DjPunjab.Com.Se

G Wagon Ekam Chanoli Mp3 Song Download

G Wagon
G Wagon Mp3 Download Ekam Chanoli
Title : G Wagon
Singer : Ekam Chanoli ,
Lyric : Kulshan Sandhu
Music : Kulshan Sandhu
Label : Jass Records
Duration : 03:03
Released : 05, Nov 2024
Description: G Wagon Ekam Chanoli Mp3 Song Download from G Wagon Album, G Wagon Song Sung by Ekam Chanoli, This Latest Song Music composed By Kulshan Sandhu and Lyrics written by Kulshan Sandhu, G Wagon Song Ringtone Download. Download G Wagon Ekam Chanoli mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.87 mb]

Play Online

Cover
G Wagon Ekam Chanoli
0:00
0:00

Share This Song

G Wagon Song Lyrics

ਹੋ ਤੇਰੇ ਜੱਟ ਨੇ ਕਮਾਈ ਬੜੀ ਕੀਤੀ ਐ
ਨੀ ਤੇਰੇ ਤੇ ਉਡਾਉਣ ਵਾਸਤੇ
ਜੀ ਵੈਗੋਨਾਂ 'ਤੇ ਆਉਗੀ ਬਰਾਤ ਕੁੜੇ
ਤੇਨੂੰ ਨੀ ਵਿਆਹਣ ਵਾਸਤੇ

ਓ ਹਵਾ ਵਿਚ ਉੱਡੀ ਫਿਰਾ
ਬਨ ਕੇ ਮੈਂ ਗੁੱਡੀ ਫਿਰਾ
ਡੋਰ ਜਿਵੇਂ ਹੁੰਦੀ ਆ ਪਤੰਗ ਦੀ

ਐਹਨੇ ਸਾਲਾਂ ਦਾ ਪਿਆਰ
ਸਾਡੇ ਚੜ੍ਹ ਗਿਆ ਸਿਰੇ
ਸੋਚ ਸੋਚ ਚੋਰੀ ਚੋਰੀ ਸੰਗਦੀ

ਅਰਦਾਸਾਂ ਤੇਰੀਆਂ ਨੇ ਕਮ ਆ ਗਿਆ
ਨੀ ਗਬਰੂ ਨੂੰ ਪਾਉਣ ਵਾਸਤੇ

ਤੇਰੇ ਜੱਟ ਨੇ ਕਮਾਈ ਬੜੀ ਕੀਤੀ ਆ
ਨੀ ਤੇਰੇ ਤੇ ਉਡਾਉਣ ਵਾਸਤੇ
ਜੀ ਵੈਗੋਨਾਂ 'ਤੇ ਆਉਗੀ ਬਰਾਤ ਕੁੜੇ
ਤੇਨੂੰ ਨੀ ਵਿਆਹਣ ਵਾਸਤੇ

ਹੋ ਦਿਨੋ ਦਿਨ ਹੀ ਜੱਟਾ
ਵੇ ਮੈਂ ਹੋਰ ਸੋਹਣੀ ਹੋਈ ਜਾਵਾਂ
ਲੋੜ ਹੀ ਨੀ ਪੈਂਦੀ ਵੇ ਸ਼ਿੰਗਾਰ ਦੀ

ਨਗਨੀ ਦੀ ਲੋੜ ਮੈਂਨੂੰ
ਫਿੱਖੀ ਫਿੱਖੀ ਲੱਗੇ ਲੋੜ
ਚੜ੍ਹ ਗਈ ਏ ਜਦੋ ਦੀ ਪਿਆਰ ਦੀ

5 Door ਆਲੀ ਥਾਰ ਬੁੱਕ ਕਰਤੀ
ਮੈਂ ਤੇਰੇ ਲਈ ਚਲਾਂ ਵਾਸਤੇ

ਅੱਛਾ

ਤੇਰੇ ਜੱਟ ਨੇ ਕਮਾਈ ਬੜੀ ਕੀਤੀ ਆ
ਨੀ ਤੇਰੇ ਤੇ ਉਡਾਉਣ ਵਾਸਤੇ
ਜੀ ਵੈਗੋਨਾਂ 'ਤੇ ਆਉਗੀ ਬਰਾਤ ਕੁੜੇ
ਤੇਨੂੰ ਨੀ ਵਿਆਹਣ ਵਾਸਤੇ

ਆਏ ਹਾਏ

ਓ ਰਿਬਨ ਕਟਾਈ ਜਦੋ ਸਾਲੀਆਂ ਘਰਾਈ
ਦੇਣੀ ਆ ਟਰੀਟ ਨੀ ਮੈਂ ਲੱਖ ਲੱਖ ਦੀ
ਕਿੰਨਾ ਸੌ ਤੇ ਸੁਨਖ ਹਾਏ ਮੇਰਾ ਏ ਜਵਾਈ
ਬੇਬੇ ਨਿਓ ਕਰਦੀ ਤਾਰੀਫਾਂ ਥੱਕਦੀ

ਹੋ ਫੋਟੋ ਰੋਕੇ ਆਲੀ ਇੰਸਟਾ 'ਤੇ ਪਾਟੀ
ਮੈਂ ਲੋਕਾਂ ਨੂੰ ਮਚਾਉਂ ਵਾਸਤੇ

ਤੇਰੇ ਜੱਟ ਨੇ ਕਮਾਈ ਬੜੀ ਕੀਤੀ ਆ
ਨੀ ਤੇਰੇ ਤੇ ਉਡਾਉਣ ਵਾਸਤੇ
ਜੀ ਵੈਗੋਨਾਂ 'ਤੇ ਆਉਗੀ ਬਰਾਤ ਕੁੜੇ
ਤੇਨੂੰ ਨੀ ਵਿਆਹਣ ਵਾਸਤੇ

ਕੁਲਸ਼ਨ ਕੁਲਸ਼ਨ ਕੁਲ ਕੁਲ ਦੀ ਏ ਸ਼ਾਨ
ਤੇਰੇ ਸੁਪਨੇ ਜੱਟਾ ਵੇ ਮੈਂਨੂੰ ਆਉਂ ਕਦੇ ਜਾਨ

ਹੱਸਦੀ ਰਹੇਗੀ ਨੀ ਤੁਸੀਂ ਵਸਦੀ ਰਹੇਗੀ
ਤੇਰੇ ਨਾਲ ਤੇਰੇ ਜੱਟ ਦੀ ਏ ਅੱਜ ਤੋਂ ਜ਼ੁਬਾਨ

ਬੁੱਕ ਸੋਹਣੀਏ ਚਨੋਲੀ ਆਲਾ ਕਰਤਾ
ਬਰਾਤ ਉੱਤੇ ਗਾਉਂ ਵਾਸਤੇ

ਤੇਰੇ ਜੱਟ ਨੇ ਕਮਾਈ ਬੜੀ ਕੀਤੀ ਆ
ਨੀ ਤੇਰੇ ਤੇ ਉਡਾਉਣ ਵਾਸਤੇ
ਜੀ ਵੈਗੋਨਾਂ 'ਤੇ ਆਉਗੀ ਬਰਾਤ ਕੁੜੇ
ਤੇਨੂੰ ਨੀ ਵਿਆਹਣ ਵਾਸਤੇ
ਤੇਰੇ ਜੱਟ ਨੇ ਕਮਾਈ ਬੜੀ ਕੀਤੀ ਆ ਨੀ ਤੇਰੇ ਤੇ ਉਡਾਉਣ ਵਾਸਤੇ
ਜੀ ਵੈਗੋਨਾਂ 'ਤੇ ਆਉਗੀ ਬਰਾਤ ਕੁੜੇ ਤੇਨੂੰ ਨੀ ਵਿਆਹਣ ਵਾਸਤੇ

You May Also Like

» Kangan [Ekam Chanoli] » Combination [Ekam Chanoli] » Ohnu Tak Ke [Ekam Chanoli] » Baggi Kabootari [Ekam Chanoli] » Bhabiye [Ekam Chanoli] » Jodi [Ekam Chanoli] » Wangan [Ekam Chanoli]

FAQs for G Wagon

Who is singer of G Wagon song ?

Singer of Ekam Chanoli.

Who is writer of G Wagon song ?

Kulshan Sandhu wrote this Song.

Who is the music director of G Wagon song ?

G Wagon is Tuned by Kulshan Sandhu.

Which label release G Wagon song ?

G Wagon is released under the label of Jass Records.

Whats the playtime (duration) of G Wagon song ?

Playtime of song G Wagon is 03:03 minute.

How can I download G Wagon song ?

You can download G Wagon song via click above download links.

Google Tags :

G Wagon mp3 song , G Wagon mp3 song download , G Wagon song download , G Wagon Ekam Chanoli mp3 song , G Wagon Prem Dhillon mp3 song download , G Wagon Ekam Chanoli song download, G Wagon Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer