DjPunjab.Com.Se

Combination Ekam Chanoli Mp3 Song Download

Combination
Combination Mp3 Download Ekam Chanoli
Title : Combination
Singer : Ekam Chanoli ,
Lyric : Jazz Sandhu
Music : Akash Jandu
Label : Jass Records
Duration : 02:52
Released : 05, Nov 2024
Description: Combination Ekam Chanoli Mp3 Song Download from Combination Album, Combination Song Sung by Ekam Chanoli, This Latest Song Music composed By Akash Jandu and Lyrics written by Jazz Sandhu, Combination Song Ringtone Download. Download Combination Ekam Chanoli mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.71 mb]

Play Online

Cover
Combination Ekam Chanoli
0:00
0:00

Share This Song

Combination Song Lyrics

ਓ ਓ ਓ ਓ ਓ

Hey Akash Jandu On Beat

ਤਾਲੀ ਮਾਰਦੀ ਲਾਹੌਰ ਨਚ ਪਵੇ ਸੋਹਣਿਆ
ਤੌਰ ਤੇਰੀ ਵੀ ਤਾ ਹਟ ਪਿੱਛੇ ਕਰੇ ਸੋਹਣਿਆ
ਮੇਰਾ ਹੱਸਣਾ ਤੇ ਤੇਰਾ ਕੌਲਾ ਚਕਣਾ
ਵਿੱਚ ਵਿਪਦਾ ਦੇ ਪਾਉਂਦਾ ਦੁਨੀਆਂ

ਤੇਰੀ ਮੱਛ ਦਾ ਤੇ ਨਖਰੋ ਦੀ ਠੁੱਕ ਦਾ
Combination ਹਲਾਉਂਦਾ ਦੁਨੀਆਂ
ਤੇਰੀ ਮੱਛ ਦਾ ਤੇ ਨਖਰੋ ਦੀ ਠੁੱਕ ਦਾ
Combination ਹਲਾਉਂਦਾ ਦੁਨੀਆਂ
ਤੇਰੀ ਮੱਛ ਦਾ ਤੇ ਨਖਰੋ ਦੀ ਠੁੱਕ ਦਾ
Combination ਹਲਾਉਂਦਾ ਦੁਨੀਆਂ

ਰੀਝ ਕੱਲੀ ਕੱਲੀ ਦਿਲ ਦੀ ਪਗਾਤੀ
ਚਾਹ ਬੜਾ ਸੀ Match ਕਰਕੇ ਪੱਗਾਂ ਨਾਲ ਸੂਟ ਪਾਉਣ ਦਾ
ਜਿਓਂ ਜੋਗੇਯਾ ਸਾਰੇ ਹੀ ਦੁੱਖ ਤੋੜਤੇ
ਸਵਾਦ ਆਉਣ ਲੱਗ ਪਿਆ ਜ਼ਿੰਦਗੀ ਜਿਉਣ ਦਾ

ਹੁਣ ਥੋਡੇ ਬਿਨਾ ਮਾਲਕੋ ਗੁਜ਼ਾਰੇ ਕਿੱਥੇ ਏ
ਗੱਲ ਮੋੜੇ ਨਾ ਕੁੜੀ ਵੀ ਤੈਥੋਂ ਵਾਰੇ ਕਿੱਥੇ ਏ
ਮੇਰਿਆਂ ਇਸ਼ਾਰਿਆਂ ਤੇ ਨੱਚਦਾ ਏ ਤੂ ਜਦੋ
ਤੇਰਾ ਮੂਡ ਤੂ ਨਚਾਉਂਦਾ ਦੁਨੀਆਂ

ਤੇਰੀ ਮੱਛ ਦਾ ਤੇ ਨਖਰੋ ਦੀ ਠੁੱਕ ਦਾ
Combination ਹਲਾਉਂਦਾ ਦੁਨੀਆਂ
ਤੇਰੀ ਮੱਛ ਦਾ ਤੇ ਨਖਰੋ ਦੀ ਠੁੱਕ ਦਾ
Combination ਹਲਾਉਂਦਾ ਦੁਨੀਆਂ
Combination ਹਲਾਉਂਦਾ ਦੁਨੀਆਂ

ਲੱਗ ਜੇ ਨਾ ਕਿਸੇ ਦੀ ਨਜ਼ਰ ਸੋਹਣੀ
ਸੁੱਖ ਨਾਲ ਬਥੇਰੀ ਲੱਗਦੀ
ਸਾਰਿਆਂ ਤੋਂ Different ਜੋੜੀ ਸੋਹਣਿਆ ਵੇ
ਤੇਰੀ ਮੇਰੀ ਲੱਗਦੀ

ਲੈ ਕੇ ਤੇਰਾ ਮੇਰਾ ਨਾਮ ਬੋਲੀ ਪਾਉਂਦਾ ਵੇਖ ਲੈ
ਸਾਨੂੰ ਏਕਮ ਚਨੋਲੀ ਵੀ ਸਲਾਉਂਦਾ ਵੇਖ ਲੈ
ਹੋਕਾ ਖਿੱਚ ਨਾ ਲਵੇ ਕੋਈ ਕਿੱਥੇ ਚੰਦਾ
ਕਿਉਂ ਜਾਣ ਜਾਣ ਟਫਾਉਂਦਾ ਦੁਨੀਆਂ

ਤੇਰੀ ਮੱਛ ਦਾ ਤੇ ਨਖਰੋ ਦੀ ਠੁੱਕ ਦਾ
Combination ਹਲਾਉਂਦਾ ਦੁਨੀਆਂ
ਤੇਰੀ ਮੱਛ ਦਾ ਤੇ ਨਖਰੋ ਦੀ ਠੁੱਕ ਦਾ
Combination ਹਲਾਉਂਦਾ ਦੁਨੀਆਂ

ਜਦੋਂ ਨਾਲ ਦੀਆਂ ਤੇਰੇ ਤੋਂ ਕਰਨ Jealousy ਵੇ
ਖੂਨ ਵੱਧ ਜੇ Gram ਤੇਰੀ ਹੂਰ ਦਾ
ਲਾਅ ਜੀ ਦਿਲ ਤੇ ਨਾ ਓਹਦਾ ਹੀ ਸਟਾਉਣੀ ਹੁਣੀ ਆ ਵੇ
ਚੰਗਾ ਲੱਗੇ ਜਦੋਂ ਮਿੱਠਾ ਮਿੱਠਾ ਘੂਰਦਾ

ਘੋਲੇ ਆਲੇਯਾ ਵੇ ਦੱਸ ਕੀ ਪਿਆਦਾ ਘੋਲ ਕੇ
ਮਿੱਠਾ Jaz Sandhu ਨਰਮ ਬੁੱਲਾਂ ਚੋ ਬੋਲ ਕੇ
ਪਿੱਛੇ ਛੱਡ ਦਿਆਂ ਪੈਰਸਾਂ ਦੀ ਸੈਰ ਵੇ
ਤੇਰੇ ਨਾਲ ਨੇ ਜੋ ਰਾਹਾਂ ਚੁਣੀਆਂ

ਤੇਰੀ ਮੱਛ ਦਾ ਤੇ ਨਖਰੋ ਦੀ ਠੁੱਕ ਦਾ
Combination ਹਲਾਉਂਦਾ ਦੁਨੀਆਂ
ਤੇਰੀ ਮੱਛ ਦਾ ਤੇ ਨਖਰੋ ਦੀ ਠੁੱਕ ਦਾ
Combination ਹਲਾਉਂਦਾ ਦੁਨੀਆਂ

You May Also Like

» Jodi [Ekam Chanoli] » Wangan [Ekam Chanoli] » Kangan [Ekam Chanoli] » Ohnu Tak Ke [Ekam Chanoli] » Baggi Kabootari [Ekam Chanoli] » Bhabiye [Ekam Chanoli] » G Wagon [Ekam Chanoli]

FAQs for Combination

Who is singer of Combination song ?

Singer of Ekam Chanoli.

Who is writer of Combination song ?

Jazz Sandhu wrote this Song.

Who is the music director of Combination song ?

Combination is Tuned by Akash Jandu.

Which label release Combination song ?

Combination is released under the label of Jass Records.

Whats the playtime (duration) of Combination song ?

Playtime of song Combination is 02:52 minute.

How can I download Combination song ?

You can download Combination song via click above download links.

Google Tags :

Combination mp3 song , Combination mp3 song download , Combination song download , Combination Ekam Chanoli mp3 song , Combination Prem Dhillon mp3 song download , Combination Ekam Chanoli song download, Combination Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer