Haal Rehnde Ne Arjun Sahota, Naina Suryavanshi Mp3 Song Download
Get This Song
Play Online
Share This Song
Haal Rehnde Ne Song Lyrics
ਸਾਡਾ ਪਿਆਰ ਗੁੱਸਾ ਦੋਵੇਂ ਨਾਲ ਨਾਲ ਰਹਿੰਦੇ ਨੇ
ਸਾਡੇ ਦੋਵੇਂ ਪਾਗਲਾਂ ਦੇ ਏਹੀ ਹਾਲ ਰਹਿੰਦੇ ਨੇ
ਪਿਆਰ ਸਾਡਾ ਨੂੰ ਲੋਕੀ ਵੀ ਬੇਕਮਾਲ ਕਹਿੰਦੇ ਨੇ
ਸਾਡੇ ਦੋਵੇਂ ਪਾਗਲਾਂ ਦੇ ਏਹੀ ਹਾਲ ਰਹਿੰਦੇ ਨੇ
ਕਦੇ ਤਾਂ ਗੱਲ ਅੱਖ ਤੋਂ ਕਰਦੇ ਆਂ
ਕਦੇ ਤਾਂ ਸਾਡੀ ਕਾਲ ਵੀ ਨਹੀਂ ਮਿਲਦੀ
ਕਦੇ ਤਾਂ ਸਾਡੇ ਦਿਲ ਵੀ ਮਿਲ ਜਾਂਦੇ
ਕਦੇ ਤਾਂ ਸਾਡੇ ਖ਼ਿਆਲ ਵੀ ਨਹੀਂ ਮਿਲਦੇ
ਕਦੇ ਤਾਂ ਸਾਨੂੰ ਟਾਈਮ ਹੀ ਨਹੀਂ ਮਿਲਦਾ
ਤੇ ਕਦੇ ਸਾਡੇ ਰੂਟ ਹੀ ਨਹੀਂ ਮਿਲਦੇ
ਤੇ ਕਦੇ ਜਦੋਂ ਟਾਈਮ ਜਿਯਾ ਮਿਲ ਜਾਂਦੇ
ਦੋਹਾਂ ਦੇ ਮੂਡ ਨਹੀਂ ਮਿਲਦੇ
ਫਸੇ ਇਸ਼ਕਾਂ ਚ ਦੋਹਾਂ ਦੇ
ਸਵਾਲ ਰਹਿੰਦੇ ਨੇ
ਸਾਡੇ ਦੋਹਾਂ ਪਾਗਲਾਂ ਦੇ
ਏਹੀ ਹਾਲ ਰਹਿੰਦੇ ਨੇ
ਸਾਡਾ ਪਿਆਰ ਗੁੱਸਾ ਦੋਵੇਂ ਨਾਲ਼ੋਂ ਨਾਲ ਰਹਿੰਦੇ ਨੇ
ਸਾਡੇ ਦੋਹਾਂ ਪਾਗਲਾਂ ਦੇ ਏਹੀ ਹਾਲ ਰਹਿੰਦੇ ਨੇ
ਕੱਠੇ ਜ਼ਿਆਦਾ ਦੇਰ ਬੈਠ ਕੇ ਵੀ ਲੜ ਪੈਂਦੇ ਆਂ
ਬਿਨਾਂ ਇੱਕ ਦੇ ਤਾਂ ਦੂਜਾ ਵੀ ਅਧੂਰਾ ਵੇਖਿਆ ਏ
ਬਹੁਤ ਟਾਈਮ ਕੱਢ ਵੇਖਣ ਲਈ ਦੋਹਾਂ ਨੇ ਮੂਵੀ
ਤੇ ਗੁੱਸਾ ਵੀ ਦੋਹਾਂ 'ਚ ਪੂਰਾ ਪੂਰਾ ਵੇਖਿਆ ਏ
ਤੇ ਗੁੱਸਾ ਵੀ ਦੋਹਾਂ 'ਚ ਪੂਰਾ ਪੂਰਾ ਵੇਖਿਆ ਏ
ਓਹ ਜਾਨਾ ਕਸ਼ਮੀਰ ਨੂੰ ਚਾਹੁੰਦੀ ਏ
ਤੇ ਏਹਦੀ ਕੋਈ ਸਲਾਹ ਹੀ ਨਹੀਂ ਬਣਦੀ
ਓਹ ਕਿਆ ਹੀ ਖੀਰ ਬਣਾਂਦੀ ਏ
ਮੇਰੇ ਲਈ ਤਾਂ ਚਾਹ ਵੀ ਨਹੀਂ ਬਣਦੀ
ਮੇਰੇ ਤੋਂ ਬਿਨਾਂ ਦੋਸਤ ਨਹੀਂ ਕੋਈ ਓਹਦਾ
ਤੇ ਤੂੰ ਹਰ ਇੱਕ ਨਾਲ ਖੁਲ ਜਾਂਦਾ ਏ
ਮੈਂ ਸਾਰੇ ਓਹਦੇ ਖ਼ਵਾਬ ਪੁਗਾਉਣੇ ਨੇ
ਏਹਨੂੰ ਤਾਂ ਏਹਦਾ ਫ਼ੋਨ ਵੀ ਭੁੱਲ ਜਾਂਦਾ ਏ
ਜੀਣਾ ਕੱਠਿਆਂ ਨੇ ਜ਼ਿੰਦਗੀ 'ਚ
ਜਿੰਨੇ ਸਾਲ ਰਹਿੰਦੇ ਨੇ
ਸਾਡੇ ਦੋਵੇਂ ਪਾਗਲਾਂ ਦੇ ਏਹੀ ਹਾਲ ਰਹਿੰਦੇ ਨੇ
ਸਾਡਾ ਪਿਆਰ ਗੁੱਸਾ ਦੋਵੇਂ ਨਾਲੋਂ ਨਾਲ ਰਹਿੰਦੇ ਨੇ
ਸਾਡੇ ਦੋਵੇਂ ਪਾਗਲਾਂ ਦੇ ਏਹੀ ਹਾਲ ਰਹਿੰਦੇ ਨੇ
You May Also Like
» Jhumke Thumke 2022 [Kaler Kanth] » We Punjabis [Ghaint Jxtt, Aditya Pushkarna] » Jung [Gippy Grewal, Jasmeen Akhtar] » Tarle [Roop Bhullar] » Chubby Girl [Davy,Simar Kaur] » I Know [Gulab Sidhu, Jasmin Bhasin] » Gangsta Bolliyan [Khan Bhaini] » Maharaja Duleep Singh [Khazala]FAQs for Haal Rehnde Ne
Who is singer of Haal Rehnde Ne song ?
Singer of Arjun Sahota, Naina Suryavanshi.
Who is writer of Haal Rehnde Ne song ?
Waaris wrote this Song.
Who is the music director of Haal Rehnde Ne song ?
Haal Rehnde Ne is Tuned by SIIIKE.
Which label release Haal Rehnde Ne song ?
Haal Rehnde Ne is released under the label of Vyrl Punjabi.
Whats the playtime (duration) of Haal Rehnde Ne song ?
Playtime of song Haal Rehnde Ne is 03:05 minute.
How can I download Haal Rehnde Ne song ?
You can download Haal Rehnde Ne song via click above download links.