Going High JP47 Mp3 Song Download
Get This Song
Play Online
Share This Song
Going High Song Lyrics
ਚੜ੍ਹਦੀ ਜਵਾਨੀ ਦਾ ਸਰੂਰ ਪੂਰਾ High ਆ
ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲੈ ਆ
ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ
ਬਾਈ ਬਾਈ ਆ
ਨੀ ਮੁੱਕਦੀ ਆ ਗੱਲ, ਜੱਟ ਨਿਰੀ ਹੀ ਤਬਾਹੀ ਆ
Mad Mix
ਚੜ੍ਹਦੀ ਜਵਾਨੀ ਦਾ ਸਰੂਰ ਪੂਰਾ
High ਆ
ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲੈ ਆ
ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਬਾਈ ਬਾਈ ਆ
ਨੀ ਮੁੱਕਦੀ ਆ ਗੱਲ, ਜੱਟ ਨਿਰੀ ਹੀ ਤਬਾਹੀ ਆ
Vape ਦੀ ਸ਼ੌਕੀਨ ਨੇ, ਨਿਸ਼ਾਨੇ ਕਿੱਥੋਂ ਬਿਨ ਨੇ
ਤੂੰ ਸਿੱਖੇ ਆ ਨੀ ਤਿੱਖੇ ਆ, ਨੈਣ ਤੇਰੇ ਕੀਲ ਨੇ
ਨੀ ਅੱਖ ਰਖੇ ਜੱਟ ਤੇ, ਤੇ Body ਆਲੇ ਤੱਕ ਤੇ
ਤੂੰ ਲਿਸਟਾਂ ਚੋਂ ਹੌਲੀ ਹੌਲੀ ਸਾਰੇ ਬਿੱਲੋ Cut ਤੇ
ਜਾਣਾ ਨਹੀਂਓ ਪੱਟਿਆ, ਨਾ ਵਹਮ ਦੀ ਦਵਾਈ ਆ
ਨੀ ਵੈਰ ਸਾਡੇ ਜਗਾ ਜਗਾ ਭਰਦੇ ਗਵਾਈ ਆ
ਸਾਡੇ ਹੁੰਦੇ ਵਾਰਿਆ ਨੂੰ ਨੀਂਦ ਕਿੱਥੋਂ ਆਈ ਆ
ਜੇ ਇਕ ਪਾਸੇ ਜੱਟ ਖੜਾ, ਦੂਜੇ ਪਾਸੇ ਖਾਈ ਆ
ਚੜ੍ਹਦੀ ਜਵਾਨੀ ਦਾ ਸਰੂਰ ਪੂਰਾ High ਆ
ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲੈ ਆ
ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਬਾਈ ਬਾਈ ਆ
ਨੀ ਮੁੱਕਦੀ ਆ ਗੱਲ, ਜੱਟ ਨਿਰੀ ਹੀ ਤਬਾਹੀ ਆ
ਚੜ੍ਹਦੀ ਜਵਾਨੀ ਦਾ ਸਰੂਰ ਪੂਰਾ High ਆ
ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲੈ ਆ
ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਬਾਈ ਬਾਈ ਆ
ਨੀ ਮੁੱਕਦੀ ਆ ਗੱਲ, ਜੱਟ ਨਿਰੀ ਹੀ ਤਬਾਹੀ ਆ
ਨੀ ਅੱਲੜਾ ਤੇ ਵਾਰਿਆ ਨੂੰ ਤੋੜ ਤੋੜ ਮੋਡਾ
ਨੀ ਤੜਕੇ ਦੀ ਖੜੀ ਪੂਰੀ ਕਰਦੀ ਆ ਤੋਡਾਂ
ਨੀ ਲੱਕ ਨਾਲ ਝੂਲਦਾ ਏ ਬੰਦਿਆਂ ਦਾ ਵੈਰੀ
ਨੀ ਗੱਡੀ ਕਦੀ ਰੱਖੀ ਥੱਲੇ V12 ਘੋੜਾ
Body ਤੇਰੀ Lean ਜਿਵੇਂ ਨੰਗੀ ਤਲਵਾਰ ਆ
ਸ਼ਿਕਾਰੀਆਂ ਦੇ ਵੇਹੜੇ ਆ ਕੇ ਕਰਦੀ ਸ਼ਿਕਾਰ ਆ
ਬਥੇਰਿਆਂ ਦਾ ਮਾਣ ਅੱਗੇ ਤੋੜੀ ਬੈਠਾ ਜੱਟ ਨੀ
ਹੁਸਨ ਤੇਰਾ ਇੱਕੋ, ਮੇਰੀ ਲਿਖਤ ਦੀ ਮਾਰ ਆ
G-class ਗੱਬਰੂ ਦੀ ਸ਼ਹਿਰ ਚ ਚੜਾਈ ਆ
ਨਾਰੇ ਵਿੱਚ ਜੱਟ ਲਈ ਰੋਜ਼ ਦੀ ਲੜਾਈ ਆ
ਤੇ ਚੌੜੇ ਚੌੜੇ Rim ਆ ਆਲੀ ਅੱਜ ਹੀ ਕਢਾਈ ਆ
ਤੇ ਬੱਤੀਆਂ ਸੀ ਲਾਲ ਜਦ ਵਿਚ ਦੀ ਲੰਘਾਈ ਆ
ਚੜ੍ਹਦੀ ਜਵਾਨੀ ਦਾ ਸਰੂਰ ਪੂਰਾ High ਆ
ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲੈ ਆ
ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਬਾਈ ਬਾਈ ਆ
ਨੀ ਮੁੱਕਦੀ ਆ ਗੱਲ, ਜੱਟ ਨਿਰੀ ਹੀ ਤਬਾਹੀ ਆ
ਚੜ੍ਹਦੀ ਜਵਾਨੀ ਦਾ ਸਰੂਰ ਪੂਰਾ High ਆ
ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲੈ ਆ
ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਬਾਈ ਬਾਈ ਆ
ਨੀ ਮੁੱਕਦੀ ਆ ਗੱਲ, ਜੱਟ ਨਿਰੀ ਹੀ ਤਬਾਹੀ ਆ
You May Also Like
» Jammda E Sohna [Sandhu Surjit] » Khul Gaye [Deep Money] » Gustakhiyan [The Landers, Jasmeen Akhtar] » Where is Love [Prabh Gill] » Kudiyan Te Chidyan [Mannat Noor, Jasmeen Akhtar] » Nai Jana [Mannat Noor] » Lakk [Barbie Maan, Inder Chahal] » Velly Pattua [Kaabil, Gurlez Akhtar]FAQs for Going High
Who is singer of Going High song ?
Singer of JP47.
Who is writer of Going High song ?
JP47 wrote this Song.
Who is the music director of Going High song ?
Going High is Tuned by Mad Mix.
Which label release Going High song ?
Going High is released under the label of Mad Mix Music.
Whats the playtime (duration) of Going High song ?
Playtime of song Going High is 01:55 minute.
How can I download Going High song ?
You can download Going High song via click above download links.