Galbaat Harf Cheema, Gulab Sidhu Mp3 Song Download
Get This Song
Play Online
Share This Song
Galbaat Song Lyrics
Gaiphy
ਓਹ ਕੱਢ ਸਾਡ਼ੇ ਏਰੀਆ ਦਾ ਚੱਕਰ ਕੁੜੇ
ਜਿਹਦਾ ਮੁੱਲ ਨਹੀਂ ਕੋਈ ਹੋਣੀ ਓਹੋ ਟੱਕਰ ਕੁੜੇ
ਓਹ ਕੱਢ ਸਾਡ਼ੇ ਏਰੀਆ ਦਾ ਚੱਕਰ ਕੁੜੇ
ਜਿਹਦਾ ਮੁੱਲ ਨਹੀਂ ਕੋਈ ਹੋਣੀ ਓਹੋ ਟੱਕਰ ਕੁੜੇ
ਹੋ ਚੋਟੀ ਦੇ ਨਹੀਂ ਗਾਊਂ ਵਾਲੇ ਸਾਰੇ ਆਉਣਗੇ
ਜਿੰਨਾ ਨੂੰ ਤੂੰ Follow ਅੱਜ ਕੱਲ ਕਰਦੀ
ਮਿੱਤਰਾਂ ਦੀ Cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓਹ ਮਿੱਤਰਾਂ ਦੀ Cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓਹ Leader ਵੀ ਆਉਣ ਤੇ ਬੇਲਾਰੇ ਆਉਣਗੇ
ਬਣਦੇ ਗਏ ਗੱਡਮੇ ਨਹੀਂ ਸਾਰੇ ਆਉਣਗੇ
ਓਹ ਚਿੱਟ ਖੁਸ਼ ਹੋਣ ਦੀ Guarantee ਮੇਰੀ ਆਰ
ਤੈਨੂੰ ਬਿਨਾ ਪੀਣ ਤੋਂ ਹੁਲਾਰੇ ਆਉਣਗੇ
ਓਹ ਡਿੱਬਿਆਂ ਦਾ ਪੁੱਤ ਕੇਹਰ ਕਰੀ ਜਾਂਦਾ ਏ
ਦੁਨੀਆ ਇਸ਼ਾਰੇ Rambo ਵੱਲ ਕਰਦੀ
ਮਿੱਤਰਾਂ ਦੀ Cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓਹ ਮਿੱਤਰਾਂ ਦੀ Cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਹੈ ਨਹੀਂ ਮਲਵੇ ਦੇ ਜਾਇਆ ਨੂੰ ਕੋਈ ਤੋੜ ਪਤਲੋ
ਸੁੱਖ ਨਾਲ ਲਾ ਦੇਂਗੇ ਕਰੋੜੇ ਪਤਲੋ
ਹੋ ਕਿਸੇ ਨੂੰ ਵੀ ਜਾ ਕੇ ਫਰਵਾਹੀ ਪੁੱਛ ਲਈ
ਕਿਹੜਾ ਮੁੰਡੇ ਚੀਮਿਆਂ ਨੂੰ ਮੋੜ ਪਤਲੋ
ਜਿਨੂੰ ਰੱਖੀ ਜਾਂਦੀ ਠੱਡਿਆਂ ਦੀ Date ਪੁੱਛ ਕੇ
ਮਾਂ ਬਿਰਲੇ ਹੀ ਪੈਦਾ ਐਸਾ Mall ਕਰਦੀ
ਮਿੱਤਰਾਂ ਦੀ Cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓਹ ਮਿੱਤਰਾਂ ਦੀ Cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਮਿੱਤਰਾਂ ਦੀ Cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
ਓਹ ਮਿੱਤਰਾਂ ਦੀ Cup ਉੱਤੇ ਓਹੀ ਹੋਣੀ ਆ
ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ
You May Also Like
» 32 Bore [Jodha] » Channa Ve [Jass Brar] » Beautiful [Deep Chambal, Rabab Kaur] » Gal Mukdi [Korala Maan, Gurlej Akhtar] » Mulakat [Parry Sidhu, Nehmat Kaur] » Sheridan [Noor Tung] » Pistol [Gagan Kokri, Gurlej Akhtar] » Bima [Gill Manuke]FAQs for Galbaat
Who is singer of Galbaat song ?
Singer of Harf Cheema, Gulab Sidhu.
Who is writer of Galbaat song ?
Harf Cheema wrote this Song.
Who is the music director of Galbaat song ?
Galbaat is Tuned by Gaiphy.
Which label release Galbaat song ?
Galbaat is released under the label of Red Leaf Music.
Whats the playtime (duration) of Galbaat song ?
Playtime of song Galbaat is 02:20 minute.
How can I download Galbaat song ?
You can download Galbaat song via click above download links.