Flex And Follow UP Parmish Verma Mp3 Song Download
Get This Song
Play Online
Share This Song
Flex And Follow UP Song Lyrics
I Can't Be Beat
It's Impossible
You Condemn Me, You Can Damage Me
You Never Ever Gonna Beat Me
I Built This Shit, Me, Brick My Brick
You Should Be A Monster
ਮੈਂ Flex ਕਰਾਂ ਨਾਲ ਨਾਲ ਕਰਾਂ Follow Up
ਸੁਬਾਹ Meditation 'ਆਂ, ਫਿਰ Manifestation 'ਆਂ
ਨੀ ਆੱਥਣੇ Achievement 'ਆਂ ਨਾਲ Celebration 'ਆਂ
Congratulation 'ਆਂ ਨੀ ਲੋਕੀ ਦੇਣ Phone 'ਤੇ
Blackberry On ਪਰ Off ਨੇ Location 'ਆਂ
Goal ਓਦਾਂ ਸਾਰੇ Done, ਜੋ Day One ਤੋਂ ਸੀ ਮਿੱਥੇ
ਕਈ ਕੰਮ ਕਰੇ ਕਹਿ ਕੇ, ਕਈ ਕਰਕੇ ਕਹਿ ਦਿੱਤੇ
ਐੱਡੀ ਉਮਰ ਨਹੀਂ ਜਿੱਡੇ ਆ ਤਜਰਬੇ ਕੁੜੇ
ਮੈਂ ਬੈਠਾ G6 ਘੁੰਮਾ ਕਦੇ ਕਿਤੇ, ਕਦੇ ਕਿਤੇ
Paid-off ਗੱਡੀਆਂ ਨੇ, Paid-off ਘਰ
ਚਾਹੀਦੀ ਕੀ ਚੀਜ਼ ਨੀ, ਤੂੰ ਉਂਗਲ ਤਾਂ ਕਰ
Lambo ਆ, G Wagon 'ਆਂ ਤੇ ਹੋਰ ਵੀ ਨੇ ਕਈ
ਸਾਡੇ ਖੜੀਆਂ ਨੇ ਪਿੰਡ, ਜੋ ਤੂੰ ਦੇਖੀ ਆ Dubai
G-turn ਕਦੇ ਕਦੇ, Maybach Jump
ਰਾਹ ਜਾਂਦਿਆਂ ਲੋਕਾਂ ਨੂੰ, Car 'ਆਂ ਦੇਣ Goosebump
ਕਰੀ ਜਾਂਦੇ ਆ ਤਿਆਰੀ, ਗੱਡੀ ਅਗਲੀ Ferrari
ਬੈਠੇ ਲਿਖੀਏ ਭਵਿੱਖ, ਸਾਡੀ ਰੱਬ ਨਾਲ ਯਾਰੀ
ਅਸੀਂ ਆਪ ਰਹੀਏ Fit, ਤੇ ਕਮਾਈ ਮੋਟੀ
ਛੱਤੀ ਸ਼ਹਿਰ ਦੇ ਵਿਚਾਲੇ Marriott ਜਿੱਡੀ ਕੋਠੀ
ਬੈਠਾ Courtyard ਵਿੱਚ ਡਾਹੀਂ ਮੰਜਾ ਮੁਟਿਆਰੇ
ਹੱਥ ਲੱਸੀ ਦਾ ਗਲਾਸ ਨਾਲੇ ਮਿਸੀ ਰੋਟੀ
ਸਾਡਾ Gym ਹੀ ਰਿਆਜ਼, ਹਿੱਕ ਝੋਟੇ ਜਿੰਨਾ ਜੋਰ
ਖਾ ਕੇ ਸਮੇਂ ਕੋਲੋਂ ਸੱਟਾਂ, ਹੋਏ ਫਿਰਦੇ ਕਠੋਰ
ਮਾਰਾਂ Self ਰਕਾਨੇ, ਏਹ ਗਵਾਂਢੀ ਦਿੰਦੀ ਠਾਲ
Mclaren ਦੇ ਖੁਲਦੇ ਆ, ਰੱਬ ਵੱਲ Door
ਆ ਗਿਆ ਤਰੀਕਾ ਇੱਥੇ America
ਆਉਂਦਾ ਏ ਸਵਾਦ ਜਦੋਂ ਸੱੜਦਾ ਸ਼ਰੀਕਾ
ਕਰਦੇ Scoff ਸੀ ਜੋ, ਮੰਨਦੇ ਆ ਖੌਫ਼
Net-worth ਉਹਨਾਂ ਦੀ, ਸਾਡਾ Tax Write-off
ਪਹਿਲੇ ਦਿਨ ਤੋਂ ਮੈਂ ਜਾਣਾ, ਕਿਹੜੇ ਆਪਣੇ ਬਿਗਾਨੇ
Punch Bag ਵਿੱਚ ਧੁੰਨੀ ਫਿਰਾਂ ਦੁਨੀਆਂ ਦੇ ਤਾਣੇ
ਮੈਂ Hustler ਬੰਦਾ, ਮੇਰੀ ਕੰਮ ਨਾਲ ਆੜੀ
ਮੇਰੇ ਰੱਬ ਦੀ ਚਪੇੜ, ਮੇਰੀ ਹਿੰਡ ਤੋਂ ਵੀ ਮਾੜੀ
ਦੇਖ ਵੱਗਦਾ ਪਸੀਨਾ, ਮੁੰਡੇ ਪੇਲਦੇ ਆ ਡੰਡ
ਕੋਈ ਤਿੰਨ-ਪੰਜ ਕਰੇ, ਫੜ ਛਾੜ ਦਿਆਂ ਕੰਡ
ਲਹੂ ਰਗਾਂ ਵਿੱਚ ਮਾਰੇ ਫੁੰਕਾਰਾਂ ਮੁਟਿਆਰੇ
ਹੋਈਏ ਕੰਮ ਤੇ ਜਾਂ ਅਖਾੜੇ, ਰਹੀਏ Pump-up ਸਾਰੇ
ਲੱਗੇ ਮਿਹਨਤਾਂ ਦੇ ਨਸ਼ੇ, ਕੱਢੇ ਦੁਨੀਆ ਦੇ ਸ਼ੱਕ
i Started From A Santro ਹੁਣ Double R Truck
ਹੋ, ਲੱਗੇ ਬਾਹਲਿਆਂ ਲੋਕਾਂ ਨੂੰ ਕਿ ਮੈਂ ਫੱਟੇ ਦਿੱਤੇ ਚੱਕ
ਮੈਂ Flex ਕਰਾਂ ਨਾਲ ਨਾਲ ਕਰਾਂ Follow Up
ਮੈਂ Flex ਕਰਾਂ ਨਾਲ ਨਾਲ ਕਰਾਂ Follow Up
In The End, I Don't Care
Whether You Love Me Or You Hate Me
Just As Long As I Win
You May Also Like
» Dhakk Champion [Parmish Verma] » Own Spotlight [Parmish Verma]FAQs for Flex And Follow UP
Who is singer of Flex And Follow UP song ?
Singer of Parmish Verma.
Who is writer of Flex And Follow UP song ?
Laddi Chahal wrote this Song.
Who is the music director of Flex And Follow UP song ?
Flex And Follow UP is Tuned by Black Virus.
Which label release Flex And Follow UP song ?
Flex And Follow UP is released under the label of Parmish Verma Films.
Whats the playtime (duration) of Flex And Follow UP song ?
Playtime of song Flex And Follow UP is 02:13 minute.
How can I download Flex And Follow UP song ?
You can download Flex And Follow UP song via click above download links.