Dil Todeya Qarn, Guri Lahoria Mp3 Song Download
Get This Song
Play Online
Share This Song
Dil Todeya Song Lyrics
It's Syphr
ਹੋ ਕਦੇ ਕੱਲਾ ਬੈਠ ਪੀਂਦਾ
ਕਦੇ ਪੀਂਦਾ ਯਾਰਾਂ ਨਾਲ
ਹੋ ਮੁੰਡੇ ਵੈਸ਼ਨੂ ਦੇ ਜੋ ਗਏ
ਪਰੇ ਅਮਲੀ ਤੋਂ ਹਾਲ ਨੀ
ਹੋ ਇੱਕ Wallpaper ਦੇ ਉੱਤੇ
ਫੋਟੋ ਤੇਰੀ ਲੱਗੀ
ਰੱਖਣ ਮਹਿਫ਼ਲਾਂ ਚ ਓਹਲਾ
ਮੈਂ ਹੀ ਆਪ ਛੱਡੀ
ਚੰਗਾ ਹੁੰਦਾ ਪਹਿਲਾਂ ਦੇ ਜਾਂਦੀ ਜਵਾਬ
ਨੀ ਤੂੰ ਇੱਕ ਵਾਰੀ ਦਿਲ ਤੋੜਿਆ
ਹੋ ਮੁੰਡਾ Daily ਤੋੜੇ Bottle ਸ਼ਰਾਬ ਦੀ
ਤੂੰ ਇੱਕ ਵਾਰੀ ਦਿਲ ਤੋੜਿਆ
ਹੋ ਮੁੰਡਾ Daily ਤੋੜੇ Bottle ਸ਼ਰਾਬ ਦੀ
ਤੂੰ ਇੱਕ ਵਾਰੀ ਦਿਲ ਤੋੜਿਆ
ਹੋ ਮੁੰਡਾ Daily ਤੋੜੇ Bottle ਸ਼ਰਾਬ ਦੀ
ਤੂੰ ਇੱਕ ਵਾਰੀ ਦਿਲ ਤੋੜਿਆ
ਹੋ ਦੇਣਾ ਤੈਨੂੰ ਸੀ Purse
ਓਹਦੇ ਵਿੱਚ ਮੈਂ ਹਾ ਕੱਚ ਦੇ Glass ਰੱਖ ਲੈ
Side Pocket ਤੋਂ ਕੱਢ ਕੇ ਗੁਲਾਬ ਮੈਂ ਹਾ
ਫੋਟੋ ਤੇਰੀ ਉੱਤੇ ਰੱਖਤੇ
ਤੇਰਾ Birthday ਵੀ ਇਸ ਵਾਰੀ ਕੀਤਾ ਸੀ Plan
ਫੋਟੋ Deep ਨਾਲ ਦੇਖ Fan ਹੋਈ ਤੇਰੀ ਭੈਣ
ਹੁਣ ਸ਼ਹਿਰ ਤੇਰੇ ਘੁੰਮਦਾ ਏ ਆਜ਼ਾਦ ਨੀ
ਤੂੰ ਇੱਕ ਵਾਰੀ ਦਿਲ ਤੋੜਿਆ
ਹੋ ਮੁੰਡਾ Daily ਤੋੜੇ Bottle ਸ਼ਰਾਬ ਦੀ
ਤੂੰ ਇੱਕ ਵਾਰੀ ਦਿਲ ਤੋੜਿਆ
ਹੋ ਮੁੰਡਾ Daily ਤੋੜੇ Bottle ਸ਼ਰਾਬ ਦੀ
ਤੂੰ ਇੱਕ ਵਾਰੀ ਦਿਲ ਤੋੜਿਆ
ਹੋ Date ਯਾਦ ਰਹੂ ਪੱਕੀ
ਨੀ ਮੈਂ ਰਾਂਝੇ ਵਾਂਗੂ 12 ਸਾਲ ਘਰੇ ਤੇਰੇ ਤੇ
ਤੇਰੇ ਨਿੱਕੇ ਮੋਟੇ ਖਰਚੇ ਕੀ ਗੌਲਨੇ
ਮੈਂ ਫੂਕੇ Note ਸਾਲੇ ਮੇਰੇ ਤੇ
ਤੇਰੇ Cake ਉੱਤੇ ਲੱਗਾ ਸੀ Flag ਕੁੜੇ ਭਰਦਾ
ਜੇ ਪਤਾ ਹੁੰਦਾ ਮੈਨੂੰ ਜਾਨ ਮਾਪਿਆਂ ਤੋਂ ਵਾਰਦਾ
ਹੋ ਹੁਣ ਬਚੇ ਹੀ ਨਹੀਂ ਲੈਂਦਾ ਆ ਸਵਾਦ
ਨੀ ਤੂੰ ਇੱਕ ਵਾਰੀ ਦਿਲ ਤੋੜਿਆ
ਹੋ ਮੁੰਡਾ Daily ਤੋੜੇ Bottle ਸ਼ਰਾਬ ਦੀ
ਤੂੰ ਇੱਕ ਵਾਰੀ ਦਿਲ ਤੋੜਿਆ
ਹੋ ਮੁੰਡਾ Daily ਤੋੜੇ Bottle ਸ਼ਰਾਬ ਦੀ
ਤੂੰ ਇੱਕ ਵਾਰੀ ਦਿਲ ਤੋੜਿਆ
ਹੋ ਮੇਰੇ ਨਾਲ ਦੇ ਵਿਆਹ-ਏ ਗਏ ਸਾਰੇ ਸੋਹਣੀਏ
ਮੈਂ Note ਓਹਨਾ ਦੇ ਵਿਆਹ ਤੇ ਉੱਤੋਂ ਵਾਰੇ ਸੋਹਣੀਏ
ਨੀ ਮੈਨੂੰ ਸੱਚ ਜਾਨੀ ਓਥੇ ਕੋਈ ਵੀ ਗੱਲ ਨਹੀਂ ਆਉਂਦੀ
ਜਦੋਂ ਪਿਛਡਾ ਕੋਈ ਮੈਥੋਂ ਤੇਰੇ ਬਾਰੇ ਸੋਹਣੀਏ
ਨੀ ਦੱਸ ਕਿੱਥੇ ਗਏ ਸਾਡੇ ਸਾਰੇ Future Plan
ਕਹਿ ਓਹਨੂੰ ਯਾਰ ਮੇਰੇ ਦੱਸਦੇ ਨੇ ਭਾਬੀ ਓਹਨੇ ਕਹਿੰਦੇ
ਮੈਨੂੰ ਤੇਰੇ ਨਾਲ ਪਿਆਰ ਸੀ-ਗਾ ਸੱਚਾ ਸੋਹਣੀਏ
ਨਹੀਂ ਤਾਂ ਕੁੜੀਆਂ ਤੇ Bus'ਆਂ ਕਹਿੰਦੇ ਆਉਂਦੀਆਂ ਹੀ ਰਹਿੰਦੀਆਂ
ਜਾਵਾਂ ਸਦਕੇ ਤੇਰੀਆਂ ਜ਼ੁਲਫਾਂ ਤੇ
ਕਿਆ ਹੂਸਨ ਦਾ ਜ਼ਾਲ ਬਿਛਾ ਗਈ ਏ
ਜੇਹੜਾ ਯਾਰਾਂ ਕੋਲੋਂ ਲੱਗਿਆ ਨਾ
ਓਹਨੂੰ ਤੂੰ ਸ਼ਰਾਬ ਤੇ ਲਾ ਗਈ ਏ
ਨੀ ਤੇਰੇ ਸਿਰ ਦੀ ਥਾਂ ਤੇ Bottle ਆ
ਤੇ ਮੇਰਾ ਉਹੀ ਸੀਨਾ ਆ
ਲੋਕੀ ਖੂਨ ਲੋਕਾਂ ਦਾ ਪੀਂਦੇ ਨੇ
ਮੈਂ ਤਾਂ ਫਿਰ ਵੀ ਦਾਰੂ ਪੀਂਦਾ ਆ
ਮੈਂ ਜਿਉਂਦਾ ਆ ਨੀ ਜਿਉਂਦਾ ਆ
ਮੈਂ ਅੱਜ ਵੀ ਤੈਨੂੰ ਚਾਹੁੰਦਾ ਆ
ਸਾਡੀ Chat ਖੋਲ ਕੇ ਪੜ੍ਹਾ ਪਹਿਲਾ
ਓਹਦੇ ਬਾਅਦ ਮੈਂ Peg ਬਣਾਉਂਦਾ ਆ
ਹੋ ਮੁੰਡਾ Daily ਤੋੜੇ Bottle ਸ਼ਰਾਬ ਦੀ
ਤੂੰ ਇੱਕ ਵਾਰੀ ਦਿਲ ਤੋੜਿਆ
ਹੋ ਮੁੰਡਾ Daily ਤੋੜੇ Bottle ਸ਼ਰਾਬ ਦੀ
ਤੂੰ ਇੱਕ ਵਾਰੀ ਦਿਲ ਤੋੜਿਆ
You May Also Like
» IDC [Param] » Bitter Things [Nav Meet] » Sorry [Mankirt Aulakh, Jasmeen Akhtar] » Kiven Aa [Tippu Sultan] » After Marriage [R Nait] » Jadon Di Nazar [Harbhajan Mann] » Kamaal Ae [Afsana Khan] » Bamb Circle [Jung Sandhu]FAQs for Dil Todeya
Who is singer of Dil Todeya song ?
Singer of Qarn, Guri Lahoria.
Who is writer of Dil Todeya song ?
Guri Lahoria wrote this Song.
Who is the music director of Dil Todeya song ?
Dil Todeya is Tuned by Syphr.
Which label release Dil Todeya song ?
Dil Todeya is released under the label of Grand Studio.
Whats the playtime (duration) of Dil Todeya song ?
Playtime of song Dil Todeya is 03:02 minute.
How can I download Dil Todeya song ?
You can download Dil Todeya song via click above download links.