Got You 2 G Khan, Jasmeen Akhtar Mp3 Song Download
Get This Song
Play Online
Share This Song
Got You 2 Song Lyrics
ਹੋ ਮੈਨੂੰ ਤੂੰ ਮਿਲ ਗਈ ਤਕਦੀਰ ਜਿਹੀ
ਕੀ ਐਨਾ ਕਾਫ਼ੀ ਨਹੀਂ ਚੱਲੀਏ
ਸਭ ਦਿੱਤਾ ਰੱਬ ਨੇ ਐ ਲੱਗਦਾ
ਛੱਡਿਆ ਕੁਝ ਬਾਕੀ ਨਹੀਂ ਬੱਲੀਏ
ਗੱਲ ਮੂੰਹੋਂ ਨਿਕਲੀ ਛਾਪ ਦਉ
ਕੁਝ ਠੰਡੇ ਚਲਦੇ ਲੇਖ ਸਹੀ
ਗੱਬਰੂ ਨੇ ਪੂਰੇ ਕਰਨੇ ਆ
ਤੂੰ ਜੱਟੀਏ ਸੁਪਨੇ ਦੇਖ ਸਹੀ
ਗੱਬਰੂ ਨੇ ਪੂਰੇ ਕਰਨੇ ਆ
ਤੂੰ ਜੱਟੀਏ ਸੁਪਨੇ ਦੇਖ ਸਹੀ
ਜਦ ਤੁਰਦੀ ਗੱਲ ਵਫ਼ਾਵਾਂ ਦੀ
ਤੇਰਾ ਨਾਮ ਬੁੱਲਾਂ ’ਤੇ ਆ ਜਾਂਦਾ
ਤੂੰ ਜਿਉਂ ਜਿਉਂ ਕਰਦਾ ਸਰ ਮੰਜ਼ਿਲਾਂ
ਮੈਨੂੰ ਤਿਉਂ ਤਿਉਂ ਚੜ੍ਹਦਾ ਚਾਅ ਜਾਂਦਾ
ਤੱਕ ਸ਼ੀਸ਼ਾ ਮੇਰੇ ਨਾਲ ਜੱਟਾ
ਦੋਹਾਂ ਦੀ ਜੋੜੀ ਫੱਬਦੀ ਐ
ਤੂੰ ਨਾਲ ਖੜਾ ਐ ਜੱਟੀ ਦੇ
ਮੈਨੂੰ ਦੁਨੀਆ ਜਿੱਤੀ ਲੱਗਦੀ ਐ
ਤੂੰ ਨਾਲ ਖੜਾ ਐ ਜੱਟੀ ਦੇ
ਮੈਨੂੰ ਦੁਨੀਆ ਜਿੱਤੀ ਲੱਗਦੀ ਐ
ਜੱਟਾ ਵੇ ਤੇਰੇ ਚਾਦਰੇ ’ਤੇ ਮੋਰਣੀ
ਹਾਏ ਵੇ ਜੱਟੀ ਗੋਰੀਆਂ ਹੱਥਾਂ ਨਾ ਜਾਵੇ ਕੱਢ ਨੀ
ਵੇ ਤੇਰੇ ਜਿਹਾ ਕਿਤੇ ਕੋਈ ਹੋਰ ਨੀ
ਮੈਂ ਗੱਲ ਉਮਰਾਂ ਲਈ ਤੇਰੇ ਉੱਤੇ ਛੱਡ ਨੀ
ਹੋ ਨਿੱਤ ਧਰਤੀ ’ਤੇ ਮਿਲਣ ਜਿਵੇਂ ਪਰਿਓਂ ਉਤਰੀ ਐ
ਬਿੱਲੋ ਜੱਟ ਲਈ ਹਰ ਇਕ ਥਾਂ ’ਤੇ ਖਰੀ ਉਤਰੀ ਐ
ਪਾਉਂਦਾ ਗੱਬਰੂ ਸ਼ੌਕੀਨੀਆਂ ’ਚ ਮਾਤ ਮੁਟਿਆਰੇ
ਤੂੰ ਵੀ ਜੱਟੀਏ ਨੀ ਹੀਰਿਆਂ ’ਚ ਜੜੀ ਉਤਰੀ ਐ
ਨਿੱਤ Manifest ਕਰਨ ਜਾਣੇ Frequency ਆਉਣ ਦੇ Match ਸਹੀ
ਗੱਬਰੂ ਨੇ ਪੂਰੇ ਕਰਨੇ ਆ
ਤੂੰ ਜੱਟੀਏ ਸੁਪਨੇ ਦੇਖ ਸਹੀ
ਗੱਬਰੂ ਨੇ ਪੂਰੇ ਕਰਨੇ ਆ
ਤੂੰ ਜੱਟੀਏ ਸੁਪਨੇ ਦੇਖ ਸਹੀ
ਹੋ ਗੱਬਰੂ ਨੇ ਚੱਕਣੇ Award ਸਾਰੇ
ਪਾਉਂਦੇ ਸੀ ਵੱਲ ਨਾ ਰਕਾਨੇ ਤੇਰੇ ਬਣ ਨੀ
ਹੋ ਗੱਬਰੂ ਨੇ ਤੋੜਨੇ Record ਸਾਰੇ
ਤੂੰ ਬੱਸ ਉਂਗਲਾਂ ’ਤੇ ਗਿਣ ਚੱਲ ਦਿਨ ਨੀ
ਵੇ ਤੂੰ ਰੱਖਦਾ ਮੋਹੱਬਤਾਂ ’ਚ ਚਾਰ ਚੰਨ ਲਾਈ
ਚੰਨ ਵਾਲਿਆ ਤੂੰ ਉਮਰਾਂ ਦੀ ਲੱਗਦਾ ਕਮਾਈ
ਹੋ ਜੱਟੀ ਦਾ Dream ਤੈਨੂੰ ਸ਼ਿਖਰਾਂ ’ਤੇ ਵੇਖਣ
ਸੁੱਖ ਮੰਗਦੀ ਮੈਂ Fateh ਤੇਰੀ ਵੇਖਣ ਚੜ੍ਹਾਈ
ਤੂੰ ਜੋ ਚਾਹੁੰਨੇ ਉਹ ਪਾ ਲੈਣੇ
ਤੇਰੀ ਜਾਨ ਭੇਟੀ ਰਗ ਰਗ ਦੀ ਐ
ਤੂੰ ਨਾਲ ਖੜਾ ਐ ਜੱਟੀ ਦੇ
ਮੈਨੂੰ ਦੁਨੀਆ ਜਿੱਤੀ ਲੱਗਦੀ ਐ
ਤੂੰ ਨਾਲ ਖੜਾ ਐ ਜੱਟੀ ਦੇ
ਮੈਨੂੰ ਦੁਨੀਆ ਜਿੱਤੀ ਲੱਗਦੀ ਐ
You May Also Like
» Ik Sant Sipahi 2 [Simar Kaur] » Tere Pyaar Ne [Harbhajan Mann] » Gaddi Sarkari [Baaghi, Gurlez Akhtar] » Yarran Bin Sarda Nai [Ekam Sudhar] » 4 Khokhe [Shree Brar] » Dil Laaleya [Kay Vee Singh] » Gal Mukdi [Korala Maan, Gurlej Akhtar] » Saan Jatt [Sunny Malton]FAQs for Got You 2
Who is singer of Got You 2 song ?
Singer of G Khan, Jasmeen Akhtar.
Who is writer of Got You 2 song ?
Fateh Shergill wrote this Song.
Who is the music director of Got You 2 song ?
Got You 2 is Tuned by Fateh Shergill.
Which label release Got You 2 song ?
Got You 2 is released under the label of G Khan Music.
Whats the playtime (duration) of Got You 2 song ?
Playtime of song Got You 2 is 02:59 minute.
How can I download Got You 2 song ?
You can download Got You 2 song via click above download links.