DjPunjab.Com.Se

Fly Fly Kabootri Vadda Grewal, Deepak Dhillon Mp3 Song Download

Fly Fly Kabootri
Fly Fly Kabootri Mp3 Download Vadda Grewal, Deepak Dhillon
Title : Fly Fly Kabootri
Lyric : Narinder Talwara
Music : KV Singh
Label : Geet Mp3
Duration : 04:10
Released : 23, Oct 2024
Description: Fly Fly Kabootri Vadda Grewal, Deepak Dhillon Mp3 Song Download from Fly Fly Kabootri Album, Fly Fly Kabootri Song Sung by Vadda Grewal, Deepak Dhillon, This Latest Song Music composed By KV Singh and Lyrics written by Narinder Talwara, Fly Fly Kabootri Song Ringtone Download. Download Fly Fly Kabootri Vadda Grewal, Deepak Dhillon mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [3.96 mb]

Play Online

Cover
Fly Fly Kabootri Vadda Grewal, Deepak Dhillon
0:00
0:00

Share This Song

Fly Fly Kabootri Song Lyrics

ਕੇਹਰ ਦੀ ਜਵਾਨੀ ਚੜ੍ਹੀ ਤੁਰੇ ਹੀੱਕ ਤਾਣਕੇ
ਨੀ ਦੂਜਾ ਅੱਗ ਲਾਉਂਦੇ ਤੇਰੇ ਗਾਣੀ ਆਲੇ ਮੰਨਕੇ
ਕੇਹਰ ਦੀ ਜਵਾਨੀ ਚੜ੍ਹੀ ਤੁਰੇ ਹੀੱਕ ਤਾਣਕੇ
ਨੀ ਦੂਜਾ ਅੱਗ ਲਾਉਂਦੇ ਤੇਰੇ ਗਾਣੀ ਆਲੇ ਮੰਨਕੇ
ਪਿੰਡ ਦੇਆਂ ਮੁੰਡੇਆਂ ਚ ਵੈਰ ਪੇ ਗਏ
ਪਿੰਡ ਦੇਆਂ ਮੁੰਡੇਆਂ ਚ ਵੈਰ ਪੇ ਗਏ
ਨੀ ਹੁਣ ਲੜ ਲੜ ਮਰਦੇ ਨੇ ਸਾਰੇ
ਤੇਰਾ ਚੀਨਿਆਂ ਕਬੂਤਰਾਂ ਦੇ ਖੰਬਾ ਵਰਗਾ ਨੀ ਦਿਲ
ਉੱਡੁ ਉੱਡੁ ਕਰੇ ਮੁਟਿਆਰੇ
ਤੇਰਾ ਚੀਨਿਆਂ ਕਬੂਤਰਾਂ ਦੇ
ਖੰਬਾ ਵਰਗਾ ਨੀ ਦਿਲ
ਉੱਡੁ ਉੱਡੁ ਉੱਡੁ ਉੱਡੁ ਕਰੇ ਮੁਟਿਆਰੇ

ਬਣ ਗਈ ਆ ਜੱਟੀ ਹੁਣ ਗੋਲਡ ਦੀ ਗਨ ਵੇ
ਬਿੱਲੀ ਅੱਖ ਲੌਂਦੀ ਹਾਏ ਨਿਸ਼ਾਨੇ ਭਨ ਭਨ ਵੇ
ਜਿੰਦੇ ਵੱਲ ਵੇਖ ਲਵਾ ਅੱਖ ਭਰ ਕੇ
ਜਿੰਦੇ ਵੱਲ ਵੇਖ ਲਵਾ ਅੱਖ ਭਰ ਕੇ
ਓਹ ਨਾ ਕਦੇ ਵੀ ਦਰਵਾਜਾ ਜੱਤਾਂ ਅੱਖ ਚਕਦਾ
ਹਜੇ ਤੱਕ ਆਇਆ ਨਾ ਕੋਈ ਮੈਚ ਗਬਰੂ
ਵੇ ਮੈਚ ਵੱਧ ਗਿਆ ਗਡਵੇ ਜੇ ਲੱਕ ਦਾ
ਹਜੇ ਤੱਕ ਆਇਆ ਨਾ ਕੋਈ ਮੈਚ ਗਬਰੂ
ਵੇ ਮੈਚ ਵੱਧ ਗਿਆ ਗਡਵੇ ਜੇ ਲੱਕ ਦਾ

ਚੜ੍ਹੀ ਗਜ਼ ਗਜ਼ ਲਾਲੀ ਪੱਬ ਬੋਚ ਬੋਚ ਧਰਦੀ
ਅੱਖਾਂ ਵਿੱਚ ਸੁਰਮਾ ਤੂੰ ਪਾ ਕੇ ਫਿਰੇ ਕਰਦੀ
ਖੜੇ ਦਰਵਾਜੇ ਵਿੱਚ ਗੁੰਦ ਗੁੰਦ ਗੁੱਤਾਂ
ਖੜੇ ਦਰਵਾਜੇ ਵਿੱਚ ਗੁੰਦ ਗੁੰਦ ਗੁੱਤਾਂ
ਕਦੇ ਪੈੰਗੇ ਮਾਮਲੇ ਭਾਰੇ
ਤੇਰਾ ਚੀਨਿਆਂ ਕਬੂਤਰਾਂ ਦੇ
ਖੰਬਾ ਵਰਗਾ ਨੀ ਦਿਲ ਉੱਡੁ ਉੱਡੁ ਕਰੇ ਮੁਟਿਆਰੇ
ਤੇਰਾ ਚੀਨਿਆਂ ਕਬੂਤਰਾਂ ਦੇ
ਖੰਬਾ ਵਰਗਾ ਨੀ ਦਿਲ
ਉੱਡੁ ਉੱਡੁ ਉੱਡੁ ਉੱਡੁ ਕਰੇ ਮੁਟਿਆਰੇ
ਕੱਚੀ ਤੰਦਾਂ ਜਿਹੇ ਹੁੰਦੇ ਅੱਲ੍ਹੜਾਂ ਦੇ ਦਿਲ ਵੇ
ਪਿਆਰ ਵਿੱਚ ਝਲਦੇ ਨਾ ਭੋਰਾ ਕਦੇ ਢਿਲ ਵੇ
ਤੇਰੇ ਨਾਲ ਬੀਤੇ ਜੇਦੇ ਦਿਨ ਕੀਮਤੀ
ਤੇਰੇ ਨਾਲ ਬੀਤੇ ਜੇਦੇ ਦਿਨ ਕੀਮਤੀ
ਵੇ ਓਹ ਇੱਕ ਪਲ ਹੁੰਦਾ ਲੱਖ ਲੱਖ ਦਾ
ਹਜੇ ਤੱਕ ਆਇਆ ਨਾ ਕੋਈ ਮੈਚ ਗਬਰੂ
ਵੇ ਮੈਚ ਵੱਧ ਗਿਆ ਗਡਵੇ ਜੇ ਲੱਕ ਦਾ
ਹਜੇ ਤੱਕ ਆਇਆ ਨਾ ਕੋਈ ਮੈਚ ਗਬਰੂ
ਵੇ ਮੈਚ ਵੱਧ ਗਿਆ ਗਡਵੇ ਜੇ ਲੱਕ ਦਾ

ਸੌਣ ਦੇ ਮਹੀਨੇ ਵਾਂਗੂ ਲੈਂਦਿਆਂ ਨੇ ਸਦਰਾ
ਜੱਤੀਆਂ ਨੀ ਪਾ ਦੇ ਗਰੇਵਾਲ ਦੀਆਂ ਕਦਰਾਂ
ਲੈਦੁ ਗਡਵੇ ਜੇ ਲੱਕ ਨੂ ਮੈਂ ਸੂਟ ਮਲਤਾਨੀ
ਲੈਦੁ ਗਡਵੇ ਜੇ ਲੱਕ ਨੂ ਮੈਂ ਸੂਟ ਮਲਤਾਨੀ
ਨਾ ਕਾਗਜ਼ੀ ਚ ਲਾਉਂਦਾ ਜੱਤ ਲਾਰੇ
ਤੇਰਾ ਚੀਨਿਆਂ ਕਬੂਤਰਾਂ ਦੇ ਖੰਬਾ ਵਰਗਾ ਨੀ ਦਿਲ
ਉੱਡੁ ਉੱਡੁ ਕਰੇ ਮੁਤਿਆਰੇ
ਤੇਰਾ ਚੀਨਿਆਂ ਕਬੂਤਰਾਂ ਦੇ ਖੰਬਾ ਵਰਗਾ ਨੀ ਦਿਲ
ਉੱਡੁ ਉੱਡੁ ਉੱਡੁ ਉੱਡੁ ਕਰੇ ਮੁਤਿਆਰੇ
ਨਰਿੰਦਰਾਂ ਮੈਂ ਜਾਂਦੀ ਆ ਸਭ ਤੇਰੇ ਚਾਲ ਵੇ
ਲਿਖਦਾ ਏ ਗੀਤ ਗਾਉਂਦਾ ਵੱਡਾ ਗਰੇਵਾਲ ਵੇ
ਲਾਏ ਲਿਆ ਮੈਂ ਪਤਾ ਤੇਰਾ ਪਿੰਡ ਤਲਵਾਰਾ
ਲਾਏ ਲਿਆ ਮੈਂ ਪਤਾ ਤੇਰਾ ਪਿੰਡ ਤਲਵਾਰਾ
ਤਾਹਿਓ ਗੱਲਾਂ ਨਾਲ ਫਿਰਦਾ ਪੈਰਾਂ ਤੋਂ ਚਕਦਾ
ਹਜੇ ਤੱਕ ਆਇਆ ਨਾ ਕੋਈ ਮੈਚ ਗਬਰੂ
ਵੇ ਮੈਚ ਵੱਧ ਗਿਆ ਗਡਵੇ ਜੇ ਲੱਕ ਦਾ
ਤੇਰਾ ਚੀਨਿਆਂ ਕਬੂਤਰਾਂ ਦੇ
ਖੰਬਾ ਵਰਗਾ ਨੀ ਦਿਲ
ਉੱਡੁ ਉੱਡੁ ਕਰੇ ਮੁਟਿਆਰੇ
ਹਜੇ ਤੱਕ ਆਇਆ ਨਾ ਕੋਈ ਮੈਚ ਗਬਰੂ
ਵੇ ਮੈਚ ਵੱਧ ਗਿਆ ਗਡਵੇ ਜੇ ਲੱਕ ਦਾ

You May Also Like

» Sanjay Dutt [Vadda Grewal, Deepak Dhillon] » Tension Free [Vadda Grewal, Gurlez Akhtar] » Pind De Munde [Vadda Grewal] » Amli Boyfriend [Vadda Grewal, Deepak Dhillon] » Truck VS Wife [Vadda Grewal, Deepak Dhillon]

FAQs for Fly Fly Kabootri

Who is singer of Fly Fly Kabootri song ?

Singer of Vadda Grewal, Deepak Dhillon.

Who is writer of Fly Fly Kabootri song ?

Narinder Talwara wrote this Song.

Who is the music director of Fly Fly Kabootri song ?

Fly Fly Kabootri is Tuned by KV Singh.

Which label release Fly Fly Kabootri song ?

Fly Fly Kabootri is released under the label of Geet Mp3.

Whats the playtime (duration) of Fly Fly Kabootri song ?

Playtime of song Fly Fly Kabootri is 04:10 minute.

How can I download Fly Fly Kabootri song ?

You can download Fly Fly Kabootri song via click above download links.

Google Tags :

Fly Fly Kabootri mp3 song , Fly Fly Kabootri mp3 song download , Fly Fly Kabootri song download , Fly Fly Kabootri Vadda Grewal, Deepak Dhillon mp3 song , Fly Fly Kabootri Prem Dhillon mp3 song download , Fly Fly Kabootri Vadda Grewal, Deepak Dhillon song download, Fly Fly Kabootri Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer