Forever Love Arjun Sahota Mp3 Song Download
Get This Song
Play Online
Share This Song
Forever Love Song Lyrics
ਵੇ ਜਿੰਨੇ ਅੰਬਰਾਂ ਦੇ ਵਿਚ ਤਾਰੇ ਨੇ
ਉੰਨੇ ਸੋਹਣਿਆ ਤੇ ਤੇਰੇ ਲਾਰੇ ਨੇ
ਇੰਨੇ ਕੁੜੀਆਂ ਦੇ ਵੀ ਹੁੰਦੇ ਨੀ
ਜਿੰਨੇ ਨਖਰੇ ਤੇਰੇ ਭਾਰੇ ਨੇ
ਤੇਰੀਆਂ ਬਹੁਤੀਆਂ Just Friends ਨੇ
ਹਾਏ ਕੱਜਣ ਛੱਡ ਦੇ ਮਾੜੇ ਦੇ
ਤੂੰ ਵੀ ਥੋੜ੍ਹਾ ਜਿਹਾ ਸੋਚਿਆ ਕਰ
ਸਾਡੀ ਜਾਨ ਵੀ ਤੇਰੇ ਸਹਾਰੇ ਤੇ
ਹਾਂ ਤੇਰੇ ਬਿਨਾਂ
ਹਾਂ ਤੇਰੇ ਬਿਨਾਂ ਚੈਨ ਨਹੀਂ ਸੁਕੂਨ ਨਹੀਂ
ਮੈਨੂੰ ਬਸ ਚਾਹੀਦੀ ਐ ਤੂੰ ਹੀ
ਵੇ ਤੂੰ ਹੀ ਮੇਰਾ ਰੱਬ ਐ ਜੁਨੂਨ ਐ, ਦੂਆ ਐ ਤੂੰ
ਜੇਹੜੇ ਚਾਹੀਦੇ ਜ਼ਰੂਰੀ ਮੈਨੂੰ ਸਾਹ ਐ ਤੂੰ
ਮੇਰਾ ਸਭ ਕੁਝ ਤੂੰ ਹੀ
ਮੇਰਾ ਸਭ ਕੁਝ ਤੂੰ ਹੀ
ਹਾਂ ਅਸੀਂ ਦੀਵਾਨੇ ਆਂ ਤੇਰੇ
ਤੂੰ ਦਿਖਦਾ ਚਾਰ ਚੁਫੇਰੇ
ਮੈਂ ਕਮਲੀ ਉਡੀਕਾਂ ’ਚ ਬੈਠੀ
ਤੂੰ ਆਉਂਦਾ ਨਹੀਂ ਸ਼ਹਿਰ ਵੇ ਮੇਰੇ
ਮੈਂ ਖੁਸ਼ ਹਾਂ ਕਿ ਤੂੰ ਮਿਲਿਆ ਐ
ਧੋਖੇਬਾਜ਼ਾਂ ਦਾ ਜ਼ਮਾਨਾ ਐ
ਪਰ ਇਕੋ ਗੱਲ ਤੇਰੀ ਮਾੜੀ ਸੱਜਣਾ
ਕਰ ਵਾਅਦੇ ਤੂੰ ਭੁੱਲ ਜਾਣਾ ਐ
ਹਾਂ ਤੇਰੇ ਬਿਨਾਂ
ਹਾਂ ਤੇਰੇ ਬਿਨਾਂ ਚੈਨ ਨਹੀਂ ਸੁਕੂਨ ਨਹੀਂ
ਮੈਨੂੰ ਬਸ ਚਾਹੀਦੀ ਐ ਤੂੰ ਹੀ
ਵੇ ਤੂੰ ਹੀ ਮੇਰਾ ਰੱਬ ਐ
ਜੁਨੂਨ ਐ, ਦੂਆ ਐ ਤੂੰ
ਜੇਹੜੇ ਚਾਹੀਦੇ ਜ਼ਰੂਰੀ
ਮੈਨੂੰ ਸਾਹ ਐ ਤੂੰ
ਮੇਰਾ ਸਭ ਕੁਝ ਤੂੰ ਹੀ
ਮੇਰਾ ਸਭ ਕੁਝ ਤੂੰ ਹੀ
ਓ ਹਾਏ ਗੱਲਾਂ ਮਿੱਠੀਆਂ ਤੇਰੀਆਂ ਵੇ
ਮੈਂ ਸਾਰਾ ਦਿਨ ਸੁਣ ਸਕਦੀ ਆਂ
ਹੱਸ ਸਕਦੀ ਆਂ ਤੇਰੇ ਨਾਲ
ਤੇਰੇ ਨਾਲ ਲੜ੍ਹ ਵੀ ਸਕਦੀ ਆਂ
ਤੂੰ ਹੀ ਐ ਮੇਰਾ ਚੰਨ ਮਾਹੀਆ
ਤੂੰ ਹੀ ਐ ਧੜਕਣ ਦਿਲ ਦੀ ਵੇ
ਤੂੰ ਤੇ ਮੈਂ ਜਦ ਮਿਲਦੇ ਆਂ
ਮੌਸਮ ਵੀ ਜਾਂਦੇ ਖਿੜ ਹੀ ਵੇ
ਹਾਂ ਤੇਰੇ ਬਿਨਾਂ
ਹਾਂ ਤੇਰੇ ਬਿਨਾਂ ਚੈਨ ਨਹੀਂ ਸੁਕੂਨ ਨਹੀਂ
ਮੈਨੂੰ ਬਸ ਚਾਹੀਦੀ ਐ ਤੂੰ ਹੀ
ਵੇ ਤੂੰ ਹੀ ਮੇਰਾ ਰੱਬ ਐ
ਜੁਨੂਨ ਐ, ਦੂਆ ਐ ਤੂੰ
ਜੇਹੜੇ ਚਾਹੀਦੇ ਜ਼ਰੂਰੀ
ਮੈਨੂੰ ਸਾਹ ਐ ਤੂੰ
ਮੇਰਾ ਸਭ ਕੁਝ ਤੂੰ ਹੀ
ਮੇਰਾ ਸਭ ਕੁਝ ਤੂੰ ਹੀ ਓ Sharry Nexus
You May Also Like
» NO SURRENDER [Iqbal] » King Cobra [Jorge Gill] » Nazar [Inderpal Moga, Zain Zohaib] » Yes To You [Rav Hanjra] » Gulab [Akhil] » Deewane [Miel] » Broken Heart [Kamal Khan] » Sorry [Pavvy Virk]FAQs for Forever Love
Who is singer of Forever Love song ?
Singer of Arjun Sahota.
Who is writer of Forever Love song ?
Sukh Bohanwala wrote this Song.
Who is the music director of Forever Love song ?
Forever Love is Tuned by Sharry Nexus.
Which label release Forever Love song ?
Forever Love is released under the label of Geet Mp3.
Whats the playtime (duration) of Forever Love song ?
Playtime of song Forever Love is 02:48 minute.
How can I download Forever Love song ?
You can download Forever Love song via click above download links.