Ain Na Laggey Satinder Sartaaj Mp3 Song Download
Get This Song
Play Online
Share This Song
Ain Na Laggey Song Lyrics
ਐਂ ਨਾ ਲੱਗੇ ਓਹਨੀ ਗਵਾਏ ਵੇਲੇ ਵੀ
ਜਿੰਨੀ ਮਿਲ ਗਈ ਵਾਰੀ ਓਨਾ ਖੇਲੇ ਵੀ
ਐਂ ਨਾ ਲੱਗੇ ਓਹਨੀ ਗਵਾਏ ਵੇਲੇ ਵੀ
ਜਿੰਨੀ ਮਿਲ ਗਈ ਵਾਰੀ ਓਨਾ ਖੇਲੇ ਵੀ
ਹੋ ਸਕੇਆ ਵਿਸਮਾਦਾਂ ਦਾ ਬੁੱਕ ਭਰ ਲੈਣਾ
ਬਾਕੀ ਜੋ ਲੋੜਾਂ ਨੇ ਓਹ ਵੀ ਕਰ ਲੈਣਾ
ਚਲੋ ਜ਼ਰੂਰੀ ਹੁੰਦੇ ਪੈਸੇ ਢੇਲੇ ਵੀ
ਐਂ ਨਾ ਲੱਗੇ ਓਹਨੀ ਗਵਾਏ ਵੇਲੇ ਵੀ
ਐਂ ਨਾ ਲੱਗੇ ਓਹਨੀ ਗਵਾਏ ਵੇਲੇ ਵੀ
ਜਿੰਨੀ ਮਿਲ ਗਈ ਵਾਰੀ ਓਨਾ ਖੇਲੇ ਵੀ
ਕੁਦਰਤ ਵਿਹੜੇ ਆਈ ਤਾਂ ਪਛਾਣ ਲਿਓ
ਵਕਤ ਮਿਲੇ ਤਾਂ ਮੌਸਮ ਨੂੰ ਵੀ ਮਾਨ ਲਿਓ
ਕੁਦਰਤ ਵਿਹੜੇ ਆਈ ਤਾਂ ਪਛਾਣ ਲਿਓ
ਵਕਤ ਮਿਲੇ ਤਾਂ ਮੌਸਮ ਨੂੰ ਵੀ ਮਾਨ ਲਿਓ
ਕੁਝ ਪਲ ਹੋਣੇ ਚਾਹੀਦੇ ਅਲਬੇਲੇ ਵੀ
ਜਿੰਨੀ ਮਿਲ ਗਈ ਵਾਰੀ ਓਨਾ ਖੇਲੇ ਵੀ
ਐਂ ਨਾ ਲੱਗੇ ਓਹਨੀ ਗਵਾਏ ਵੇਲੇ ਵੀ
ਜਿੰਨੀ ਮਿਲ ਗਈ ਵਾਰੀ ਓਨਾ ਖੇਲੇ ਵੀ
ਲੱਭੀਏ ਜੇ ਹਰ ਗੱਲ ਦਾ
ਤਰਕ ਤਾਂ ਹੁੰਦਾ ਈ ਏ
ਤਲਬ ਅਤੇ ਖ਼ਾਹਿਸ਼ ਵਿਚ
ਫ਼ਰਕ ਤਾਂ ਹੁੰਦਾ ਈ ਏ
ਲੱਭੀਏ ਜੇ ਹਰ ਗੱਲ ਦਾ
ਤਰਕ ਤਾਂ ਹੁੰਦਾ ਈ ਏ
ਤਲਬ ਅਤੇ ਖ਼ਾਹਿਸ਼ ਵਿਚ
ਫ਼ਰਕ ਤਾਂ ਹੁੰਦਾ ਈ ਏ
ਤੰਗਦਿਆਂ ਨੂੰ ਮਿਲਦੇ ਸਜਣ-ਸਹੇਲੇ ਵੀ
ਜਿੰਨੀ ਮਿਲ ਗਈ ਵਾਰੀ ਓਨਾ ਖੇਲੇ ਵੀ
ਐਂ ਨਾ ਲੱਗੇ ਓਹਨੀ ਗਵਾਏ ਵੇਲੇ ਵੀ
ਜਿੰਨੀ ਮਿਲ ਗਈ ਵਾਰੀ ਓਨਾ ਖੇਲੇ ਵੀ
ਲਿਸ਼ਕਦੀਆਂ ਧੁੱਪਾਂ ਤੇ ਬਾਰਿਸ਼ ਵਧਦੀ ਦੇ
ਲਿਖ ਸਰਤਾਜ ਵੇ ਗੀਤ ਪਿਆਰ ਹਮਦਰਦੀ ਦੇ
ਲਿਸ਼ਕਦੀਆਂ ਧੁੱਪਾਂ ਤੇ ਬਾਰਿਸ਼ ਵਧਦੀ ਦੇ
ਲਿਖ ਸਰਤਾਜ ਵੇ ਗੀਤ ਪਿਆਰ ਹਮਦਰਦੀ ਦੇ
ਰੰਗ ਦੁਨੀਆ ਵਿਚ ਭਰ ਤੂੰ ਨਵੇਂ ਨਵੇਲੇ ਵੀ
ਜਿੰਨੀ ਮਿਲ ਗਈ ਵਾਰੀ ਓਨਾ ਖੇਲੇ ਵੀ
ਐਂ ਨਾ ਲੱਗੇ ਓਹਨੀ ਗਵਾਏ ਵੇਲੇ ਵੀ
ਜਿੰਨੀ ਮਿਲ ਗਈ ਵਾਰੀ ਓਨਾ ਖੇਲੇ ਵੀ
ਚਲੋ ਜ਼ਰੂਰੀ ਹੁੰਦੇ ਪੈਸੇ ਢੇਲੇ ਵੀ
ਜਿੰਨੀ ਮਿਲ ਗਈ ਵਾਰੀ ਓਨਾ ਖੇਲੇ ਵੀ
ਐਂ ਨਾ ਲੱਗੇ ਓਹਨੀ ਗਵਾਏ ਵੇਲੇ ਵੀ
ਜਿੰਨੀ ਮਿਲ ਗਈ ਵਾਰੀ ਓਨਾ ਖੇਲੇ ਵੀ ਓ
You May Also Like
» Way Ahead [Hrmxn Sidhu] » Red Eye [Karma] » Pher Dobara [Masha Ali] » Gallan Kar Pyaar Diyan [Raahi, Happy Raikoti] » Babe Nanak Da Hal [Baba Gulab Singh Ji] » My Thoughts [Mani Longia ] » Zindagi [Sabba] » Karname [Indi Maan]FAQs for Ain Na Laggey
Who is singer of Ain Na Laggey song ?
Singer of Satinder Sartaaj.
Who is writer of Ain Na Laggey song ?
Satinder Sartaaj wrote this Song.
Who is the music director of Ain Na Laggey song ?
Ain Na Laggey is Tuned by Satinder Sartaaj.
Which label release Ain Na Laggey song ?
Ain Na Laggey is released under the label of Firdaus Production.
Whats the playtime (duration) of Ain Na Laggey song ?
Playtime of song Ain Na Laggey is 03:43 minute.
How can I download Ain Na Laggey song ?
You can download Ain Na Laggey song via click above download links.