Gol Table Laddi Chhajla Mp3 Song Download
Get This Song
Play Online
Share This Song
Gol Table Song Lyrics
ਬੈਠਾ ਮਹਿਫ਼ਿਲ ਚ ਜਦੋਂ Phone ਕਰਿਆ ਨਾ ਕਰ
ਚਿਰਾਂ ਬਾਅਦ ਹੋਈਏ ਇਕੱਠੇ ਐਵੇਂ ਲੜਿਆ ਨਾ ਕਰ
ਬੈਠਾ ਮਹਿਫ਼ਿਲ ਚ ਜਦੋਂ Phone ਕਰਿਆ ਨਾ ਕਰ
ਚਿਰਾਂ ਬਾਅਦ ਹੋਈਏ ਇਕੱਠੇ ਐਵੇਂ ਲੜਿਆ ਨਾ ਕਰ
ਗਿੱਜੇ ਲਿਵਰ ਨੇ ਜੱਟਾਂ ਦੇ ਸ਼ਰਾਬ ਤੇ ਨੀ ਬਣ ਕੇ ਮਾਹੌਲ ਉੱਠਦੇ
ਗੋਲ Table-ਆ ਤੇ ਜਦੋਂ ਪੀਣ ਬੈਠ ਜਾਈਏ ਨੀ ਹੋਕੇ ਫਿਰ ਗੋਲ ਉੱਠਦੇ
Table-ਆ ਤੇ ਜਦੋਂ ਪੀਣ ਬੈਠ ਜਾਈਏ ਨੀ ਹੋਕੇ ਫਿਰ ਗੋਲ ਉੱਠਦੇ
ਗੋਲ Table-ਆ ਤੇ ਜਦੋਂ ਪੀਣ ਬੈਠ ਜਾਈਏ ਨੀ ਹੋਕੇ ਫਿਰ ਗੋਲ ਉੱਠਦੇ
ਕੀ ਆ ਪੈਗ ਸਭ ਸਾਂਝਾਂ ਨਾਲ ਯਾਰ ਜਿੰਨੇ ਫਿਰਦੇ
ਆਇਆ ਬਾਹਰੋਂ ਕੋਈ ਸੱਜਣ ਦੇਖ ਚਿੱਤ ਫਿਰ ਖਿੜ ਜਾਏ
ਕੀ ਆ ਪੈਗ ਸਭ ਸਾਂਝਾਂ ਨਾਲ ਯਾਰ ਜਿੰਨੇ ਫਿਰਦੇ
ਬਾਹਰੋਂ ਕੋਈ ਸੱਜਣ ਆਉਂਦਾ ਦੇਖ ਚਿੱਤ ਖਿੜ ਜਾਏ
ਆਵੇ ਗੱਲਾ ਚੀਰਦੀ ਜੋ ਚੜ੍ਹ ਜਾਵੇ ਸਿਰ ਤੇ ਚਾਹ 'ਚ
ਨਹੀਂ ਸੀ ਗੱਡੀ ਪਿੰਡ ਉਡੀਕਦੇ ਸੀ ਚਿਰ ਦੇ
ਸਾਹ ਕਿੱਥੋਂ ਲੈਣ ਦੱਸ ਬੋਤਲਾਂ ਨੀ ਦਿਲ ਡੁੱਲ ਖੋਲ ਉੱਠਦੇ
ਗੋਲ Table-ਆ ਤੇ ਜਦੋਂ ਪੀਣ ਬੈਠ ਜਾਈਏ ਨੀ ਹੋਕੇ ਫਿਰ ਗੋਲ ਉੱਠਦੇ
Table-ਆ ਤੇ ਜਦੋਂ ਪੀਣ ਬੈਠ ਜਾਈਏ ਨੀ ਹੋਕੇ ਫਿਰ ਗੋਲ ਉੱਠਦੇ
ਗੋਲ Table-ਆ ਤੇ ਜਦੋਂ ਪੀਣ ਬੈਠ ਜਾਈਏ ਨੀ ਹੋਕੇ ਫਿਰ ਗੋਲ ਉੱਠਦੇ
ਸੁੱਕੀ ਚੱਲੇ ਜਦੋਂ ਵਿਆਹ ਕਿਸੇ ਯਾਰ ਦਾ ਹੋਵੇ
ਉੱਤੋਂ ਅਖਾੜਾ ਕੋਈ ਪੁਰਾਣੇ ਕਲਾਕਾਰ ਦਾ ਹੋਵੇ
ਸੁੱਕੀ ਚੱਲੇ ਜਦੋਂ ਵਿਆਹ ਕਿਸੇ ਯਾਰ ਦਾ ਹੋਵੇ
ਉੱਤੋਂ ਅਖਾੜਾ ਕੋਈ ਪੁਰਾਣੇ ਕਲਾਕਾਰ ਦਾ ਹੋਵੇ
ਨਾਲ ਬੈਠੀਆਂ ਚੋਂ ਬਹਾਨਾ ਨਾ ਕੋਈ ਮਾਰਦਾ ਹੋਵੇ
ਨਾਹੀ ਚੱਕਣਾ Allowed Phone ਨਾਰ ਦਾ ਹੋਵੇ
ਸੈੱਟ ਹੁੰਦੀ ਆ ਮੰਡੇਰ ਜਿੰਨੀ ਨਾਲ ਨੀ ਉਨੀ ਕੁ ਤਾਂ ਡੋਲ ਉੱਠਦੇ
ਗੋਲ Table-ਆ ਤੇ ਜਦੋਂ ਪੀਣ ਬੈਠ ਜਾਈਏ ਨੀ ਹੋਕੇ ਫਿਰ ਗੋਲ ਉੱਠਦੇ
Table-ਆ ਤੇ ਜਦੋਂ ਪੀਣ ਬੈਠ ਜਾਈਏ ਨੀ ਹੋਕੇ ਫਿਰ ਗੋਲ ਉੱਠਦੇ
ਗੋਲ Table-ਆ ਤੇ ਜਦੋਂ ਪੀਣ ਬੈਠ ਜਾਈਏ ਨੀ ਹੋਕੇ ਫਿਰ ਗੋਲ ਉੱਠਦੇ
ਸੀਟ ਥੱਲੇ ਬੋਤਲਾਂ ਗਲਾਸ ਕੱਚ ਦੇ
ਸਿਰੋਂ ਜੱਟਾਂ ਦੇ ਚੱਲਣ ਠੇਕੇ 8/10 ਦੇ
ਪੱਟੇ ਗੇੜੀ ਦੇ ਸ਼ੌਕੀਨ ਪਿੰਡ ਆਉਣ ਜੱਚ ਕੇ
ਬਾਹ ਲਈ ਗੱਡੀ ਚ ਯਾਰਾਂ ਨੇ ਜੇਹੜੀ ਲੰਘੀ ਹੱਸ ਕੇ
ਪੀਕੇ ਛੱਜਲੇ ਨੂੰ ਅੱਧੇ ਪਾਉਣ ਜੱਫੀਆਂ ਤੇ ਅੱਧੇ ਜਦ ਬੋਲ ਉੱਠਦੇ
ਗੋਲ Table-ਆ ਤੇ ਜਦੋਂ ਪੀਣ ਬੈਠ ਜਾਈਏ ਨੀ ਹੋਕੇ ਫਿਰ ਗੋਲ ਉੱਠਦੇ
Table-ਆ ਤੇ ਜਦੋਂ ਪੀਣ ਬੈਠ ਜਾਈਏ ਨੀ ਹੋਕੇ ਫਿਰ ਗੋਲ ਉੱਠਦੇ
ਗੋਲ Table-ਆ ਤੇ ਜਦੋਂ ਪੀਣ ਬੈਠ ਜਾਈਏ ਨੀ ਹੋਕੇ ਫਿਰ ਗੋਲ ਉੱਠਦੇ
You May Also Like
» Yaari Dasde [Korala Maan] » Risk [Inder Pandori] » Jeon Jogeya [Joban Sandhu] » Dharti Te Aasman [Jigar, Jasmeen Akhtar] » Akhan Ch Vasavan [Ammy Virk] » Kami [Masha Ali] » Mitti De Tibbe [Kaka] » Perfection [Gurlez Akhtar]FAQs for Gol Table
Who is singer of Gol Table song ?
Singer of Laddi Chhajla.
Who is writer of Gol Table song ?
Laddi Chhajla wrote this Song.
Who is the music director of Gol Table song ?
Gol Table is Tuned by Savraj.
Which label release Gol Table song ?
Gol Table is released under the label of Leaf Records.
Whats the playtime (duration) of Gol Table song ?
Playtime of song Gol Table is 03:02 minute.
How can I download Gol Table song ?
You can download Gol Table song via click above download links.