Gutt Gulab Sidhu Mp3 Song Download
Get This Song
Play Online
Share This Song
Gutt Song Lyrics
Hey Yo The Kid
ਮੈਨੂੰ Ride ਦੇ ਉਤੇ ਜਾਂਦੀ ਨੂੰ
ਕੁਝ ਲੋਫਰ ਕੌੜਾ ਤੱਕਦੇ ਨੇ
ਦੁਨੀਆ ਤੋਂ ਚੁੱਕ ਦੇ ਉਹਨਾਂ ਨੂੰ
ਜੋ ਟਾਈਮ ਜੱਟੀ ਦਾ ਚੱਕਦੇ ਨੇ
ਇੱਕ ਫਾਇਰ ਹਵਾਈ ਕਰਦੇ
ਕੀ ਤੇਰੇ ਮੂਹਰੇ ਤਾਂ ਕੋਈ ਖੜਦਾ ਨਹੀਂ
ਤੂੰ ਪਹੁੰਚ ਜੱਟੀ ਦੀ ਮੰਨ ਜੇਗਾ
ਵੇ ਤੇਰਾ ਗੁੱਟ ਪੁਲਸੀਆਂ ਫੜਦਾ ਨਹੀਂ
ਤੂੰ ਪਹੁੰਚ ਜੱਟੀ ਦੀ ਮੰਨ ਜੇਗਾ
ਵੇ ਤੇਰਾ ਗੁੱਟ ਪੁਲਸੀਆਂ ਫੜਦਾ ਨਹੀਂ
ਕਿੱਥੋਂ ਨੀਲੀ ਪੀਲੀ ਰਲ ਜੂਗੀ
ਜੱਟਾਂ ਦੇ ਮਿੱਠੀਏ ਲੜ ਕੇ ਨਾਲ
ਦੋਹਾਂ ਦੇ ਗੋਲੀ ਬੱਜੂਗੀ
ਦੋ ਡਿੱਗ ਪੈਣਗੇ ਖੜਕੇ ਨਾਲ
ਨਵੇਆਂ ਨੂੰ ਕਿੱਥੇ ਗੋਲਦਾ ਏ
ਤੇਰੇ ਆਲਾ ਨੀ ਮੈਂ ਸੰਨ ਦਾ ਨਹੀਂ
ਆ ਛੱਬੀ ਛੱਬੀ ਆਲਿਆਂ ਨੂੰ
ਜੱਟ ਜੱਟੀਏ ਪਰਚੇ ਮੰਨਦਾ ਨਹੀਂ
ਆ ਛੱਬੀ ਛੱਬੀ ਆਲਿਆਂ ਨੂੰ
ਜੱਟ ਜੱਟੀਏ ਪਰਚੇ ਮੰਨਦਾ ਨਹੀਂ
ਓ ਗੱਲ ਪਹੁੰਚ ਗਈ ਹੋਣੀ ਕੋਲ ਉਹਨਾਂ
ਹੁਣ ਅੱਖਾਂ ਕਿੱਥੇ ਸੌਣ ਗਿਆ
ਨਾਲੇ ਮੌਤ ਵੀ ਚੇਤੇ ਕਰਦੀ ਏ
ਤੇ ਛਿੱਕਾ ਆਉਂਦੀਆਂ ਹੋਣ ਗਿਆ
ਗੱਲ ਵੱਡੀ ਏ, ਤੂੰ ਕਦਮ ਚੁੱਕੇ
ਐਵੇਂ ਤਾਂ ਤੂੰ ਵੀ ਲੜਦਾ ਨਹੀਂ
ਤੂੰ ਪਹੁੰਚ ਜੱਟੀ ਦੀ ਮੰਨ ਜੇਗਾ
ਵੇ ਤੇਰਾ ਗੁੱਟ ਪੁਲਸੀਆਂ ਫੜਦਾ ਨਹੀਂ
ਤੂੰ ਪਹੁੰਚ ਜੱਟੀ ਦੀ ਮੰਨ ਜੇਗਾ
ਵੇ ਤੇਰਾ ਗੁੱਟ ਪੁਲਸੀਆਂ ਫੜਦਾ ਨਹੀਂ
ਸਿੱਧਾ ਜਿਹਾ ਮਿਲਦੇ ਉਹਨਾਂ ਨੂੰ
ਨਈਓ ਪਿੱਠਾਂ 'ਤੇ ਕਦੇ ਵਾਰ ਕਰੇ
ਜੋ ਨਵੇਂ ਸ਼ਲਾਰੂ ਉੱਡਦੇ ਨੇ
ਮੈਂ ਵੱਡੇ ਨੇ ਪੱਬਾਂ ਪਾਰ ਕਰੇ
ਕੋਈ ਦਿਲ 'ਚ ਵਹਮ ਨਹੀਂ ਰੱਖ ਸਕਦਾ
ਹਿੰਡ ਕੱਲੇ ਕੱਲੇ ਦੀ ਭੰਨਦਾ ਨੀ
ਆ ਛੱਬੀ ਛੱਬੀ ਆਲਿਆਂ ਨੂੰ
ਜੱਟ ਜੱਟੀਏ ਪਰਚੇ ਮੰਨਦਾ ਨਹੀਂ
ਆ ਛੱਬੀ ਛੱਬੀ ਆਲਿਆਂ ਨੂੰ
ਜੱਟ ਜੱਟੀਏ ਪਰਚੇ ਮੰਨਦਾ ਨਹੀਂ
ਤੂੰ ਭੁੱਲ ਜਾ ਐਸੀ ਗੱਲ ਜੱਟਾਂ
ਆ ਜੱਟੀ ਤੈਨੂੰ ਖੋ ਜੂਗੀ
ਤੇਰੇ ਵੇ ਪਿੰਡ ਢਿਓੜੇ ਦੀ
ਦੇਖੀ ਬੱਲੇ ਬੱਲੇ ਹੋ ਜੂਗੀ
ਸਾਡੀ ਰਾਤ ਦੋਹਾਂ ਦੀ ਲੰਘ ਜਾਣੀ
ਸੂਰਜ ਉਹਨਾਂ ਲਈ ਚੜਦਾ ਨੀ
ਤੂੰ ਪਹੁੰਚ ਜੱਟੀ ਦੀ ਮੰਨ ਜੇਗਾ
ਵੇ ਤੇਰਾ ਗੁੱਟ ਪੁਲਸੀਆਂ ਫੜਦਾ ਨੀ
ਤੂੰ ਪਹੁੰਚ ਜੱਟੀ ਦੀ ਮੰਨ ਜੇਗਾ
ਵੇ ਤੇਰਾ ਗੁੱਟ ਪੁਲਸੀਆਂ ਫੜਦਾ ਨੀ
ਕਈ ਬਾਘ ਜੱਟਾਂ ਨਾਲ ਬਣਦੇ ਜੋ
ਸਾਡੇ ਮੂਹਰੇ ਆ ਕੇ ਭੁਰ ਜਾਂਦੇ
ਸੁਖ ਜਿੱਥੇ ਜਾਂਦਾ ਹਾਂ ਦੀਏ
ਵੈਰੀ ਲਾ ਕੇ ਬਹਾਨਾ ਤੁਰ ਜਾਂਦੇ
ਇਹ ਮਿੱਠੀਏ ਧੋਖਾ ਦਿੰਦਾ ਨੀ
ਜੋ ਹੱਥ ਵਿੱਚ ਹੱਥਾਂ ਗੰਨ ਦਾ ਨੀ
ਆ ਛੱਬੀ ਛੱਬੀ ਆਲਿਆਂ ਨੂੰ
ਜੱਟ ਜੱਟੀਏ ਪਰਚੇ ਮੰਨਦਾ ਨੀ
ਆ ਛੱਬੀ ਛੱਬੀ ਆਲਿਆਂ ਨੂੰ
ਜੱਟ ਜੱਟੀਏ ਪਰਚੇ ਮੰਨਦਾ ਨੀ
You May Also Like
» Khawab [Gurlal Dhillon] » Jawani [Nimaan Sidhu] » White Vibe [Romey Maan ] » Musafir [Money Aujla] » Hate The Way [Kambi Rajpuria ] » Mere Naal Tu [Mohammad Faiz] » 4 Din Di Chandni [Raja Gamechangerz] » Jwaab [Surjit Bhullar]FAQs for Gutt
Who is singer of Gutt song ?
Singer of Gulab Sidhu.
Who is writer of Gutt song ?
Laddi Chhajla wrote this Song.
Who is the music director of Gutt song ?
Gutt is Tuned by Beat Boi Deep.
Which label release Gutt song ?
Gutt is released under the label of Agaz Music.
Whats the playtime (duration) of Gutt song ?
Playtime of song Gutt is 02:36 minute.
How can I download Gutt song ?
You can download Gutt song via click above download links.