Rumaal Maninder Buttar Mp3 Song Download
Get This Song
Play Online
Share This Song
Rumaal Song Lyrics
ਅਸੀਂ ਤੜਪੇ ਤੇਰੇ ਲਈ ਐਨਾ ਤੜਪੇ
ਅਸੀਂ ਤੜਪੇ ਤੇਰੇ ਲਈ ਐਨਾ ਤੜਪੇ
ਤੂੰ ਐਸਾ ਸਾਨੂੰ ਹਾਲ ਦੇ ਗਇਆ
ਅਸੀਂ ਪੁੱਛਿਆ ਤੂੰ ਸਾਡੇ ਨਾਲ ਖਲੋਏਗਾ ਕਿ ਨਹੀਂ
ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਇਆ
ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਇਆ
ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਇਆ
ਝਾਂਝਰ ਵੀ ਦਿੱਤੀ ਓਹਨੇ ਪੈਰਾਂ ਵਿੱਚ ਪਾਉਣੇ ਨੂੰ
ਜਦ ਵੀ ਇਹ ਛੰਨ ਛੰਨ ਖਣਕੇ ਚੇਤਾ ਓਹਦਾ ਆਉਣੇ ਨੂੰ
ਇਹੀ ਗਲ ਝਾਂਝਰ ਦੀ ਬੁਰੀ ਲੱਗਦੀ
ਛਣਕੇ ਜਦੋਂ ਇਹ ਦਿਲ ਛੂਰੀ ਵੱਜਦੀ
ਘੁੰਗਰੂ ਤਾਂ ਪਾਲੀ ਬੈਠੇ ਵੈਰ ਸੋਹਣੇਯਾ
ਮਾਫੀ ਮੇਰੇ ਮੰਗਦੇ ਨੇ ਪੈਰ ਸੋਹਣੇਯਾ
ਏਹ ਛਣਕੇ ਵੇ ਦੁੱਖ ਬੈਠੀ ਬਣ ਕੇ
ਏਹ ਛਣਕੇ ਵੇ ਦੁੱਖ ਬੈਠੀ ਬਣ ਕੇ
ਤੂੰ ਐਸੀ ਏਹਦੀ ਤਾਲ ਦੇ ਗਇਆ
ਅਸੀਂ ਪੁੱਛਿਆ ਤੂੰ ਸਾਥ ਸਾਡਾ ਦੇਵੇਗਾ ਕਿ ਨਹੀਂ
ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਇਆ
ਮੇਰੀ ਜਾਗਦੀ ਏ ਲਾਸ਼ ਕਰੇ ਪਿਆਰ ਦੀ ਤਲਾਸ਼
ਮੇਰੀ ਜਾਗਦੀ ਏ ਲਾਸ਼ ਕਰੇ ਪਿਆਰ ਦੀ ਤਲਾਸ਼
ਮਿਲੇ ਜਗਹ ਜਗਹ ਦਗਾ ਕਿਤੇ ਨੀਂਦ ਮਿਲੇ ਕਾਸ਼
ਮੈਂਨੂੰ ਨੀਂਦ ਮਿਲੇ ਕਾਸ਼ ਪੱਕੀ ਨੀਂਦ ਮਿਲੇ ਕਾਸ਼
ਰਾਤਾਂ ਨੂੰ ਨਾ ਸੋਵਾਂ ਦੁੱਖ ਆਪਣੇ ਲੁਕੋਵਾਂ
ਨੈਣੋ ਨੀਰ ਛੋਹਵਾ ਲੁਕ ਲੁਕ ਰੋਵਾਂ
ਅੱਖਾਂ ਮੇਰੀਆਂ ਨੂੰ ਰੰਗ ਗੂੜਾ ਲਾਲ ਦੇ ਗਇਆ
ਸਾਥ ਮੇਰਾ ਯਾਰ ਸ਼ਾਇਦ ਫਿਰ ਕਦੇ ਦੇਵੇਗਾ
ਸਾਥ ਮੇਰਾ ਯਾਰ ਸ਼ਾਇਦ ਫਿਰ ਕਦੇ ਦੇਵੇਗਾ
ਮੇਰੇ ਦਿਲ ਨੂੰ ਬੇਚੈਨੀ ਫਿਲਹਾਲ ਦੇ ਗਇਆ
ਜਦੋਂ ਪੁੱਛਿਆ ਕੇਈ ਸਾਥ ਮੇਰਾ ਦੇਵੇਗਾ ਕਿ ਨਹੀਂ
ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਇਆ
ਅਸੀਂ ਪੁੱਛਿਆ ਤੂੰ ਸਾਡੇ ਨਾਲ ਖੇਲੋਏਗਾ ਕਿ ਨਹੀਂ
ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਇਆ
ਅਸੀਂ ਪੁੱਛਿਆ ਤੂੰ ਸਾਡੇ ਨਾਲ ਖੇਲੋਏਗਾ ਕਿ ਨਹੀਂ
ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਇਆ
ਸੂਰਮੇ ਦੀ ਲੋੜ ਕੋਈ ਨਾ ਹੰਜੂ ਆਉਣ ਕਾਲੇ ਕਾਲੇ
ਬੁੱਲਾਂ ਦੀ ਲਾਲੀ ਸੁੱਕੀ ਲੈ ਕੇ ਰੱਖਦੀ ਆ ਤਾਲੇ
ਕਦੇ ਪਿਆਰ ਦਵੇ ਕਦੇ ਮਾਰ ਦਵੇ
ਸਾਨੂੰ ਕਰਕੇ ਫੋਨ ਮਹੀਨਿਆਂ ਬਾਦ
ਸਾਡੀ Mental Health ਬਿਗਾੜ ਦਵੇ
ਖਤ ਵੀ ਸਾਰੇ ਪਾੜ ਦਵੇ
ਦਿਨੇ ਤਾ ਕਰਦਾ ਪਿਆਰ ਸਾਨੂੰ
ਰਾਤਾਂ ਨੂੰ ਚਨ ਚਾੜ ਦਵੇ
ਕਰਕੇ ਫੋਨ ਮਹੀਨਿਆਂ ਬਾਦ
ਸਾਡੀ Mental Health ਬਿਗਾੜ ਦਵੇ
ਅਸੀਂ ਰੂਲ ਗਏ ਵੇ ਦੁਨੀਆਂ ਨੂੰ ਭੁਲ ਗਏ
ਅਸੀਂ ਰੂਲ ਗਏ ਵੇ ਦੁਨੀਆਂ ਨੂੰ ਭੁਲ ਗਏ
ਦੁੱਖਾਂ ਦਾ ਐਸਾ ਸਾਲ ਦੇ ਗਇਆ
ਅਸੀਂ ਪੁੱਛਿਆ ਤੂੰ ਸਾਡੇ ਨਾਲ ਖੇਲੋਏਗਾ ਕਿ ਨਹੀਂ
ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਇਆ
ਅਸੀਂ ਪੁੱਛਿਆ ਤੂੰ ਸਾਡੇ ਨਾਲ ਖੇਲੋਏਗਾ ਕਿ ਨਹੀਂ
ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਇਆ
ਅੱਖਾਂ ਪੂੰਝਣੇ ਨੂੰ ਮਾਹੀ ਤੇ ਰੁਮਾਲ ਦੇ ਗਇਆ
You May Also Like
» Appa [Navv Inder, Gurlez Akhtar] » Executioner [Wazir Patar] » Supna [Feroz Khan] » Mera Ki Ae [Amar Sandhu] » Dadi Ammiye [Kamal Khan] » Sada Hi Beant Hai [Pamma Dumewal, Varinder Maan] » Duniya Jit De Nu [Seera Buttar] » Killin OG [Roop Bhullar, Bajwa]FAQs for Rumaal
Who is singer of Rumaal song ?
Singer of Maninder Buttar.
Who is writer of Rumaal song ?
Kaka wrote this Song.
Who is the music director of Rumaal song ?
Rumaal is Tuned by Jayden.
Which label release Rumaal song ?
Rumaal is released under the label of Maninder Buttar.
Whats the playtime (duration) of Rumaal song ?
Playtime of song Rumaal is 04:17 minute.
How can I download Rumaal song ?
You can download Rumaal song via click above download links.