Ghar Sakhtayian Sudesh Kumari Mp3 Song Download
Get This Song
Play Online
Share This Song
Ghar Sakhtayian Song Lyrics
ਆ ਆ ਆ ਆ
ਜੇ ਰਾਂਝਾ ਬਣਨਾ ਤੂੰ ਮੁੰਡਿਆ
ਕਿਸੇ ਹੋਰ ਨੂੰ ਹੀਰ ਬਣਾ ਲੈ ਵੇ
ਸਾਡੀ ਗਲੀ ਚ ਫੇਰਾ ਪਾਵੀਂ ਨਾ
ਮੇਰੇ ਤੋਂ ਹੱਥ ਜੁੜਾ ਲੈ ਵੇ
ਨਿੱਤ ਲੇਖਕ ਕਾਲੇ ਲਿਖੜੇ ਨੂੰ ਕੋਈ ਕਿੱਸਾ ਮੇਰਾ ਬਣਾ ਦਈ ਨਾ
ਸਾਡੇ ਘਰ ਸਖ਼ਤਾਈਆਂ ਬੜੀਆਂ ਵੇ
ਮੈਂ ਮਸਾ ਹੀ ਬਾਰਾਂ ਕਰੀਆ ਵੇ
ਘਰੋਂ ਆਉਣਾ ਬੰਦ ਕਰਾ ਦਈ ਨਾ
ਸਾਡੇ ਘਰ ਸਖ਼ਤਾਈਆਂ ਬੜੀਆਂ ਵੇ
ਹੋ ਮੇਰੇ ਭਾਈ ਅੱਗ ਦੀਆਂ ਨਾਲਾ ਨੇ ਤੇ ਬਾਪੂ ਗੁੱਸੇਖੋਰ ਬੜਾ
ਮੈਨੂੰ ਮਾਂ ਸਮਝਾਉਂਦੀ ਗੁੱਡੀਏ ਨੀ ਰਹੀ ਬਚਕੇ ਮਾੜਾ ਦੌਰ ਬੜਾ
ਮੈਨੂੰ ਮਾਂ ਸਮਝਾਉਂਦੀ ਗੁੱਡੀਏ ਨੀ ਰਹੀ ਬਚਕੇ ਮਾੜਾ ਦੌਰ ਬੜਾ
ਨਿੱਤ ਫਾਹੇ ਲੈ ਲੈ ਮਰਦੇ ਨੇ
ਕੋਈ ਸਾਡਾ ਜੀ ਮਰਾ ਦਈ ਨਾ ਹਾਏ
ਸਾਡੇ ਘਰ ਸਖ਼ਤਾਈਆਂ ਬੜੀਆਂ ਵੇ
ਮੈਂ ਮਸਾ ਹੀ ਬਾਰਾਂ ਕਰੀਆ ਵੇ
ਘਰੋਂ ਆਉਣਾ ਬੰਦ ਕਰਾ ਦਈ ਨਾ
ਸਾਡੇ ਘਰ ਸਖ਼ਤਾਈਆਂ ਬੜੀਆਂ ਵੇ
ਹਾਏ ਸਾਡੇ ਇੱਜਤਾਂ ਵਾਂਗ ਖਜ਼ਾਨੇ ਦੇ
ਮੈਂ ਖ਼ਿਲਾਫ ਨਾ ਰੋਕਾ ਟੋਕਾ ਦੇ
ਏ ਖੰਭਾ ਤੋਂ ਡਾਰ ਬਣਾ ਦਿੰਦੇ
ਮੂੰਹ ਫੜੇ ਨੀ ਜਾਂਦੇ ਲੋਕਾਂ ਦੇ
ਖੰਭਾ ਤੋਂ ਡਾਰ ਬਣਾ ਦਿੰਦੇ
ਮੂੰਹ ਫੜੇ ਨੀ ਜਾਂਦੇ ਲੋਕਾਂ ਦੇ
ਵੇ ਸਾਡੀ ਨੀਹਾਂ ਮਨ ਦੇ ਧੀਆਂ ਨੂੰ
ਸਾਡੇ ਘਰ ਦੀ ਨੀਂਹ ਹਿਲਾ ਦਈ ਨਾ
ਸਾਡੇ ਘਰ ਸਖ਼ਤਾਈਆਂ ਬੜੀਆਂ ਵੇ
ਮੈਂ ਮਸਾਹੀ ਬਾਰਾਂ ਕਰੀਆ ਵੇ
ਘਰੋਂ ਆਉਣਾ ਬੰਦ ਕਰਾ ਦਈ ਨਾ
ਸਾਡੇ ਘਰ ਸਖ਼ਤਾਈਆਂ ਬੜੀਆਂ ਵੇ
ਹਾਏ ਜਿੰਨੇ ਜੰਮੀ ਪਾਲੀ ਜੱਗੀ ਵੇ
ਓ ਆਖ਼ਿਰ ਤਾਈਂ ਹਕਦਾਰ ਮੇਰਾ
ਓਹਦੇ ਲਾਡਾਂ ਅੱਗੇ ਫਿੱਕਾ ਐ
ਸੰਗੇੜੇ ਵਾਲਿਆ ਪਿਆਰ ਤੇਰਾ
ਓਹਦੇ ਲਾਡਾਂ ਅੱਗੇ ਫਿੱਕਾ ਐ
ਆ ਚਾਰ ਦਿਨਾਂ ਦਾ ਪਿਆਰ ਤੇਰਾ
ਮੈਂ ਸਾਡੀ ਸਾਂਭੀ ਪੱਗ ਏ ਪੁਸ਼ਤਾਂ ਤੋਂ ਤੂੰ
ਓਹਨੂੰ ਦਾਗ ਲਵਾ ਦਈ ਨਾ
ਸਾਡੇ ਘਰ ਸਖ਼ਤਾਈਆਂ ਬੜੀਆਂ ਵੇ
ਮੈਂ ਮਸਾਹੀ ਬਾਰਾਂ ਕਰੀਆ ਵੇ
ਘਰੋਂ ਆਉਣਾ ਬੰਦ ਕਰਾ ਦਈ ਨਾ
ਸਾਡੇ ਘਰ ਸਖ਼ਤਾਈਆਂ ਬੜੀਆਂ ਵੇ
You May Also Like
» Ajj Da Sach [Gurkamal Behla] » Sachi Muchi [Amber Vashisht] » Mitti De Deeve [Ranjit Bawa] » Ribbon [Pavvy Virk] » Gustakhiyan [The Landers, Jasmeen Akhtar] » Lil Dreams [Joban Dhandra] » Tera Tera [Sharry Maan] » Vehle [Nijjar]FAQs for Ghar Sakhtayian
Who is singer of Ghar Sakhtayian song ?
Singer of Sudesh Kumari.
Who is writer of Ghar Sakhtayian song ?
Jaggi Sanghera wrote this Song.
Who is the music director of Ghar Sakhtayian song ?
Ghar Sakhtayian is Tuned by KV Singh.
Which label release Ghar Sakhtayian song ?
Ghar Sakhtayian is released under the label of Trusted Tunes.
Whats the playtime (duration) of Ghar Sakhtayian song ?
Playtime of song Ghar Sakhtayian is 03:50 minute.
How can I download Ghar Sakhtayian song ?
You can download Ghar Sakhtayian song via click above download links.