Gorgeous Ranjit Bawa Mp3 Song Download
Get This Song
Play Online
Share This Song
Gorgeous Song Lyrics
ਹੇ Black Virus
ਹਾਏ ਪੰਜ ਸੱਤ ਵਾਲ ਜਿਹੜੇ ਖੁੱਲੇ ਰੱਖਦੀ
ਜਦੋਂ ਵੇਖਾ ਓਹਨਾ ਵਿੱਚ ਉਲਝੀ ਰਹੇ
ਤੂੰ Milky Queen Coffee Range ਜੱਟ ਤੇ
ਜੱਟ ਚੁੰਦਾ ਪਾਣੀ ਵਾਂਗੂ ਢੁੱਲਦੀ ਰਹੇ
ਚਿੱਟੇ ਦਿਨ ਚਿੱਟੇ ਡੰਢਾ ਨਾਲ ਜਾਣ ਕੇ
ਗੁਲਾਬੀ ਬੁੱਲ ਚਬੀ ਜਾਨੀ ਏਹ
ਕੀ ਖਾ ਕੇ ਜੰਮੀ ਏ ਨੀ ਕੀ ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਜੇ ਛੱਡ ਗਈ ਤੂੰ ਪੋਂਛੇ ਚੱਕ ਸਾਡੀ Car 'ਚ ਏਹਨੇ ਨਾਲ ਜੱਟ ਦੀ ਚੜ੍ਹਾਈ ਹੋ ਜੂਗੀ
ਸੁੰਨੇ ਨੱਕ ਪਿੱਛੇ ਹੀ ਲੜੀਆਂ ਹੋ ਗਈਆਂ ਜੇ ਕੋਕਾ ਕੁਕਾ ਪਾਏਗੀ ਤਬਾਹੀ ਹੋ ਜੂਗੀ
ਜੇ ਪਾ ਹੀ ਲਿਆ ਤਾਂ ਮਟਕਾ ਕ ਦਿਖਾ ਦੇ ਕਾਹਤੋਂ ਕਜਲੇ ਨੂੰ ਕੱਜੀ ਜਾਨੀ ਏਹ
ਕੀ ਖਾ ਕੇ ਜੰਮੀ ਏ ਨੀ ਕੀ ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਨੀ ਪਾਉਂਦੀ ਜਦੋਂ Suit ਪਟਿਆਲਾ ਸ਼ਾਹੀ ਤੂੰ ਲਹਿੰਗੇ ਲੁੱਗਣੇ ਪਾਉਣੀ ਬੜੇ Lahore ਦੇ
ਕਿੱਥੋਂ ਲੈਂਦੀ ਏਹਨੇ ਨਵੇਂ Shade Suit ਆ ਦੇ ਦੇਖੇ ਹੀ ਨਹੀਂ ਪਾਏ ਕਦੇ ਕਿਸੇ ਹੋਰ ਦੇ
Qatar ਦਾ ਕਤਲ Chanel ਲਾ ਕੇ Royal ਜੀ Fragrance ਛੱਡੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਜੇ ਨਾਲ ਕੋਈ ਹੋਵੇ ਸੰਗ ਸੰਗ ਦੇਖੇ ਤੂੰ ਜੇ ਇਕੱਲੀ ਹੋਵੇ ਲਾ ਕੇ ਪੂਰਾ ਧਿਆਨ ਝਾਕਦੀ
ਸਹੇਲੀਆਂ 'ਚ ਮੈਨੂੰ ਕਪਤਾਨ ਕਹਿੰਦੀ ਏ ਤੇ ਦਿਲ 'ਚ ਤੂੰ ਮੈਨੂੰ ਜਾਨ ਜਾਨ ਆਖਦੀ
Bathinda ਆ ਆਲਾ ਕਹਿੰਦਾ ਲੇਟ ਹੋ ਗਿਆ ਗੁਆਚੀ ਕਿਸੇ ਚੀਜ਼ ਵਾਂਗੂ ਲੱਭੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
ਕੀ ਖਾ ਕੇ ਜੰਮੀ ਏ ਨੀ ਕੀ ਲਾ ਕੇ ਨਿਕਲੀ ਏ ਕਿੰਨੀ ਸੋਹਣੀ ਲੱਗੀ ਜਾਨੀ ਏ
You May Also Like
» Reshami Rumal [Rohanpreet Singh, Bohemia] » Asla [Kuldeep Rathorr, Karam Brar] » 2 Laena [Janta Toor] » Engine [Ravinder Grewal] » Islay [Romey Maan] » Dalleyan Di Yaari [Lakhi Ghuman, Labh Heera] » Full Fledged [Amar Sajaalpuria] » Liv In Future [Kay Vee Singh]FAQs for Gorgeous
Who is singer of Gorgeous song ?
Singer of Ranjit Bawa.
Who is writer of Gorgeous song ?
Kaptaan wrote this Song.
Who is the music director of Gorgeous song ?
Gorgeous is Tuned by Black Virus.
Which label release Gorgeous song ?
Gorgeous is released under the label of Jass Records.
Whats the playtime (duration) of Gorgeous song ?
Playtime of song Gorgeous is 02:47 minute.
How can I download Gorgeous song ?
You can download Gorgeous song via click above download links.