਮੈਂ ਹੱਸਦਾ ਰਹਾਂਗਾ
ਤੈਨੂੰ ਖੁਸ਼ ਦੇਖ ਕੇ ਨੀ ਮੈਂ ਹੱਸਦਾ ਰਹਾਂਗਾ ਓ
ਤੇਰੀ ਖੁਸ਼ੀ ਲਈ ਪੂਜਾ ਪੀਰ ਪੈਗੰਬਰ ਖ਼ਵਾਜ਼ਾ ਨੀ
ਤੂੰ ਰਾਣੀ ਮੇਰੀ ਚੰਦਰਾ ਤੇਰਾ ਰਾਜਾ ਨੀ
ਮੇਰਾ ਰੰਗ ਆ ਥੋੜਾ ਸਾਂਵਲਾ ਤੂੰ ਏ ਗੋਰੇ ਰੰਗ ਦੀ
ਤੈਨੂੰ ਨਜ਼ਰਾਂ ਲੱਗਣ ਨਈ ਦਿੰਦਾ ਪਾਸ ਤੂੰ ਆ ਜਾ ਨੀ
ਪੁੱਲ ਰੋਜ਼ ਹੀ ਤਰੀਫ਼ਾਂ ਵਾਲੇ ਕੱਸਦਾ ਰਹਾਂਗਾ
ਤੈਨੂੰ ਖੁਸ਼ ਦੇਖ ਕੇ ਨੀ ਓ
ਤੂੰ ਕਿੰਨੀ ਸੋਹਣੀ ਬਾਰ ਬਾਰ ਦੱਸਦਾ ਰਹਾਂਗਾ
ਤੈਨੂੰ ਖੁਸ਼ ਦੇਖ ਕੇ ਓ
ਖੁਸ਼ੀ ਦ ਹੰਜੂ ਆ ਹੀ ਜਾਨ ਉਂਜ ਮੈਂ ਦੇਵਾ ਰੋ ਨੀ
Time Pass ਹੁੰਦਾ ਜੋ ਆਪਣਾ ਇਸ਼ਕ ਉਹ ਨੀ
ਖਾਵਾਂ ਮੈਂ ਝੂਠੀ ਸੋਹ ਨੀ ਮੈਂ ਤੇ ਤੂੰ 2 ਨੀ
ਕਸਮਾਂ ਖਾਵਾਂ ਤੇਰੇ ਲਈ ਖਾਵਾਂ ਮੁਕਰਦੇ ਨੇ ਉਹ ਨੀ
ਓਏ ਅੱਗੇ ਪਿੱਛੇ ਪਿੱਛੇ ਤੇਰੇ ਨੱਸਦਾ ਰਵਾ
ਤੈਨੂੰ ਖੁਸ਼ ਦੇਖ ਕੇ ਨੀ ਮੈਂ ਹੱਸਦਾ ਰਹਾਂਗਾ
ਤੂੰ ਕਿੰਨੀ ਸੋਹਣੀ ਬਾਰ ਬਾਰ ਦੱਸਦਾ ਰਹਾਂਗਾ
ਤੈਨੂੰ ਖੁਸ਼ ਦੇਖ ਕੇ ਨੀ ਮੈਂ ਹੱਸਦਾ ਰਹਾਂਗਾ
ਤੈਨੂੰ ਖੁਸ਼ ਦੇਖ ਕੇ ਨੀ ਮੈਂ ਹੱਸਦਾ ਰਹਾਂਗਾ
ਤੈਨੂੰ ਖੁਸ਼ ਦੇਖ ਕੇ ਨੀ ਮੈਂ ਹੱਸਦਾ ਰਹਾਂਗਾ ਓ
You May Also Like
» Saanjh [Romey Maan ] » Top Flame [Jerry] » Bambukat 2 Title [Ammy Virk] » Din Yaad Hai [Manjit Singh Sohi] » Kahnu Peenda [Kambi Rajpuria] » Sukh Rakhin [Kanwar Grewal] » Maa Gujri De Potey [Jazzy B] » Be Mine [Shubh]FAQs for Hasda Rahanga
Who is singer of Hasda Rahanga song ?
Singer of Chandra Brar.
Who is writer of Hasda Rahanga song ?
Chandra Brar wrote this Song.
Who is the music director of Hasda Rahanga song ?
Hasda Rahanga is Tuned by Starboy X.
Which label release Hasda Rahanga song ?
Hasda Rahanga is released under the label of FlowFire.
Whats the playtime (duration) of Hasda Rahanga song ?
Playtime of song Hasda Rahanga is 02:54 minute.
How can I download Hasda Rahanga song ?
You can download Hasda Rahanga song via click above download links.