Gangsta Bolliyan Khan Bhaini Mp3 Song Download
Get This Song
Play Online
Share This Song
Gangsta Bolliyan Song Lyrics
Sycostyle
ਓ ਗੱਡੀ ਜੱਟ ਦੀ ਬੋਲੀਆਂ ਪਾਵੇ ਨੀ
ਜਦੋ ਪਿੰਡੋ ਕੁੜੇ ਚੰਡੀਗੜ੍ਹ ਆਵੇ ਨੀ
ਜਦੋ ਪਿੰਡੋ ਕੁੜੇ ਚੰਡੀਗੜ੍ਹ ਆਵੇ ਨੀ
ਜਦੋ ਪਿੰਡੋ ਕੁੜੇ ਚੰਡੀਗੜ੍ਹ ਆਵੇ ਨੀ
ਹੋ ਗੱਡੀ ਜੱਟ ਦੀ ਬੋਲੀਆਂ ਪਾਵੇ ਨੀ
ਜਦੋ ਪਿੰਡੋ ਚੰਡੀਗੜ੍ਹ ਵੱਲ ਆਵੇ ਨੀ
ਸਿੱਧੀ Fire ਵਾਂਗੂੰ ਵੱਜੇ ਜਾਕੇ ਹਿੱਕ ਤੇ
ਸਿੱਧੇ ਹਿੱਕ ਉੱਤੇ Fire ਵਾਂਗੂੰ ਵੱਜੇ
ਜਦੋ ਹੇਕ ਮੁੰਡਾ ਲਾਵੇ ਬੱਲੀਏ
ਹੋ ਪੈਰ ਮੱਲੋਮੱਲੀ Race ਉੱਤੇ ਜਾਵੇ
ਜਦੋ ਭੈਣੀ ਆਲਾ ਗਾਵੇ ਬੱਲੀਏ
ਹੋ ਪੈਰ ਮੱਲੋਮੱਲੀ Race ਉੱਤੇ ਜਾਵੇ
ਜਦੋ ਭੈਣੀ ਆਲਾ ਗਾਵੇ ਬੱਲੀਏ
ਹੋ ਪੈਰ ਮੱਲੋਮੱਲੀ Race ਉੱਤੇ ਜਾਵੇ
ਜਦੋ ਭੈਣੀ ਆਲਾ ਗਾਵੇ ਬੱਲੀਏ
ਨਾ ਨਾ ਨਾ ਨਾ ਨਾ ਨਾ ਨਾ ਨਾਂ ਨਾਂ ਨਾਂ ਨਾਂ ਨਾਂ ਨਾਂ
ਹੋ ਕਾਤੋ ਡਰਦੀ ਟਿਕਾਣੇ ਦਿਲ ਧਰ ਨੀ
ਹੋ ਮੇਰਾ ਰੱਬ ਨੂ ਫਿਕਰ ਤੂੰ ਨਾ ਕਰਨੀ
ਹੋ ਬੈਠ ਜਾਂਦੇ ਆ ਸ਼ਿਕਾਰੀ ਜਦੋ
ਕਰਨ ਜੋ ਨਿਕਲਾ ਸ਼ਿਕਾਰ ਤੇ ਕੁੜੇ
ਹੋ ਨੀ ਤੂੰ ਉੱਡਣ ਦੇ ਫੁਲਕਾਰੀ
ਬਾਕੀ ਛੱਡ ਯਾਰ ਤੇ ਕੁੜੇ
ਹੋ ਨੀ ਤੂੰ ਉੱਡਣ ਦੇ ਫੁਲਕਾਰੀ
ਬਾਕੀ ਛੱਡ ਯਾਰ ਤੇ ਕੁੜੇ
ਓ ਖੰਗਦੀ ਖੰਗਦੀ ਖੰਗਦੀ ਨਾ ਸੰਗਦੀ
ਓ ਖੰਗਦੀ ਖੰਗਦੀ ਖੰਗਦੀ
ਮਿਤਰਾਂ ਦੀ Life ਗੋਰੀਏ ਨੀ
ਤਲਵਾਰਾਂ ਦੀ ਨੋਕੇ ਦੀ ਲੰਘਦੀ
ਭਰੋਸਾ ਨਹਿਓ ਇਕ ਮਿੰਟ ਦਾ
ਭਰੋਸਾ ਨਹਿਓ ਇਕ ਮਿੰਟ ਦਾ
ਤੂੰ Lifetime ਦਾ Promise ਮੰਗਦੀ
ਤੂੰ ਭਾਲਦੀ Romance ਬੱਲੀਏ No Chance ਬੱਲੀਏ
ਮੈਂ ਕਰਦਾ ਤਿਆਰੀ ਫਿਰਾ ਜੰਗ ਦੀ
ਤੂੰ ਭਾਲਦੀ Romance ਬੱਲੀਏ
ਮੈਂ ਕਰਦਾ ਤਿਆਰੀ ਫਿਰਾ ਜੰਗ ਦੀ ਤੂੰ ਭਾਲਦੀ Romance ਬੱਲੀਏ
ਓ ਛੋਟੇ ਕਰਤੇ ਲੰਮੇ ਸੀ ਜਿਹੜੇ ਰਸਤੇ
Shortcut ਨੀ ਰਕਾਨੇ ਪਰ ਵਰਤੇ
ਓ ਵਾਂਗੂੰ ਗੀਤਾਂ ਦੇ ਮੁਕੱਦਰ ਮੈਂ ਭਰਤੇ
ਨਾ ਖਾਲੀ ਕੋਈ ਸਥਾਨ ਛੱਡਿਆ
ਓ ਓਹਦੇ ਛੱਡਾਂਗੇ ਮੈਦਾਨ ਬਿੱਲੋ ਰਾਣੀਏ
ਨੀ ਜਿਦਣ ਨੇ ਜਹਾਨ ਛੱਡਿਆ
ਓ ਓਹਦੇ ਛੱਡਾਂਗੇ ਮੈਦਾਨ ਬਿੱਲੋ ਰਾਣੀਏ
ਨੀ ਜਿਦਣ ਨੇ ਜਹਾਨ ਛੱਡਿਆ
ਜੱਟ ਦਾ Number ਤੇ ਜੱਟ ਦੋਨੇ ਸੌਖੇ ਮਿਲਦੇ ਨਾ
ਹੋਵਾ Mood ਚ ਰਾਹ ਜੰਦਿਆ ਨੂ ਮਿਲਜਾ ਗਲ ਲਾਕੇ
ਫਿਰਦੇ ਨੇੜੇ ਤੇੜੇ ਦੂਰ ਕਰੇ ਨਾ ਨਜ਼ਰਾ ਤੋ
ਬੰਦੇ ਫੁਕਰੇ ਤੋੰ ਬੈਠੀ ਦਾ 2 ਕੋਹ ਪਿੱਠ ਪਾਕੇ
ਚੰਗੀ ਤਰ੍ਹਾਂ ਜਾਣਣਾ ਤਾ ਮਿਲ ਪਿੰਡ ਆਕੇ
ਪੁੱਛਦੇ ਆਂ ਲੋਕੀ ਮੁੰਡਾ ਲਿਖਦਾ ਕੀ ਖਾਕੇ
ਬੋਲਦੇ ਨੀ ਪਿਹਲਾ ਪਾਣੀ ਲੰਗੇ ਜੇ ਸਿਰ ਤੋ
ਹਿੱਕਾ ਉੱਤੇ ਬੈਠੇ ਆ ਰੱਖਣੇ ਵੈਰੀ ਢਾਹ ਕੇ
ਗੁੱਡੀ ਸੀਰੇ ਚੜ੍ਹੀ ਸਿਰ ਚੜ੍ਹਿਆ ਨੀ Fame
ਗਾਣੇ ਭਾਵੇਂ ਘੱਟ ਲਿਖੇ ਪਰ ਲਿਖਦਾ ਨੀ Same
ਅੱਜ ਆਜੋ ਚੰਗੇ ਦਿਨ ਏਵੀ ਦਿਨ ਮਾੜੇ ਦਿਨਾਂ ਦੀ
ਤਾਹੀ ਕਦੇ ਕੀਤਾ ਨੀ ਗਰੀਬੀ ਨੂ Blame
ਭੈਣੀ Game ਜਿਹੜੇ ਫਿਰਦੇ ਬਣਾਈ ਏਥੇ Hood ਨੀ
ਵਾਂਗ ਤਿਤਰਾਂ ਦੇ ਵਾਅਦੇ ਆ ਖੂਡ ਨੀ
ਵਾਂਗ ਤਿਤਰਾਂ ਦੇ ਵਾਅਦੇ ਆ ਖੂਡ ਨੀ ਵਾਂਗ ਤਿਤਰਾਂ ਦੇ ਵਾਅਦੇ ਆ ਖੂਡ ਨੀ
ਓ ਜਿਹੜੇ ਫਿਰਦੇ ਬਣਾਈ ਏਥੇ Hood ਨੀ
ਵਾਂਗ ਤਿਤਰਾਂ ਦੇ ਵਾਅਦੇ ਆ ਖੂਡ ਨੀ
ਓ ਜਿਹੜੇ ਚਲਦੇ ਜਵਾਕ ਰਹੇ ਉੱਡ ਨੀ
ਹੋ ਕੱਲ ਦੇ ਜਵਾਕ ਰਹੇ ਉੱਡ ਜੇ ਧਰਤੀ ਤੇ ਲਾਏ ਤਾ ਕਹੀ
ਓ ਏਥੇ ਆਉਣਗੇ ਰਕਾਨੇ ਦੇਖੀ ਮੁੜ ਜੇ ਨਾ ਪੈਰਾਂ ਚ ਬਿਠਾਏ ਤਾ ਕਹੀ
ਛੇਤੀ ਆਉਣਗੇ ਰਕਾਨੇ ਏਥੇ ਮੁੜ ਜੇ ਨਾ ਪੈਰਾਂ ਚ ਬਿਠਾਏ ਤਾ ਕਹੀ
ਓ ਏਥੇ ਆਉਣਗੇ ਰਕਾਨੇ ਏਥੇ ਮੁੜ ਜੇ ਨਾ ਪੈਰਾਂ ਚ ਬਿਠਾਏ ਤਾ ਕਹੀ
ਨਾਂ ਨਾਂ ਨਾਂ ਨਾਂ ਨਾਂ ਨਾਂ ਨਾਂ ਨਾਂ ਨਾਂ ਨਾਂ ਨਾਂ ਨਾਂ ਨਾਂ ਨਾਂ ਨਾਂ
You May Also Like
» 2-4 KAM [Laddi Chhajla, Jasmeen Akhtar] » 2 Milly [Veer Sandhu] » Pariyaan Di Raaniye [Mehtab Virk, Tanvi Nagi] » Maahol [Sukh Sandhu] » Taste [Romey Maan] » Infamous [Ellde Fazilka, Harpi Gill] » Elephant Walk [Sucha Yaar] » Mohabbat [B Praak]FAQs for Gangsta Bolliyan
Who is singer of Gangsta Bolliyan song ?
Singer of Khan Bhaini.
Who is writer of Gangsta Bolliyan song ?
Khan Bhaini wrote this Song.
Who is the music director of Gangsta Bolliyan song ?
Gangsta Bolliyan is Tuned by Sycostyle.
Which label release Gangsta Bolliyan song ?
Gangsta Bolliyan is released under the label of Khan Bhaini.
Whats the playtime (duration) of Gangsta Bolliyan song ?
Playtime of song Gangsta Bolliyan is 03:44 minute.
How can I download Gangsta Bolliyan song ?
You can download Gangsta Bolliyan song via click above download links.