Jee Ve Dilpreet Dhillon, Shipra Goyal Mp3 Song Download
Get This Song
Play Online
Share This Song
Jee Ve Song Lyrics
Desi Crew, Desi Crew, Desi Crew, Desi Crew
ਓ ਕੁੜੀ ਜੰਮੀ ਆ ਪਟਾਖਾ ਤੇਰਾ ਮੰਗਦੀ ਏ ਝਾਕਾ
ਕਾਹਤੋਂ ਤੱਕਦਾ ਨਹੀਂ ਤੂੰ ਮੈਨੂੰ ਇੱਕੋ ਏ ਨਿਰਾਸ਼ਾ
ਤਿੱਲ ਠੋਡੀ ਉੱਤੇ ਮੇਰੇ ਮੇਰੇ ਬੁੱਲੀਆਂ ਤੇ ਹਾਸਾ
ਇਗਨੋਰ ਕਰ ਲੰਘ ਜਾਂਦਾ ਏ ਤੂੰ ਬਦਮਾਸ਼ਾਂ
ਏਡੇ ਮਹਿੰਗੇ ਏਡੇ ਮਹਿੰਗੇ ਦਰਸ਼ਨ ਮੇਰੇ ਜੱਟਾਂ
ਤੇਰੇ ਲਈ ਮੈਂ ਕਰਤੇ ਫਰੀ ਵੇ
ਤੇਰਾ ਹੋਰ ਕਾਹਦੇ ਨਾਲ ਲੱਗੇ
ਤੇਰਾ ਹੋਰ ਕਾਹਦੇ ਨਾਲ ਲੱਗੇ ਜੀ ਵੇ
ਤੇਰਾ ਹੋਰ ਕਾਹਦੇ ਨਾਲ ਲੱਗੇ
ਤੇਰਾ ਹੋਰ ਕਾਹਦੇ ਨਾਲ ਲੱਗੇ ਜੀ ਵੇ
ਤੇਰਾ ਹੋਰ ਕਾਹਦੇ ਨਾਲ ਲੱਗੇ
ਲੱਕ ਪਤਲਾ, ਪਤੰਗ ਅੱਖਾਂ ਹਰੀਆਂ ਨੇ ਭੰਗ
ਸਾਰੇ ਕਹਿੰਦੇ ਬੰਬ ਬੰਬ ਹੋਰ ਕਮੀ ਦੱਸ ਨਖਰੋ ਚ ਕੀ ਵੇ
ਤੇਰਾ ਹੋਰ ਕਾਹਦੇ ਨਾਲ ਲੱਗੇ
ਤੇਰਾ ਹੋਰ ਕਾਹਦੇ ਨਾਲ ਲੱਗੇ ਜੀ ਵੇ
ਤੇਰਾ ਹੋਰ ਕਾਹਦੇ ਨਾਲ ਲੱਗੇ
ਤੇਰਾ ਹੋਰ ਕਾਹਦੇ ਨਾਲ ਲੱਗੇ ਜੀ ਵੇ
ਤੇਰਾ ਹੋਰ ਕਾਹਦੇ ਨਾਲ ਲੱਗੇ
ਓ ਮੁੰਡਾ ਜੰਮਿਆ ਕਲਾਸੀ
ਨਾਲ ਜੰਮੀ ਬਦਮਾਸ਼ੀ
ਭਰੀ ਡੱਬ ਵਿੱਚ ਰੱਖੇ
ਨਾਲੇ ਭਰ ਕੇ ਗਲਾਸੀ
ਸਾਡੇ ਮਾੜੇ ਵੈਲ
ਐਬ ਮਾੜੀ ਮਿੱਤਰਾਂ ਦੀ ਰਾਸ਼ੀ
ਜਿਹੜੀ ਤੜਕੇ ਜਾਏ ਖਾਈਏ
ਚੁੱਕੇ ਮਿੰਟਾਂ ਚ ਉਦਾਸੀ
ਫੁੱਲ ਤੌਰ ਆਲੀ ਤੌਰ ਆਲੀ
ਪਵੇ ਜਾਣੇ ਮੇਰੀਏ
ਤੇ ਨਾਗਣੀ ਦਾ ਪੈਂਦਾ ਹੋਵੇ ਮੀਹ ਨੀ
ਦੱਸ ਫਿਰ ਲੱਗੇ ਮਿੱਤਰਾਂ ਦਾ
ਫਿਰ ਲੱਗੇ ਮਿੱਤਰਾਂ ਦਾ ਜੀ ਨੀ
ਬਸ ਫਿਰ ਲੱਗੇ ਮਿੱਤਰਾਂ ਦਾ
ਓ ਫਿਰ ਲੱਗੇ ਮਿੱਤਰਾਂ ਦਾ ਜੀ ਨੀ
ਬਸ ਫਿਰ ਲੱਗੇ ਮਿੱਤਰਾਂ ਦਾ
ਓ ਇੱਕ ਵੈੱਲੀ ਨਾਲੇ ਜੱਟ
ਉੱਤੋਂ ਰੰਗ Coconut
ਉੱਤੋਂ ਅਸਲੇ ਤੇ ਹੱਥ
ਓਏ ਹੋਰ ਮੰਗਾ ਰੱਬ ਕੋਲੋ ਕੀ ਨੀ
ਬਸ ਫਿਰ ਲੱਗੇ ਮਿੱਤਰਾਂ ਦਾ
ਫਿਰ ਲੱਗੇ ਮਿੱਤਰਾਂ ਦਾ ਜੀ ਨੀ
ਬਸ ਫਿਰ ਲੱਗੇ ਮਿੱਤਰਾਂ ਦਾ
ਫਿਰ ਲੱਗੇ ਮਿੱਤਰਾਂ ਦਾ ਜੀ ਨੀ
ਬਸ ਫਿਰ ਲੱਗੇ ਮਿੱਤਰਾਂ ਦਾ
ਵੇ ਕੁੜੀ ਚਿਕ ਨਾਲੇ Sick
ਸੂਟ ਪੈਂਦੀ ਟਾਈਟ ਫਿਟ
ਜਿਹੜੀ ਹੀਲ ਪੈਰਾਂ ਵਿੱਚ
ਹੋਈ ਇਟਲੀ ਤੋਂ ਸ਼ਿਪ
ਥੱਲੇ ਲਸੀ ਪ੍ਰਾਡੋ ਆਈ
ਛੱਡ ਕੇ ਸ਼ਿਕਾਗੋ
ਕਾਲੀ ਰਫਲ ਨੂੰ ਆਖੇ ਆਖ ਜੱਟੀ ਨੂੰ ਵੀ ਲਾਡੋ
ਨੈਣ ਮੇਰੇ ਬੋਤਲਾਂ ਨੇ ਹੈਂਸੀ ਦੀਆਂ
ਤੇਰਾ ਜਿੰਨਾ ਦਿਲ ਕਰੇ ਉੰਨੀ ਪੀ ਵੇ
ਤੇਰਾ ਹੋਰ ਕਾਹਦੇ ਨਾਲ ਲੱਗੇ
ਤੇਰਾ ਹੋਰ ਕਾਹਦੇ ਨਾਲ ਲੱਗੇ ਜੀ ਵੇ
ਤੇਰਾ ਹੋਰ ਕਾਹਦੇ ਨਾਲ ਲੱਗੇ
ਤੇਰਾ ਹੋਰ ਕਾਹਦੇ ਨਾਲ ਲੱਗੇ ਜੀ ਵੇ
ਤੇਰਾ ਹੋਰ ਕਾਹਦੇ ਨਾਲ ਲੱਗੇ
ਓ ਕੱਟ ਤੌਰ ਦੀ ਆ ਕੱਟੀ ਗੱਲ ਜੱਟ ਤੇ ਆ ਮੁੱਕੀ
ਜਿਹੜਾ ਫਿਰਦਾ ਏ ਬਿਲੋ ਢੇਡ ਲੱਖ ਦੀ ਆ ਜੁੱਤੀ
ਓ ਜਿਵੇਂ ਦੰਦੇ ਤੇ ਤੂਫਾਨ ਹੋ ਓਵੇ ਕਕਾ ਕਪਤਾਨ
ਉਹੰਨਾ ਬੈਂਕ ਚ ਬੈਲੈਂਸ ਐਨੀ ਡੌਲਿਆਂ ਚ ਜਾਣ
ਓ ਤੇਰੀ ਗੁੱਤ ਜਿੰਨੀ ਬੋਤਲ ਬਠਿੰਡੇ ਆਲੇ ਬਿਲੋ
ਇੱਕੋ ਸਾਹ ਚ ਜਾਂਦੇ ਜਦੋਂ ਪੀ ਨੀ
ਬਸ ਫਿਰ ਲੱਗੇ ਮਿੱਤਰਾਂ ਦਾ
ਫਿਰ ਲੱਗੇ ਮਿੱਤਰਾਂ ਦਾ ਜੀ ਨੀ
ਬਸ ਫਿਰ ਲੱਗੇ ਮਿੱਤਰਾਂ ਦਾ
ਫਿਰ ਲੱਗੇ ਮਿੱਤਰਾਂ ਦਾ ਜੀ ਨੀ
ਬਸ ਫਿਰ ਲੱਗੇ ਮਿੱਤਰਾਂ ਦਾ
ਓ ਕੋਕਾ ਪਾਈ ਫਿਰਦੀ ਕੁਵੈਤ ਦੇ ਬਜ਼ਾਰ ਦਾ
ਓ ਫੇਨੜੀ ਲਾ ਕੇ ਸ਼ੀਸ਼ਾ ਖੋਲੀ ਫਿਰੇ ਜੱਟ Thar ਦਾ
ਵੇ ਭਾਲਦਾ ਕੀ ਤੂੰ ਏ ਜੱਟਾਂ ਜਮਾ ਮੇਰੇ ਹਾਂ ਦਾ
ਓ ਚਾਹੀਦਾ ਕਿ ਜੱਟ ਨੂੰ ਏ ਜੱਟ ਵੀ ਨਹੀਂ ਜਾਣਦਾ
ਓ ਚਾਹੀਦਾ ਕਿ ਜੱਟ ਨੂੰ ਏ ਜੱਟ ਵੀ ਨਹੀਂ ਜਾਣਦਾ
You May Also Like
» Banda Ik Marona [Shree Brar, Jasmeen Akhtar] » Nachho Nachho [Dil Sandhu, Deepak Dhillon] » East To West [Khan Bhaini, Shipra Goyal] » Vibe Check [Happy Raikoti] » Bache Mithde Dardi [Happy Raikoti] » Jaagde Rho [Surinder Baba] » Woh Raat [Raftaar, KR$NA] » Brotherhood [Love Brar,Elley Mangat]FAQs for Jee Ve
Who is singer of Jee Ve song ?
Singer of Dilpreet Dhillon, Shipra Goyal.
Who is writer of Jee Ve song ?
Kaptaan wrote this Song.
Who is the music director of Jee Ve song ?
Jee Ve is Tuned by Desi Crew.
Which label release Jee Ve song ?
Jee Ve is released under the label of Planet Recordz.
Whats the playtime (duration) of Jee Ve song ?
Playtime of song Jee Ve is 03:26 minute.
How can I download Jee Ve song ?
You can download Jee Ve song via click above download links.