Amli Boyfriend Vadda Grewal, Deepak Dhillon Mp3 Song Download
Get This Song
Play Online
Share This Song
Amli Boyfriend Song Lyrics
It's Geet
ਵੇ ਇਕ ਤੈਨੂੰ ਗੱਲ ਪੁੱਛਣੀ
ਪਾਵੇ ਇਕ ਦੀ ਆ ਪੁੱਛ ਬਿੱਲੋ 2 ਨੀ
ਵੇ ਕੀ ਜੱਟਾਂ ਕੰਮ ਕਰਦੇ
ਕੰਮ ਕਰਦਾ ਨੀ ਕਿਹੜਾ ਪੁੱਛੀ ਓ ਨੀ
ਵੇ ਜਾਣਨੇ ਜੱਟਾਂ ਲਾਲੀ ਫੜਦਾ
ਤੂੰ ਵੀ ਜੱਟ ਦਾ ਕਲਜਾ ਠਾਰੇ
ਵੇ ਕੀ ਖਾਣਾ ਪੱਟ ਹੋਣੇਆ ਜੋ ਤੂੰ
ਧੂਪ ‘ਚ ਗੇੜਿਆ ਮਾਰੇ
ਵੇ ਕੀ ਖਾਣਾ ਪੱਟ ਹੋਣੇਆ ਜੋ ਤੂੰ
ਧੂਪ ‘ਚ ਗੇੜਿਆ ਮਾਰੇ
ਨੀ ਖੰਸੀ ਕੁੜੇ ਦੂਰੋਂ ਆਉਂਦੀ ਏ
ਦੂਰੋਂ ਮੈਂ ਵੀ ਤਾਂ ਆਉਂਦੀ ਜੱਟਾਂ ਚੱਲ ਕੇ
ਨੀ ਚਾਹ ਪੀ ਕੇ ਕੰਮ ਕਰਦੀ
ਤਾਂ ਹੀ ਤੋੜਦਾ ਸੜਕ ਸਾਰੀ ਮਲ੍ਹ ਕੇ
ਨੀ ਡੱਬੀ ਵਿੱਚ ਜਾਦੂਗਰ ਨੀ
ਜਿਹੜੀ ਚਾਹ ਵੇ ਤੈਨੂੰ ਮੁੜ ਕਾ ਲਿਆ ਵੇ
ਨੀ ਕਾਲੀ ਜਾਵੇਂ ਅੰਦਰ ਕੁੜੇ
ਗੱਡੀ ਜੱਟ ਦੀ ਵਾਰ ਨੂੰ ਜਾਵੇਂ
ਨੀ ਕਾਲੀ ਜਾਵੇਂ ਅੰਦਰ ਕੁੜੇ
ਗੱਡੀ ਜੱਟ ਦੀ ਵਾਰ ਨੂੰ ਜਾਵੇਂ
ਕਿੱਥੋਂ ਤੂੰ ਬਿਲਾਂਗ ਕਰਦਾ
ਜਿੱਥੇ ਮੁੱਲ ਦੀ ਲੜਾਈ ਕੁੜੇ ਭਾਲਦੇ
ਵੇ ਕਿਹਨੂੰ ਆ ਪਿਆਰ ਕਰਦਾ
ਇੱਕ ਬੇਬੇ ਬਾਪੂ 4 ਯਾਰ ਨਾਲ ਦੇ
ਵੇ ਗੱਲਾਂ ਕਰੇ ਬਹੁਤ ਵੱਡੀਆਂ
ਤਾਂ ਹੀ ਵੱਡਾ ਗਰੇਵਾਲ ਕਹਿੰਦੇ ਸਾਰੇ
ਵੇ ਕੀ ਖਾਣਾ ਪੱਟ ਹੋਣੇਆ ਜੋ ਤੂੰ
ਧੂਪ ‘ਚ ਗੇੜਿਆ ਮਾਰੇ
ਵੇ ਕੀ ਖਾਣਾ ਪੱਟ ਹੋਣੇਆ ਜੋ ਤੂੰ
ਧੂਪ ‘ਚ ਗੇੜਿਆ ਮਾਰੇ
ਨੀ ਦਿਲ ਵਾਲੀ ਗੱਲ ਦੱਸਣੀ
ਹਾਂਜੀ ਦਿਲ ਦਿਲ ਵਾਲੀ ਗੱਲ ਤੁਸੀਂ ਦੱਸ ਲੋ
ਨੀ ਕਾਲੀ ਬਿਨਾ ਨਹੀਂ-ਓ ਸੜਦਾ
ਤੁਸੀਂ ਗੋਰੀ ਹੀ ਬਣਾ ਕੇ ਜਾਨ ਰੱਖ ਲੋ
ਨਾ ਸੌਖਾ ਸਿੱਧੂ ਜੱਜਲ ਮਿਲੇ
ਜੱਟੀ ਵਰਗੀ ਵੀ ਕਿੱਥੋਂ ਨਾ ਧਿਆਵੇ
ਨੀ ਕਾਲੀ ਜਾਵੇਂ ਅੰਦਰ ਕੁੜੇ
ਗੱਡੀ ਜੱਟ ਦੀ ਵਾਰ ਨੂੰ ਜਾਵੇਂ
ਨੀ ਕਾਲੀ ਜਾਵੇਂ ਅੰਦਰ ਕੁੜੇ
ਗੱਡੀ ਜੱਟ ਦੀ ਵਾਰ ਨੂੰ ਜਾਵੇਂ
ਵੇ ਕੀ ਖਾਣਾ ਪੱਟ ਹੋਣੇਆ ਜੋ ਤੂੰ
ਧੂਪ ‘ਚ ਗੇੜਿਆ ਮਾਰੇ
ਨੀ ਕਾਲੀ ਜਾਵੇਂ ਅੰਦਰ ਕੁੜੇ
ਗੱਡੀ ਜੱਟ ਦੀ ਵਾਰ ਨੂੰ ਜਾਵੇਂ
ਵੇ ਕੀ ਖਾਣਾ ਪੱਟ ਹੋਣੇਆ ਜੋ ਤੂੰ
ਧੂਪ ‘ਚ ਗੇੜਿਆ ਮਾਰੇ
ਨੀ ਕਾਲੀ ਜਾਵੇਂ ਅੰਦਰ ਕੁੜੇ
ਗੱਡੀ ਜੱਟ ਦੀ ਵਾਰ ਨੂੰ ਜਾਵੇਂ
You May Also Like
» Truck VS Wife [Vadda Grewal, Deepak Dhillon] » Fly Fly Kabootri [Vadda Grewal, Deepak Dhillon] » Sanjay Dutt [Vadda Grewal, Deepak Dhillon] » Pind De Munde [Vadda Grewal] » Tension Free [Vadda Grewal, Gurlez Akhtar]FAQs for Amli Boyfriend
Who is singer of Amli Boyfriend song ?
Singer of Vadda Grewal, Deepak Dhillon.
Who is writer of Amli Boyfriend song ?
Sidhu Jhajjal wrote this Song.
Who is the music director of Amli Boyfriend song ?
Amli Boyfriend is Tuned by Geet.
Which label release Amli Boyfriend song ?
Amli Boyfriend is released under the label of Geet Mp3.
Whats the playtime (duration) of Amli Boyfriend song ?
Playtime of song Amli Boyfriend is 02:29 minute.
How can I download Amli Boyfriend song ?
You can download Amli Boyfriend song via click above download links.