Asla Pari Pandher Mp3 Song Download
Get This Song
Play Online
Share This Song
Asla Song Lyrics
ਹੋ ਬਿਨਾ ਅਸਲੇ ਤੋਂ ਜਿਗਰਾ ਬਥੇਰਾ
ਵੇ ਟਾਈਮ ਚੱਲੇ ਤੇਰਾ
ਵੇ ਤੂੰ ਤਾਂ ਫਿਰੇ ਹਿੱਕਾਂ ਖੋਲਦਾ
ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
ਤੇ ਮੇਰੇ ਨਾਲ ਮਿੱਠਾ ਬੋਲਦਾ
ਹੋ ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
ਤੇ ਮੇਰੇ ਨਾਲ ਮਿੱਠਾ ਬੋਲਦਾ
ਹੋ ਗੱਡੀ Wrong Way ਤੇ ਜਾਂਵੇ
ਪੂਰੀ ਖਿੱਚ ਕੇ ਲੈ ਜਾਵੇ
ਜਦੋਂ ਖੱਟੀ ਤੇਰੀ ਕਾਲੀ ਖਿੜਦੀ
ਹੋ ਵੇ ਤੂੰ ਕਿਸੇ ਤੋਂ ਨਾ ਡਰੇ
ਕਲ ਮੋੜ ਉੱਤੇ ਖੜੇ
ਤੇਨੂੰ ਲੱਭਦੀ ਪੁਲਿਸ ਫਿਰਦੀ
ਹੋ ਠਾਣੇ ਜੁਲਕਾਂ ਦੇ ਵਿਚ
ਵੇ ਤੂੰ ਕੈਸ਼ ਸੁੱਟਦਾ
ਹਾਏ ਰੋਕਿਆ ਰੁਕਾਇਆ ਵੇ ਤੂੰ ਕਿੱਥੇ ਰੁਕਦਾ
ਹੋ ਐਂਟੀਆਂ ਨੂੰ ਵੇਖ ਵੇਖ ਪੱਟ ਹੋਣਿਆ
ਵੇ ਤੇਰਾ ਕਾਸ ਤੋਂ ਆ ਖੂਨ ਖੌਲਦਾ
ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
ਤੇ ਮੇਰੇ ਨਾਲ ਮਿੱਠਾ ਬੋਲਦਾ
ਹੋ ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
ਤੇ ਮੇਰੇ ਨਾਲ ਮਿੱਠਾ ਬੋਲਦਾ
ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
ਤੇ ਮੇਰੇ ਨਾਲ ਮਿੱਠਾ ਬੋਲਦਾ
ਹੋ ਗੇੜਾ ਨਿੱਤ ਦਾ Dubai ਕੰਮ ਕੱਡੇ ਵੇ ਤੂੰ ਕਈ
ਸ਼ੇਖ ਵੇਖ ਤੇਨੂੰ ਕੁੜਤੇ ਸਵਾਉਣ ਲੱਗ ਪਏ
ਤੈਨੂੰ ਦੱਬਦੇ ਸੀ ਜਿਹੜੇ ਕੰਡਾ ਕੱਢਦੇ ਸੀ ਜਿਹੜੇ
ਤੇਰਾ ਨਾਂ ਲੈ ਕੇ ਨੰਬਰ ਬਣਾਉਣ ਲੱਗ ਪਏ
ਘੇਰੇ ਅਸਲਾ ਲਾਇਸੰਸਾਂ ਤੇ ਨਜਾਇਜ਼ ਚਾੜ ਦਾ
ਪੱਕਾ ਰੂਸ ਵੀ ਇੱਕ ਦੋ Trip ਮਾਰਦਾ
Vancouver ਬੇਠੀ ਦੇ ਦਿਲ ਵਿਚ ਤੜਕੇ
ਨੀ ਤੂੰ ਆਪ ਪਟਿਆਲੇ ਕੋਲ ਦਾ
ਹੋ ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
ਤੇ ਮੇਰੇ ਨਾਲ ਮਿੱਠਾ ਬੋਲਦਾ
ਹੋ ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
ਤੇ ਮੇਰੇ ਨਾਲ ਮਿੱਠਾ ਬੋਲਦਾ
ਨਵਜੋਤ ਜਿਵੇਂ ਮੱਥੇ ਉੱਤੇ ਜ਼ੁਲਫ ਘੁਮਾਵੇ
ਵੇ ਤੂੰ ਦੁਨੀਆ ਘੁਮਾਈ ਫਿਰਦਾ
ਜਿਹੜੀ ਅੱਖਾਂ ਵਿੱਚ ਅੱਖ ਨਾ ਕਿਸੇ ਦੀ ਪੈਣ ਦਵੇ
ਅੱਖ ਉਹਦੇ ਨਾਲ ਲੜਾਈ ਫਿਰਦਾ
ਹੋ ਚੈਕ ਚੈਕ ਚੈਕ ਤੇਰੇ ਚੈਕ ਲੱਗਦੇ
ਇੱਕ ਰੌਂਦਾ ਤੇ ਤੇ ਦੂਜਾ ਜਿਹੜਾ ਨਾਲ ਡੁੱਬਦੇ
ਵੈਰੀ ਨੇ ਪੁਰਾਣੇ ਤੇਰੇ ਹਾਰ ਮੰਨਦੇ
ਤੇ ਹੁਣ ਨਵੇਂ ਨੂੰ ਫਾਇਰ ਟੋਲਦਾ
ਹੋ ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
ਤੇ ਮੇਰੇ ਨਾਲ ਮਿੱਠਾ ਬੋਲਦਾ
ਹੋ ਪੱਟੂ ਹੋਰਾਂ ਦੇ ਬੁਲਾਇਆ ਵੀ ਨਾ ਬੋਲੇ
ਤੇ ਮੇਰੇ ਨਾਲ ਮਿੱਠਾ ਬੋਲਦਾ (ਮਿੱਠਾ ਬੋਲਦਾ)
You May Also Like
» Show Off [Shivjot] » I Am Blessed [Preet Harpal] » Wanted [Korala Maan, Ninja] » Nedhe Nedhe [Noor Chahal] » Your Name Hurts [Nirvair Pannu] » Naanke [Balkar Ankhila, Manjinder Gulshan] » Sheesha [Tippu Sultan] » Blood Line [Raman Lakhesar]FAQs for Asla
Who is singer of Asla song ?
Singer of Pari Pandher.
Who is writer of Asla song ?
Nabjot wrote this Song.
Who is the music director of Asla song ?
Asla is Tuned by Jashan Inder.
Which label release Asla song ?
Asla is released under the label of T-Series Apna Punjab.
Whats the playtime (duration) of Asla song ?
Playtime of song Asla is 02:02 minute.
How can I download Asla song ?
You can download Asla song via click above download links.