Dasana Ni Penda KS Makhan Mp3 Song Download
Get This Song
Play Online
Share This Song
Dasana Ni Penda Song Lyrics
ਸਾਡੇ ਜਿਗਰੇ ਚਟਾਨ ,ਅਸੀ ਵੈਰੀ ਲਈ ਤੂਫਾਨ
ਸਾਡੇ ਜਿਗਰੇ ਚਟਾਨ ,ਅਸੀ ਵੈਰੀ ਲਈ ਤੂਫਾਨ
ਅਸੀ ਯਾਰਾ ਲਈ ਹਮੇਸ਼ਾ ਠੰਡੀ ਪੌਣ ਹੁੰਦੇ ਆ
ਸਾਨੂੰ ਦਸਣਾ ਨੀਪੈਂਦਾ
ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ
ਸਾਨੂੰ ਦਸਣਾ ਨੀ ਪੈਂਦਾ
ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ
ਸਾਨੂੰ ਦਸਣਾ ਨੀ ਪੈਂਦਾ
'ਉਦਮ''ਭਗਤ''ਕਰਤਾਰ' ਅਸੀ ਹਾ,
ਸਾਰੀ ਦੁਨਿਯਾ ਚ ਸਰਦਾਰ ਅਸੀ ਹਾ
'ਉਦਮ''ਭਗਤ''ਕਰਤਾਰ' ਅਸੀ ਹਾ,
ਸਾਰੀ ਦੁਨਿਯਾ ਚ ਸਰਦਾਰ ਅਸੀ ਹਾ
ਪਤਾ ਚੋਬਰਾ ਨੂ ਅਸੀ ਜੱਟ ਜੂਨੇ ਹੁੰਦੇ ਆ
ਸਾਨੂੰ ਦਸਣਾ ਨੀ ਪੈਂਦਾ
ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ
ਸਾਨੂੰ ਦਸਣਾ ਨੀ ਪੈਂਦਾ
ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ
ਸਾਨੂੰ ਦਸਣਾ ਨੀ ਪੈਂਦਾ
ਲਰੇ ਆ ਆਜਾਦੀਆ ਲਾ ਮੂਰੀ ਬਨ ਕੇ
ਕੀਤੀ ਕੁਰਬਾਨੀ ਸਾਡਾ ਹਿਕ ਤਨ ਕੇ,
ਲਰੇ ਆ ਆਜਾਦੀਆ ਲਾ ਮੂਰੀ ਬਨ ਕੇ
ਕੀਤੀ ਕੁਰਬਾਨੀ ਸਾਡਾ ਹਿਕ ਤਨ ਕੇ,
ਜਿਥੇ ਅੜ ਜਾਈਏ ਅਸੀ ਖੂ ਦੀ ਮੂਰ ਹੁੰਦੇ ਆ
ਸਾਨੂੰ ਦਸਣਾ ਨੀ ਪੈਂਦਾ
ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ
ਸਾਨੂੰ ਦਸਣਾ ਨੀ ਪੈਂਦਾ
ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ
ਸਾਨੂੰ ਦਸਣਾ ਨੀ ਪੈਂਦਾ
'bannypal' ਗੱਲਾਂ ਬੋਤੀਆ ਨਾ ਜਾਂਦੇ
Surry ਵਿਚ ਬੈਠੇ ਅਸੀ ਮੌਜਾ ਮਾਣਦੇ
'bannypal' ਗੱਲਾਂ ਬੋਤੀਆ ਨਾ ਜਾਂਦੇ
Surry ਵਿਚ ਬੈਠੇ ਅਸੀ ਮੌਜਾ ਮਾਣਦੇ
ਜਿਹੜੀ ਝੁਕਦੀ ਕਦੇਨੀਓਹੂ ਧੌਣ ਹੁੰਦੇ ਆ
ਸਾਨੂੰ ਦਸਣਾ ਨੀ ਪੈਂਦਾ
ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ
ਸਾਨੂੰ ਦਸਣਾ ਨੀ ਪੈਂਦਾ
ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ
ਸਾਨੂੰ ਦਸਣਾ ਨੀ ਪੈਂਦਾ
ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ
ਸਾਨੂੰ ਦਸਣਾ ਨੀ ਪੈਂਦਾ
ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ
ਸਾਨੂੰ ਦਸਣਾ ਨੀ ਪੈਂਦਾ
You May Also Like
» Kaun Kuri [KS Makhan] » Good Luck Charm [KS Makhan] » Jaan [KS Makhan] » Jee Karda [KS Makhan] » Ajj Menu Lagada [KS Makhan] » Kids [KS Makhan] » Hall [KS Makhan]FAQs for Dasana Ni Penda
Who is singer of Dasana Ni Penda song ?
Singer of KS Makhan.
Who is writer of Dasana Ni Penda song ?
Davinder Benipal wrote this Song.
Who is the music director of Dasana Ni Penda song ?
Dasana Ni Penda is Tuned by Aman Hayer.
Which label release Dasana Ni Penda song ?
Dasana Ni Penda is released under the label of Music Waves.
Whats the playtime (duration) of Dasana Ni Penda song ?
Playtime of song Dasana Ni Penda is 04:42 minute.
How can I download Dasana Ni Penda song ?
You can download Dasana Ni Penda song via click above download links.