Gall Muh Te Ekam Chanoli Mp3 Song Download
Get This Song
Play Online
Share This Song
Gall Muh Te Song Lyrics
Hey Akash Jandu On The Beat
ਮੂੰਹੋਂ ਚੋਂ ਅਲਫ਼ਾਜ਼ ਕੱਢਾ ਬੰਬ ਵਰਗੇ
ਬਣਦੇ ਮਾਹੌਲ ਐਵੇਂ ਜੰਗ ਵਰਗੇ
ਮੂੰਹੋਂ ਚੋਂ ਅਲਫ਼ਾਜ਼ ਕੱਢਾ ਬੰਬ ਵਰਗੇ
ਬਣਦੇ ਮਾਹੌਲ ਐਵੇਂ ਜੰਗ ਵਰਗੇ
ਜਸ਼ਨ ਜਗਦੇਵ ਡਿਟੋ Same ਜੱਟੀਏ
ਜਿਗਰਾ ਬੁਲੰਦ ਜਿਵੇਂ ਸਿੱਧੂਆਂ ਦੇ ਭਾਣੇ ਦਾ
ਜੋ ਦਿਲ ਚ ਹਾ ਗੱਲ ਓਹੀ ਮੂੰਹ ਤੇ ਹੁੰਦੀ ਹੈ
ਸਾਨੂੰ ਕੇਹੜਾ ਬੱਲੀਏ ਨੀ ਡਰ ਆ ਜਮਾਨੇ ਦਾ
ਜੋ ਦਿਲ ਚ ਹਾ ਗੱਲ ਓਹੀ ਮੂੰਹ ਤੇ ਹੁੰਦੀ ਹੈ
ਸਾਨੂੰ ਕੇਹੜਾ ਬੱਲੀਏ ਨੀ ਡਰ ਆ ਜਮਾਨੇ ਦਾ
ਓ ਰੌਲਾ ਹੋਵੇ ਹੱਕਾਂ ਦਾ, ਜ਼ਰੂਰ ਲੜੀ ਦਾ
ਮਾਤੜ ਬੰਦੇ ਦੀ ਬਣ ਢਾਲ ਖੜੀ ਦਾ
ਕਹਿੰਦੇ ਤੇ ਕਹਾਉਂਦੇ ਬਦਮਾਸ਼ ਬੰਦਿਆਂ ਨੂੰ
ਪਾ ਕੇ ਅੱਖਾਂ ਵਿੱਚ ਅੱਖਾਂ ਆ ਸਵਾਲ ਕਰੀ ਦਾ
ਐਹੀ ਤੇ ਤਾਰੀਫ਼ ਆ ਜੱਟਾਂ ਦੇ ਮੁੰਡੇ ਦੀ
ਕਿਤਾ ਨਹੀਂ ਫਰਕ ਕਦੇ ਆਪਣੇ ਬੇਗਾਨੇ ਦਾ
ਜੋ ਦਿਲ ਚ ਹਾ ਗੱਲ ਓਹੀ ਮੂੰਹ ਤੇ ਹੁੰਦੀ ਹੈ
ਸਾਨੂੰ ਕੇਹੜਾ ਬੱਲੀਏ ਨੀ ਡਰ ਆ ਜਮਾਨੇ ਦਾ
ਜੋ ਦਿਲ ਚ ਹਾ ਗੱਲ ਓਹੀ ਮੂੰਹ ਤੇ ਹੁੰਦੀ ਹੈ
ਸਾਨੂੰ ਕੇਹੜਾ ਬੱਲੀਏ ਨੀ ਡਰ ਆ ਜਮਾਨੇ ਦਾ
ਮਿਹਨਤਾਂ ਦੇ ਰਾਤੋ ਰਾਤ Hit ਨਹੀਂ ਹੋਏ
Easy ਨੀ ਲੋਕਾਂ ਦੇ ਦਿਲ ਜਿੱਤ ਨਹੀਂ ਹੋਏ
ਗੁੱਡੀ ਚੜੀ ਮਿਹਰ ਬਾਪੂ ਖੰਡੇ ਵਾਲੇ ਦੀ
ਬੜਿਆਂ ਨੇ ਜ਼ੋਰ ਲਾਇਆ ਸਿੱਟ ਨਹੀਂ ਹੋਏ
ਏਨੀ ਕੁ ਜਾਇਦਾਦ ਬਾਪ ਦਾਦੇ ਜੋੜ ਗਏ
ਵੇਹਲਾ ਰਹਿ ਕੇ ਹੁੰਦਾ ਨਹੀਂ ਮੱਥਾਥ ਆਨੇ ਆਨੇ ਦਾ
ਜੋ ਦਿਲ ਚ ਹਾ ਗੱਲ ਓਹੀ ਮੂੰਹ ਤੇ ਹੁੰਦੀ ਹੈ
ਸਾਨੂੰ ਕੇਹੜਾ ਬੱਲੀਏ ਨੀ ਡਰ ਆ ਜਮਾਨੇ ਦਾ
ਜੋ ਦਿਲ ਚ ਹਾ ਗੱਲ ਓਹੀ ਮੂੰਹ ਤੇ ਹੁੰਦੀ ਹੈ
ਸਾਨੂੰ ਕੇਹੜਾ ਬੱਲੀਏ ਨੀ ਡਰ ਆ ਜਮਾਨੇ ਦਾ
ਧੁਪ ਚ ਨੀ ਚਿੱਟੇ ਕਿਤੇ ਵਾਲ ਜਾਣੀ ਦੇ
ਲੈਣੇ ਆ ਪਰਖ ਬੰਦੇ ਨੀਤ ਮਾਡੀ ਦੇ
ਜੋੜੀ ਪਿੱਟਬੁੱਲ ਦੀ ਘੋੜੇ ਵੀ ਰੱਖੇ ਨੇ
ਆਪਣੇ ਬਣਾਏ ਸੰਦ ਖੇਤੀ-ਬਾੜੀ ਦੇ
ਸਿੱਧਾ ਵਾਰ ਕਰਦਾ ਦਿਲਾਂ ਤੇ ਗੱਬਰੂ
ਪੱਕਾ ਆ ਚਨੋਲੀ ਵਾਲਾ ਇੱਕਮ ਨਿਸ਼ਾਨੇ ਦਾ
ਜੋ ਦਿਲ ਚ ਹਾ ਗੱਲ ਓਹੀ ਮੂੰਹ ਤੇ ਹੁੰਦੀ ਹੈ
ਸਾਨੂੰ ਕੇਹੜਾ ਬੱਲੀਏ ਨੀ ਡਰ ਆ ਜਮਾਨੇ ਦਾ
ਜੋ ਦਿਲ ਚ ਹਾ ਗੱਲ ਓਹੀ ਮੂੰਹ ਤੇ ਹੁੰਦੀ ਹੈ
ਸਾਨੂੰ ਕੇਹੜਾ ਬੱਲੀਏ ਨੀ ਡਰ ਆ ਜਮਾਨੇ ਦਾ
You May Also Like
» Shawl 2 [Simar Dorraha] » No Doubt [Navjeet] » Twins [Bigg K] » Tera Koka [Deep Bajwa] » Chubby Girl [Davy,Simar Kaur] » Dangeyaa [Afsana Khan] » Big Deal [Fateh Shergill] » Haal Chal [Zafar Brar]FAQs for Gall Muh Te
Who is singer of Gall Muh Te song ?
Singer of Ekam Chanoli.
Who is writer of Gall Muh Te song ?
Ekam Chanoli wrote this Song.
Who is the music director of Gall Muh Te song ?
Gall Muh Te is Tuned by Akash Jandu.
Which label release Gall Muh Te song ?
Gall Muh Te is released under the label of Jass Records.
Whats the playtime (duration) of Gall Muh Te song ?
Playtime of song Gall Muh Te is 02:56 minute.
How can I download Gall Muh Te song ?
You can download Gall Muh Te song via click above download links.