DjPunjab.Com.Se

Gora Rang Sabba, Jasmeen Akhtar Mp3 Song Download

Gora Rang
Gora Rang Mp3 Download Sabba, Jasmeen Akhtar
Title : Gora Rang
Singer : Sabba , Jasmeen Akhtar ,
Lyric : Sabba
Music : MEAVIN
Label : Speed Records
Category : Punjabi Songs
Duration : 02:49
Released : 07, Nov 2024
Description: Gora Rang Sabba, Jasmeen Akhtar Mp3 Song Download from Gora Rang Album, Gora Rang Song Sung by Sabba, Jasmeen Akhtar, This Latest Song Music composed By MEAVIN and Lyrics written by Sabba, Gora Rang Song Ringtone Download. Download Gora Rang Sabba, Jasmeen Akhtar mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.69 mb]

Play Online

Cover
Gora Rang Sabba, Jasmeen Akhtar
0:00
0:00

Share This Song

Gora Rang Song Lyrics

Meavin Come Back

ਹਾਏ ਚੰਦਰੇ ਜਿਹੇ ਫਿਰਦੇ ਨੇ ਦੇਣ ਨੂੰ ਨਿਸ਼ਾਨੀਆਂ ਨੀ
ਓਹ ਕਿਸੇ ਕੋਲ ਝਾਂਜਰਾਂ ਤੇ ਕਿਸੇ ਕੋਲ ਗਾਣੀ ਆ
ਕਿਸੇ ਕੋਲ ਝਾਂਜਰਾਂ ਤੇ ਕਿਸੇ ਕੋਲ ਗਾਣੀ ਆ
ਰਾਹਾਂ ਮੇਰੀਆਂ ਦੇ ਵਿੱਚ ਫੁਲ ਲੈ ਕੇ ਖੜੇ
ਹੋਂਗੇ ਗਬਰੂ ਬੰਦੂਕਾਂ ਆਲੇ
ਹਾਏ ਮੇਰੇ ਗੋਰੇ ਰੰਗ ਕਰਕੇ
ਹੋਗੇ ਗਬਰੂ ਧੁੱਪਾਂ ਦੇ ਵਿੱਚ ਕਾਲੇ
ਮੇਰੇ ਗੋਰੇ ਰੰਗ ਕਰਕੇ
ਹੋਗੇ ਗਬਰੂ ਧੁੱਪਾਂ ਦੇ ਵਿੱਚ ਕਾਲੇ

ਮੈਨੂੰ ਵੇਖ ਫੂਲ ਫੜਨਾ ਵੀ ਰੰਗ ਭੁੱਲ ਗਏ
ਤੇ ਨਾਲ-ਏ ਸਾਂਧਵੀ ਵੀ ਕਰਨਾ ਪਖੰੜ ਭੁੱਲ ਗਏ
ਹਾਏ ਜਿਦਣ ਦਾ ਦੇਖਿਆ ਏ ਤੂੰਨੂੰ ਮਾਲਕੋ ਜੀ
ਲੋਗ ਕਿਹਾ ਜਿਹਾ ਹੁੰਦਾ ਏ ਚੰਦ ਭੁੱਲ ਗਏ
ਹਾਏ ਠੇਕੀਆ ਤੇ ਮੇਰੇ ਨਾਮ ਦੇ
ਹੋ ਮਾਰੇ ਮੱਛਰੀ ਮੰਢੀਰ ਲਲਕਾਰੇ
ਹਾਏ ਮੇਰੇ ਗੋਰੇ ਰੰਗ ਕਰਕੇ
ਹੋਗੇ ਗਬਰੂ ਧੁੱਪਾਂ ਦੇ ਵਿੱਚ ਕਾਲੇ
ਹਾਏ ਮੇਰੇ ਗੋਰੇ ਰੰਗ ਕਰਕੇ
ਨੀ ਹੋਗੇ ਗਬਰੂ ਧੁੱਪਾਂ ਦੇ ਵਿੱਚ ਕਾਲੇ

ਹਾਂ ਬਾਹਲੇ ਕਾਹਲੇ ਮੈਨੂੰ ਆਪਣੀ ਬਣਾਉਂ ਦੇ ਲਈ
ਨੀ ਨਾਮ ਗੱਟ ਤੇ ਨੀ ਦਿਲ ਤੇ ਲਿਖਾਉਂ ਦੇ ਲਈ
ਹਾਏ ਤੇਰੇਆਂ ਹੱਥਾਂ ਦੀ ਚੂਰੀ ਖਾਨ ਵਾਸਤੇ ਨੀ
ਰਾਂਝੇ ਰੈਡੀ ਖੜੇ ਮੱਝੀਆਂ ਚਰਾਉਂ ਦੇ ਲਈ
ਹਾਂ ਮੇਰੇ ਉੱਤੇ ਜਾਨ ਵਾਰ ਦੇ
ਜਿਹੜੇ ਮਾਂ ਨੇ ਲਾਡਾਂ ਦੇ ਨਾਲ ਪਾਲੇ
ਹਾਏ ਮੇਰੇ ਗੋਰੇ ਰੰਗ ਕਰਕੇ
ਹੋਗੇ ਗਬਰੂ ਧੁੱਪਾਂ ਦੇ ਵਿੱਚ ਕਾਲੇ
ਹਾਏ ਮੇਰੇ ਗੋਰੇ ਰੰਗ ਕਰਕੇ
ਹੋਗੇ ਗਬਰੂ ਧੁੱਪਾਂ ਦੇ ਵਿੱਚ ਕਾਲੇ

ਪੜ੍ਹਾਕੂ ਬਾਹਲੇ ਮੇਰੇ ਲਈ ਪੜ੍ਹਾਈ ਛੱਡ ਗਏ
ਵੇ ਮੈਣੂ ਸੱਬੇ ਹੁਣੀ ਕਰਕੇ ਸ਼ੁਦਾਈ ਛੱਡ-ਤੇ
ਹੱਥ ਕਿਸੇ ਦੇ ਨੀ ਆਈ ਪੱਕੀ ਹਿੰਡ ਵਾਲੀਏ ਤੂੰ
ਥੱਕ ਹਾਰ ਕੇ ਕਈ ਕਰਨਾ ਟ੍ਰਾਈ ਛੱਡ ਗਏ

ਹਾਏ Diamond ਜਿਹੀ ਨਾਰ ਸੋਹਣਿਆਂ
ਨੀ ਦੂਰੋਂ ਮਾਰਦੀ ਆਵੇਂ ਤੂੰ ਚਮਕਾਰੇਂ

ਹਾਏ ਮੇਰੇ ਗੋਰੇ ਰੰਗ ਕਰਕੇ
ਹੋਗੇ ਗਬਰੂ ਧੁੱਪਾਂ ਦੇ ਵਿੱਚ ਕਾਲੇ
ਮੇਰੇ ਗੋਰੇ ਰੰਗ ਕਰਕੇ
ਹੋਗੇ ਗਬਰੂ ਧੁੱਪਾਂ ਦੇ ਵਿੱਚ ਕਾਲੇ

You May Also Like

» Dil Tutju [Kiran Bajwa] » Cali [Navv Inder] » Half Truth [Harnav Brar] » Dogla Banda [Guntaj Dandiwal, Gurlez Akhtar] » Never Know [Darsh Dhaliwal, Gurlez Akhtar] » Way Ahead [Hrmxn Sidhu] » Mobster [Singga] » Yardy Know [Gagan Sindhar]

FAQs for Gora Rang

Who is singer of Gora Rang song ?

Singer of Sabba, Jasmeen Akhtar.

Who is writer of Gora Rang song ?

Sabba wrote this Song.

Who is the music director of Gora Rang song ?

Gora Rang is Tuned by MEAVIN.

Which label release Gora Rang song ?

Gora Rang is released under the label of Speed Records.

Whats the playtime (duration) of Gora Rang song ?

Playtime of song Gora Rang is 02:49 minute.

How can I download Gora Rang song ?

You can download Gora Rang song via click above download links.

Google Tags :

Gora Rang mp3 song , Gora Rang mp3 song download , Gora Rang song download , Gora Rang Sabba, Jasmeen Akhtar mp3 song , Gora Rang Prem Dhillon mp3 song download , Gora Rang Sabba, Jasmeen Akhtar song download, Gora Rang Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer