After Marriage R Nait Mp3 Song Download
Get This Song
Play Online
Share This Song
After Marriage Song Lyrics
ਮੈਂ ਆਪੇ ਤੈਨੂੰ ਕਰ ਲੂੰ ਚੰਨਾ
ਹਾਏ ਵੇ ਕਰ ਲੂੰ ਵਿਆਹ ਤੋਂ ਬਾਅਦ ਸਿੱਧਾ
ਮੈਂ ਆਪੇ ਤੈਨੂੰ ਕਰ ਲੂੰ ਚੰਨਾ
ਹਾਏ ਵੇ ਕਰ ਲੂੰ ਵਿਆਹ ਤੋਂ ਬਾਅਦ ਸਿੱਧਾ
Qaistrax
ਹਾਂ ਸ਼ਾਮੀਂ ਲੈਣੇ ਪੀ ਉੱਤੋਂ ਸਵੇਰ ਲੈਣੇ ਖਾ ਵੇ
ਅੜੀਆ ਤੂੰ ਦੱਸ ਤੇਰੀ ਕੀ ਆ ਸਲਾਹ ਵੇ
ਹਾਂ ਸ਼ਾਮੀਂ ਲੈਣਾ ਪੀ ਉੱਤੋਂ ਸਵੇਰ ਲੈਣੇ ਖਾ ਵੇ
ਅੜੀਆ ਤੂੰ ਦੱਸ ਤੇਰੀ ਕੀ ਆ ਸਲਾਹ ਵੇ
ਵੇ ਇਹਦਾ ਨੀ ਪਿਆਰ ਚਲਦੇ ਹੋ
ਵੇ ਤੂੰ ਮੇਰੇ ਨਾਲ ਕਰਦਾ ਏ ਜਿਦਾ
ਮੈਂ ਆਪੇ ਤੈਨੂੰ ਮੈਂ ਆਪੇ ਤੈਨੂੰ
ਮੈਂ ਆਪੇ ਤੈਨੂੰ ਕਰ ਲੂੰ ਚੰਨਾ
ਹਾਏ ਵੇ ਕਰ ਲੂੰ ਵਿਆਹ ਤੋਂ ਬਾਅਦ ਸਿੱਧਾ
ਮੈਂ ਆਪੇ ਤੈਨੂੰ ਕਰ ਲੂੰ ਚੰਨਾ
ਹਾਏ ਵੇ ਕਰ ਲੂੰ ਵਿਆਹ ਤੋਂ ਬਾਅਦ ਸਿੱਧਾ
ਹਾਏ ਦੱਸਿਆ ਮੰਮੀ ਨੇ ਕੱਲ ਮਿਲਿਆ ਕਲੂ
ਕਾਲੀ ਰੇਂਜ ਵਿੱਚ ਰੱਖੀ ਫਿਰੇ ਲੇਬਲ ਬਲੂ ਵੇ
ਹਾਂ ਦੱਸਿਆ ਮੰਮੀ ਨੇ ਕੱਲ ਮਿਲਿਆ ਕਲੂ
ਕਾਲੀ ਰੇਂਜ ਵਿੱਚ ਰੱਖੀ ਫਿਰੇ ਲੇਬਲ ਬਲੂ ਵੇ
ਜੇ ਮੈਂ ਵੀ ਟੱਲੀ ਰਹਿਣ ਲੱਗ ਪਈ
ਹਾਏ ਵੇ ਫਿਰ ਨਾ ਕਹੀਂ ਤੂੰ ਆਹਾ ਕਿੱਧਾਂ
ਮੈਂ ਆਪੇ ਤੈਨੂੰ ਮੈਂ ਆਪੇ ਤੈਨੂੰ
ਮੈਂ ਆਪੇ ਤੈਨੂੰ ਕਰ ਲੂੰ ਚੰਨਾ
ਹਾਏ ਵੇ ਕਰ ਲੂੰ ਵਿਆਹ ਤੋਂ ਬਾਅਦ ਸਿੱਧਾ
ਮੈਂ ਆਪੇ ਤੈਨੂੰ ਕਰ ਲੂੰ ਚੰਨਾ
ਹਾਏ ਵੇ ਕਰ ਲੂੰ ਵਿਆਹ ਤੋਂ ਬਾਅਦ ਸਿੱਧਾ
ਹਾਂ ਵੱਡੇਆ ਟਰੱਕ ਹਾਲੇ ਤੱਕ ਮੈਂ ਚਲਾਏ ਨੀ
ਵੇ ਤਿੰਨ ਸੌ ਪੈਂਟਾਂ ’ਚੋਂ ਹਾਲੇ ਤਿੰਨ ਵੀ ਦਿਖਾਏ ਨੀ
ਹਾਂ ਵੱਡੇਆ ਟਰੱਕ ਹਾਲੇ ਤੱਕ ਮੈਂ ਚਲਾਏ ਨੀ
ਵੇ ਤਿੰਨ ਸੌ ਪੈਂਟਾਂ ’ਚੋਂ ਹਾਲੇ ਤਿੰਨ ਵੀ ਦਿਖਾਏ ਨੀ
ਜੋ ਕਾਲਜ ’ਚ ਟੌਪ ਰਹੀ ਆ
ਹੋਵੇ ਤੂੰ ਉਸੇ ਨੂੰ ਸਿਖਾਈ ਜਾਵੇ ਗਿੱਧਾ
ਮੈਂ ਆਪੇ ਤੈਨੂੰ ਮੈਂ ਆਪੇ ਤੈਨੂੰ
ਮੈਂ ਆਪੇ ਤੈਨੂੰ ਕਰ ਲੂੰ ਚੰਨਾ
ਹਾਏ ਵੇ ਕਰ ਲੂੰ ਵਿਆਹ ਤੋਂ ਬਾਅਦ ਸਿੱਧਾ
ਮੈਂ ਆਪੇ ਤੈਨੂੰ ਕਰ ਲੂੰ ਚੰਨਾ
ਹਾਏ ਵੇ ਕਰ ਲੂੰ ਵਿਆਹ ਤੋਂ ਬਾਅਦ ਸਿੱਧਾ
ਹਾਂ ਚੱਕ ਕੇ ਸਕਾਰਪਿਓ ਆਜੂ ਤੇਰੇ ਖੇਤ ਵੇ
ਲੋਕਾਂ ਲਈ ਹੋਵੇਂਗਾ ਵੇ ਤੂੰ ਵੱਡਾ ਆਰ ਨੇਤ ਵੇ
ਹਾਏ ਚੱਕ ਕੇ ਸਕਾਰਪਿਓ ਵੱਜੂ ਤੇਰੇ ਖੇਤ ਵੇ
ਲੋਕਾਂ ਲਈ ਹੋਵੇਂਗਾ ਵੇ ਤੂੰ ਵੱਡਾ ਆਰ ਨੇਤ ਵੇ
ਵੇ ਧਰਮਪੁਰੇ ਪਿੰਡ ਵਾਲਿਆ
ਹਾਏ ਕਾਹਤੋਂ ਵੇਖਦਾ ਨੀ ਰੁਤਬਾ ਏ ਕਿੱਧਾ
ਮੈਂ ਆਪੇ ਤੈਨੂੰ ਮੈਂ ਆਪੇ ਤੈਨੂੰ
ਮੈਂ ਆਪੇ ਤੈਨੂੰ ਕਰ ਲੂੰ ਚੰਨਾ
ਹਾਏ ਵੇ ਕਰ ਲੂੰ ਵਿਆਹ ਤੋਂ ਬਾਅਦ ਸਿੱਧਾ
ਮੈਂ ਆਪੇ ਤੈਨੂੰ ਕਰ ਲੂੰ ਚੰਨਾ
ਹਾਏ ਵੇ ਕਰ ਲੂੰ ਵਿਆਹ ਤੋਂ ਬਾਅਦ ਸਿੱਧਾ
ਮੈਂ ਆਪੇ ਤੈਨੂੰ ਕਰ ਲੂੰ ਚੰਨਾ
ਹਾਏ ਵੇ ਕਰ ਲੂੰ ਵਿਆਹ ਤੋਂ ਬਾਅਦ ਸਿੱਧਾ
You May Also Like
» Jeana Aaliyaan [Jaskaran Riarr] » Jarurat [Gulab Sidhu] » Snake [Goldy Shergill] » Gangsta Drip [Parmish Verma] » Jawani Mande [Sukh Lotey] » Damru Ala Mera Yaar [Billa Sonipat Ala] » OKAY [AP Dhillon, Syra] » Shots Fired [Geeta Zaildar]FAQs for After Marriage
Who is singer of After Marriage song ?
Singer of R Nait.
Who is writer of After Marriage song ?
R Nait wrote this Song.
Who is the music director of After Marriage song ?
After Marriage is Tuned by Qaistrax.
Which label release After Marriage song ?
After Marriage is released under the label of Big Man Music.
Whats the playtime (duration) of After Marriage song ?
Playtime of song After Marriage is 03:19 minute.
How can I download After Marriage song ?
You can download After Marriage song via click above download links.