Flex Guru Randhawa, Bob B Randhawa Mp3 Song Download
Get This Song
Play Online
Share This Song
Flex Song Lyrics
ਨੀਟ ਕਾਲੇ ਰੰਗ ਦੀ ਘੋੜੀ
(ਕੇਂਦੇ Money I’m A Flex)
(ਕੇਂਦੇ Money I’m A Flex)
ਓ
ਨੀਟ ਕਾਲੇ ਰੰਗ ਦੀ ਘੋੜੀ
ਇਕ ਨਾਮ ਦੀ ਯਾਰਾਂ ਦੀ ਜੋੜੀ
ਪੱਕਾ ਰੱਖਿਆ ਕਾਲੇ ਰੰਗ ਦਾ
ਜਿਹੜਾ ਦਿਲ ਕੁੜੀਆਂ ਦੇ ਮੰਗਦਾ
ਉਸੇ ਪੱਕੇ ਉੱਤੇ ਬੈ ਕੇ ਨੀ
ਤੇਰਾ ਯਾਰ ਹੋ ਗਿਆ
ਵੇਂਦਿਆਂ ਹੀ ਵੇਂਦਿਆਂ Star ਹੋ ਗਿਆ
ਜੱਟ ਵੇਂਦਿਆਂ ਹੀ ਵੇਂਦਿਆਂ Star ਹੋ ਗਿਆ
ਕੇਂਦੇ Money I’m A Flex
ਕੇਂਦੇ Money I’m A Flex
ਕੇਂਦੇ Money I’m A Flex , You’re Now Rocking With The Best
ਓ ਸਿਰ ਤੇ ਲੋਡ ਅਸਰਾ ਤੇਰਾ
ਦੱਸਦੇ ਜੱਟ ਦੇ ਵਰਗਾ ਕੇੜਾ
ਪੱਕਾ ਜਾਂਦਾ ਤੁਡਾ ਪੱਟ ਦਾ ਪੱਟਦਾ ਹੈ ਨੀ
ਨਾ ਤੋੜ ਕੋਈ ਤੇਰੇ ਜੱਟ ਦਾ
ਕਿੰਨੇ ਆ ਲਈ Jet Lambo Car ਹੋ ਗਿਆ
ਵੇਂਦਿਆਂ ਹੀ ਵੇਂਦਿਆਂ Star ਹੋ ਗਿਆ
ਜੱਟ ਵੇਂਦਿਆਂ ਹੀ ਵੇਂਦਿਆਂ Star ਹੋ ਗਿਆ
Bob.b On The Beat
Beat ਵਜੂਗੀ ਤੇ ਵੈਰਿਆਂ ਦੇ ਸਾ ਸੁੱਕਣਗੇ
Industry ਵਾਲੇ ਇਕ ਦੂਜੇ ਤੌਂ
ਪੁੱਛਣਗੇ ਦੋਵੇਂ ਕਾਸਿਆਰੋ ਕਾ ਜੁੱਟ
ਹੋਣਗੇ ਜਦੋਂ ਬੀਟੀ ਉੱਤੇ ਦੋਵੇਂ
Randhava ਬੁੱਕਣਗੇ ਮਾਰੇ ਸਮੇਂ ਦਾ
ਤਾ ਮਿਤਰਾਂ ਨੇ ਕਰਤਾ The End ਜਿਹੜਾ ਮੁੜੀਆ ਤੌਂ
ਥੁੱਕੇ ਕੀਤਾ ਗੋਡੀਆਂ ਤੇ Bend
ਹੋਰ ਦੱਸੋ ਦਿਲ ਵਾਲੇ ਰਾਜ
ਕੀ ਮੈਂ ਖੋਲਲਾ ਦੋਵੇਂ ਰੰਨਾ
ਤੋਂ ਪਰਸ਼ਾਨ ਤਾ ਵੀ ਕਰਦੇ Trend ਹੋ Commercial Shit ਭਾਵੇਂ
ਹੋਵੇ Hip Hop ਜੱਟਾਂ ਦੇ
ਤਾ ਗਾਣੇ ਪੁੱਟ ਚਲਦੇ Repeat
ਤੇ ਇਕ Randhava ਦੇ ਸੀ
ਪੜ੍ਹਦਾ ਹਾਸਿਲ ਦੂਸਰਾ ਸੀ ਬੈਠਾ
ਯਾਰੋ Judge ਵਾਲੀ Seat ਤੇ
ਮੈਂ ਬਨ ਕੇ ਨਾ ਪੀਤੀ
ਕਦੇ ਯਾਰੋ Back Step ਆ ਤੇ
ਮੂੰਹ ਤੇ ਮਖੋਟੇ ਜਿਵੇਂ ਹੁੰਦੇ Kidnap ਆ ਤੇ Trading ਚ ਚਲਦੇ
ਨੂੰ ਹਾਸਿਲ ਚੋਂ ਕੱਢਾ ਕਿਉਂਕਿ
ਵਾਈ ਖਾ ਕੇ ਕੋਰਾ ਚੜ੍ਹ
ਗਿਆ ਸੀ Rappen ਤੇ Check
ਹੋ ਕਾਲਾ ਕੁੜਤਾ ਚਿੱਟੇ ਕੰਮ ਨੀ
ਹੋ ਕਾਲਾ ਕੁੱਤਾ ਚਿੱਟੇ ਕੰਮ ਨੀ
ਕਿਸੇ ਵੀ ਚੀਜ਼ ਦਾ ਨਾ ਕੋਈ ਗਮ ਨੀ
ਨਾਲ ਤੂੰ ਰਹਿ ਕੇ ਦੇਖ ਲੈ ਜੱਟ ਦੇ
ਗਾਣੇ ਡਿਗਦੇ ਜਿਦਾ ਬੰਬਣੀ Range ਵਿਚ ਆਇਆ Range ਓ ਬਾਹਰ ਹੋ ਗਿਆ
ਜੱਟ ਵੇਂਦਿਆਂ ਹੀ ਵੇਂਦਿਆਂ ਸਤਰ ਹੋ ਗਿਆ
ਜੱਟ ਵੇਂਦਿਆਂ ਹੀ ਵੇਂਦਿਆਂ ਸਤਰ ਹੋ ਗਿਆ
ਹੋ Fame ਦੇ ਪੈਸੇ ਦਾ ਨਾ ਕਦੇ ਮਾਣ ਕਰੀਏ
ਏਹ ਤਾ ਚੰਦ ਦਿਨਾਂ ਦਾ ਮਹਿਮਾਨ ਹੁੰਦਾ
ਹੋ ਆਇਆ ਅੱਜ ਤੇ ਤੁਰਿਆ ਕੱਲ ਜਾਣਾ
Randhava ਵੀਆ ਖਾਕ ਦਾ ਕੀ ਮਾਣ ਹੁੰਦਾ
You May Also Like
» Nikli Koi Gal [Ranjit Bawa ] » Faisla [Kamal Khan] » Pyar Karunga [Sangram Hanjra] » Sifat [Parmish Verma] » Ja Tu Mere Wal Hain [Jenny Johal] » Sone Da Chubara [Jyotica Tangri, Noor Chahal] » Faqeeran [Rashmeet Kaur] » Kasoor [Mehar Vaani]FAQs for Flex
Who is singer of Flex song ?
Singer of Guru Randhawa, Bob B Randhawa.
Who is writer of Flex song ?
Guru Randhawa, Bob B Randhawa wrote this Song.
Who is the music director of Flex song ?
Flex is Tuned by JSL Singh.
Which label release Flex song ?
Flex is released under the label of Tips Punjabi.
Whats the playtime (duration) of Flex song ?
Playtime of song Flex is 03:03 minute.
How can I download Flex song ?
You can download Flex song via click above download links.