Puthi Ginti R Nait Mp3 Song Download
Get This Song
Play Online
Share This Song
Puthi Ginti Song Lyrics
ਲੋ ਬਾਈ ਜ਼ਿੰਦਗੀ ਦੀ ਗੱਡੀ ਪਿਆਰ ਦੀਆ ਚੱਕਰਾਂ ਚ ਪੈ ਕੇ
100 ਦੀ Speed ਤੋਂ Zero ਤੇ ਆ ਜਾਂਦੀ ਹੈਂ R Nait Black ਬੈਂਸ਼ ਦੇ ਸਨਗੀਤ ਚ
ਇਯੋ ਦੱਸਦਾ ਏ
ਹੋ ਕਿਸੇ ਤੀਰਥ ਦੇ ਵੱਲ ਨੂਂ ਜਾਂਦੀ ਰਾਹਾਂ ਵਰਗੀ
ਹੋ ਪੱਲ ਨਹੀਂ ਹੋਣੀ ਵੀਰਿਆ ਓਹ ਓਹ ਸਾਂਹਾਂ ਵਰਗੀ
ਜਦੋਂ ਅੰਬਰਾਂ ਦੇ ਵਿਚ ਉੱਡਦੇ ਸੀ ਕਦੇ ਓਹ ਵੀ ਦਿਨ ਸੀ
ਆਖ਼ਿਰ ਪਿਆਰ ਸਾਡੇ ਦੀ ਸ਼ੁਰੂ ਹੋਣੀ ਸੀ ਪੁਠੀ ਗਿਣਤੀ
ਹੋ ਪਤਾ ਲਗਾ ਜਦੋਂ ਹਾਂ ਦਿਏ ਕੇ ਨਵੇਂ ਤੂੰ ਲੱਭੇ
ਓਸ ਵੇਲੇ ਮੁੰਡਾ ਰਹਿ ਗਿਆ ਸੀ ਨੀ 100 ਚੋ 90
ਹਾਏ ਓਸ ਵੇਲੇ ਮੁੰਡਾ ਰਹਿ ਗਿਆ ਸੀ ਨੀ 100 ਚੋ 90
ਹਾਏ ਓਸ ਵੇਲੇ ਮੁੰਡਾ ਰਹਿ ਗਿਆ ਸੀ ਨੀ 100 ਚੋ 90
ਹੋ ਪਾਪ ਲੱਗੂਗਾ ਪਾਪ ਨੀ ਤੂੰ ਗੱਲ ਲਕੋਈ
ਉੱਡਦੀ ਜਿਹੀ ਇਕ ਗੱਲ ਸੁਣੀ ਕੇ ਤੇਰੀ ਮੰਗਣੀ ਹੋਈ
ਸ਼ੇਹਲੀ ਤੇਰੀ ਦੱਸਣ ਆ ਗਈ ਨੱਸੀ ਨੱਸੀ
ਓਸ ਵੇਲੇ ਮੁੰਡਾ ਰਹਿ ਗਿਆ 100 ਚੋ 80
ਹਾਏ ਓਸ ਵੇਲੇ ਮੁੰਡਾ ਰਹਿ ਗਿਆ 100 ਚੋ 80
ਹੋ ਤੂੰ ਹੀ ਛੱਡ ਕੇ ਤੂਰ ਗਈ ਸੀ ਦੱਸ ਕਿੱਧਾਂ ਜਿੰਦੇ
ਹਾਂ ਇਕ ਦੋਹਵੇਂ ਟੱਕਰ ਗਏ ਨੀ ਤੁਸੀਂ Coffee ਪੋਂਦੇ
ਹੋ ਸ਼ੁਕਰ ਖੁਦਾ ਦਾ ਕਰਮ ਏ ਬੰਦਾ ਫ਼ਖ਼ਰ ਰਕਾਣੇ
ਓਸ ਵੇਲੇ ਮੁੰਡਾ ਰਹਿ ਗਿਆ 100 ਚੋ 70 ਰਕਾਣੇ
ਹਾਏ ਓਸ ਵੇਲੇ ਮੁੰਡਾ ਰਹਿ ਗਿਆ 100 ਚੋ 70 ਰਕਾਣੇ
ਨੀ ਓਸ ਵੇਲੇ ਮੁੰਡਾ ਰਹਿ ਗਿਆ 100 ਚੋ 70 ਰਕਾਣੇ
ਹਾਂ ਜਿਉਂ ਨੀ ਦਿੰਦੇ ਹਾਂ ਦਿਏ ਨੀ ਮੇਰੇ ਨੇੜੇ ਮੈਨੂੰ
ਨਿੱਤ ਨਾਉਂ ਤੇਰਾ ਲੈ ਲੈ ਕੇ ਰਹਿੰਦੇ ਛੇੜਦੇ ਮੈਨੂੰ
ਹੋ ਗੱਲਾਂ ਕਰਦੀ ਗੈਰਾਂ ਨਾਲ ਹੱਸ ਹੱਸ ਰਕਾਣੇ
ਓਸ ਵੇਲੇ ਮੁੰਡਾ ਰਹਿ ਗਿਆ 100 ਚੋ 60 ਰਕਾਣੇ
ਹਾਏ ਓਸ ਵੇਲੇ ਮੁੰਡਾ ਰਹਿ ਗਿਆ 100 ਚੋ 60 ਰਕਾਣੇ
ਹੋ ਦਿਲ ਤੋ ਹੋਂਦਾ ਪਿਆਰ ਤੂੰ ਐਨਾ Hate ਨੀ ਕਰਦੀ
ਹਾਂ ਕਦੋਂ ਤਾਂ ਇੱਕੱਠੇ ਹੋ ਜਾਣਾ ਸੀ Wait ਤਾਂ ਕਰਦੀ
ਹੋ ਤੂੰ Pulser 'ਤੇ Saddhu ਨਾਲ ਜਾਂਦੀ ਸੀ ਲਿਪਟੀ
ਓਸ ਵੇਲੇ ਮੁੰਡਾ ਰਹਿ ਗਿਆ 100 ਚੋ 50
ਹਾਏ ਓਸ ਵੇਲੇ ਮੁੰਡਾ ਰਹਿ ਗਿਆ 100 ਚੋ 50
ਓਹ ਅੱਧੀ ਰਾਤ ਨੂ ਫਿਰੇ ਥੇਕੇ ਤੋਂ Bottle ਫੜਦਾ
ਗੱਬਰੂ ਰੋਲ੍ਹ ਕੇ ਰੱਖਦਾ ਨੀ ਤੂੰ ਗਾਡਰ ਵਰਗਾ
ਕਲੀਆਂ 'ਤੇ ਮੇਹੰਦੀ ਲਾਉਣ ਦੀ ਜ਼ਿਆਦਾ ਸੀ ਕਾਲੀ
ਓਸ ਵੇਲੇ ਮੁੰਡਾ ਰਹਿ ਗਿਆ 100 ਚੋ 40
ਹਾਏ ਓਸ ਵੇਲੇ ਮੁੰਡਾ ਰਹਿ ਗਿਆ 100 ਚੋ 40
ਹੋ Time ਆਉਣ ਦੇ ਤੇਰਾ ਵੀ ਛੇਤੀ ਵਹਿਮ ਕੱਢਾਂਗੇ
ਜੇ ਰੱਬ ਨੇ ਕਿਰਪਾ ਕਰਦੀ ਨੀ ਤੇਥੋ ਕਾਇਮ ਲੱਭਾਂਗੇ
ਦਿਲ ਤੋੜਣ ਲੱਗਿਆਂ ਕੀਤੀ ਨਾ ਤੂੰ ਸੀ ਰਕਾਣੇ
ਓਸ ਵੇਲੇ ਮੁੰਡਾ ਰਹਿ ਗਿਆ 100 ਚੋ 30 ਰਕਾਣੇ
ਨੀ ਓਸ ਵੇਲੇ ਮੁੰਡਾ ਰਹਿ ਗਿਆ 100 ਚੋ 30 ਰਕਾਣੇ
ਓ ਬੱਲੇ ਬਾਈ R Nait
ਹੋ R Nait ਨੂ ਮਹਿੰਗਾ ਪੈ ਗਿਆ ਪਿਆਰ ਰਕਾਣੇ
ਪਰ ਡੱਬਦਾ ਕਿੱਥੇ 10 ਖੋਕੇ ਦਾ ਯਾਰ ਰਕਾਣੇ
ਹੋ ਕਰਦੀ ਫਿਰਦੀ ਗੈਰਾਂ ਨੂ ਜੀ ਜੀ ਰਕਾਣੇ
ਨੀ ਓਸ ਵੇਲੇ ਮੁੰਡਾ ਰਹਿ ਗਿਆ 100 ਚੋ 20 ਰਕਾਣੇ
ਹਾਏ ਓਸ ਵੇਲੇ ਮੁੰਡਾ ਰਹਿ ਗਿਆ 100 ਚੋ 20 ਰਕਾਣੇ
ਹੋ ਦੁੱਖ ਲੱਗੂਗਾ ਸੋਚਿਆ ਸੀ ਚਲ ਦਸਣਾ ਕਾਨੂੰ
ਹਾਏ ਕਾਜੂ ਕਤਲੀ ਵਰਗੀ ਕਰਦੀ ਜਾਨੂ ਜਾਨੂ
ਹੋ ਇਸ਼ਕ ਤੇਰੇ ਦਾ ਗਿਆ Cobra ਡੱਸ ਰਕਾਣੇ
ਹਾਂ ਓਸ ਵੇਲੇ ਮੁੰਡਾ ਰਹਿ ਗਿਆ 100 ਚੋ 10 ਰਕਾਣੇ
ਨੀ ਓਸ ਵੇਲੇ ਮੁੰਡਾ ਰਹਿ ਗਿਆ 100 ਚੋ 10 ਰਕਾਣੇ
ਹਾਂ ਮਾੜਾ ਹੋਂਦਾ ਜਿਹੜਾ ਇਸ਼ਕ ਵਿੱਚ ਧੱਕੇ ਕਮਾਵੇ
ਹਾਂ ਰੱਬ ਕਰਕੇ ਤੇਰਾ ਮੁੰਡਾ ਨੀ ਮੇਰੇ ਤੇ ਜਾਵੇ
ਹੋ ਮਰਜੇ ਫਿਲਮ ਦੇ End ਤੋ ਪਹਿਲਾਂ Hero ਨਾ ਹੋਵੇ
ਹੋ ਪੁੱਤ ਕਦੇ ਕਿਸੇ ਮਾਂ ਦਾ ਓਏ Zero ਨਾ ਹੋਵੇ
ਨੀ ਪੁੱਤ ਕਦੇ ਕਿਸੇ ਮਾਂ ਦਾ ਨੀ Zero ਨਾ ਹੋਵੇ
ਹੋ ਪੁੱਤ ਕਦੇ ਕਿਸੇ ਮਾਂ ਦਾ ਓਏ Zero ਨਾ ਹੋਵੇ
You May Also Like
» Giddhe Vich Geda [Gopii Sandhu] » Detail [Amrit Maan ] » Vakeel [Harkaran Pannu] » Kareena [Kaur B] » Tom Ford [Kulbir Jhinjer] » Gun Talk [Meeka Gill, Gurlez Akhtar ] » Ishq E Pak [Mankirt Aulakh, Zehr Vibe] » Ek Tara Vajda [Jasbir Jassi]FAQs for Puthi Ginti
Who is singer of Puthi Ginti song ?
Singer of R Nait.
Who is writer of Puthi Ginti song ?
R Nait wrote this Song.
Who is the music director of Puthi Ginti song ?
Puthi Ginti is Tuned by Black Virus.
Which label release Puthi Ginti song ?
Puthi Ginti is released under the label of R Nait.
Whats the playtime (duration) of Puthi Ginti song ?
Playtime of song Puthi Ginti is 05:15 minute.
How can I download Puthi Ginti song ?
You can download Puthi Ginti song via click above download links.