Hall KS Makhan Mp3 Song Download
Get This Song
Play Online
Share This Song
Hall Song Lyrics
ਅਸੀ ਕਿਡਾ ਕਿਥੇ ਰਿਹਿੰਦੇ ਆ
ਅਸੀ ਕਿਡਾ ਕਿਥੇ ਰਿਹਿੰਦੇ ਆ
ਨਾ ਤੂ ਸੋਚਾਂ ਵਿਚ ਪਯੀ
ਸਾਡਾ ਪੁਛ ਨਾ ਯਾਰਾ ਹਾਲ ਹਾਲ ਹੁਣ ਪਿਹਲਾ ਵਰ੍ਗਾ ਨਯੀ
ਸਾਡਾ ਪੁਛ ਨਾ ਯਾਰਾ ਹਾਲ ਹਾਲ ਹੁਣ ਪਿਹਲਾ ਵਰ੍ਗਾ ਨਯੀ
ਸੁਖ ਸਾਦਗੀ ਆਦਿ ਪੁਛਦਾ ਏ
ਤੂ ਆਪਣੇ ਬਾਰੇ ਕਿਹ ਸਜਨਾ
ਤੂ ਖੁਸਿਆ ਦੇ ਵਿਚ ਵਸਦਾ ਏ
ਬਸ ਏਨਾ ਦਸਦਾ ਰਿਹ ਸਜਨਾ
ਸੁਖ ਸਾਦਗੀ ਆਦਿ ਪੁਛਦਾ ਏ
ਤੂ ਆਪਣੇ ਬਾਰੇ ਕਿਹ ਸਜਨਾ
ਤੂ ਖੁਸਿਆ ਦੇ ਵਿਚ ਵਸਦਾ ਏ
ਬਸ ਏਨਾ ਦਸਦਾ ਰਿਹ ਸਜਨਾ
ਕੇ ਲੇਨਾ ਸਾਡੀ ਪਤਝੜ ਤੋਂ
ਕੇ ਲੇਨਾ ਸਾਡੀ ਪਤਝੜ ਤੋਂ
ਤੂ ਬਹਾਰਾਂ ਵਿਚ ਰਹੀ
ਸਾਡਾ ਪੁਛ ਨਾ ਯਾਰਾ ਹਾਲ ਹਾਲ ਹੁਣ ਪਿਹਲਾ ਵਰ੍ਗਾ ਨਯੀ
ਸਾਡਾ ਪੁਛ ਨਾ ਯਾਰਾ ਹਾਲ ਹਾਲ ਹੁਣ ਪਿਹਲਾ ਵਰ੍ਗਾ ਨਯੀ
ਸਾਨੂ ਪੇ ਗਯੀ ਆਦਤ ਪੀੜਾਂ ਦੇ
ਅਸੀ ਆਦੀ ਹੋ ਗਯੇ ਦਰਦਾ ਦੇ
ਨਾ ਪੁੰਜ ਸਮਏੇ ਦੇ ਸ਼ੇਸ਼ੇ ਨੂ
ਬਸ ਪਰਦੇ ਰੇਐਨ ਦੇ ਗਰ੍ਡਾ ਦੇ
ਸਾਨੂ ਪੇ ਗਯੀ ਆਦਤ ਪੀੜਾਂ ਦੇ
ਅਸੀ ਆਦੀ ਹੋ ਗਯੇ ਦਰਦਾ ਦੇ
ਨਾ ਪੁੰਜ ਸਮਏੇ ਦੇ ਸ਼ੇਸ਼ੇ ਨੂ
ਬਸ ਪਰਦੇ ਰਿਹਾਨ ਦੇ ਗਰ੍ਡਾ ਦੇ
ਅਸੀ ਗਮ ਦੇ ਵਗਦੇ ਦਰਿਯਾ ਹਾਂ
ਅਸੀ ਗਮ ਦੇ ਵਗਦੇ ਦਰਿਯਾ ਹਾਂ
ਏਨਾ ਵਨਾ ਚ ਨਾ ਪਯੀ
ਸਾਡਾ ਪੁਛ ਨਾ ਯਾਰਾ ਹਾਲ ਹਾਲ ਹੁਣ ਪਿਹਲਾ ਵਰ੍ਗਾ ਨਯੀ
ਸਾਡਾ ਪੁਛ ਨਾ ਯਾਰਾ ਹਾਲ ਹਾਲ ਹੁਣ ਪਿਹਲਾ ਵਰ੍ਗਾ ਨਯੀ
ਹੁਣ banipalਮੁਸਾਫਿਰ ਏ
ambukh ਉਦਸਿਯਾ ਰਾਹਾਂ ਦਾ
ਕਿਥੋ ਤਕ ਸਾਥ ਨਿਬਾਏ ਗਾ
ਦੇਖਨ ਦੇ ਕਾਫਿਲਾ ਸਾਹਾਂ ਦਾ
ਹੁਣ banipal ਮੁਸਾਫਿਰ ਏ
ambukh ਉਦਸਿਯਾ ਰਾਹਾਂ ਦਾ
ਕਿਥੋ ਤਕ ਸਾਥ ਨਿਬਾਏ ਗਾ
ਦੇਖਨ ਦੇ ਕਾਫਿਲਾ ਸਾਹਾਂ ਦਾ
ਪਿਹਲੇ ਹੀ ਆਲੇ ਜਖਮਾ ਨੂ
ਪਿਹਲੇ ਹੀ ਆਲ ਜਖਮਾ ਨੂ ਹਰਾ ਰਿਸਣ ਨਾ ਡਯੀ
ਸਾਡਾ ਪੁਛ ਨਾ ਯਾਰਾ ਹਾਲ ਹਾਲ ਹੁਣ ਪਿਹਲਾ ਵਰ੍ਗਾ ਨਯੀ
ਸਾਡਾ ਪੁਛ ਨਾ ਯਾਰਾ ਹਾਲ ਹਾਲ ਹੁਣ ਪਿਹਲਾ ਵਰ੍ਗਾ ਨਯੀ
You May Also Like
» Jaan [KS Makhan] » Ajj Menu Lagada [KS Makhan] » Kaun Kuri [KS Makhan] » Dasana Ni Penda [KS Makhan] » Kids [KS Makhan] » Good Luck Charm [KS Makhan] » Jee Karda [KS Makhan]FAQs for Hall
Who is singer of Hall song ?
Singer of KS Makhan.
Who is writer of Hall song ?
Davinder Benipal wrote this Song.
Who is the music director of Hall song ?
Hall is Tuned by Aman Hayer.
Which label release Hall song ?
Hall is released under the label of Music Waves.
Whats the playtime (duration) of Hall song ?
Playtime of song Hall is 05:04 minute.
How can I download Hall song ?
You can download Hall song via click above download links.