Dhakk Champion Parmish Verma Mp3 Song Download
Get This Song
Play Online
Share This Song
Dhakk Champion Song Lyrics
ਪੈਂਦੀ ਆ ਫੇਰ ਧੱਕ Champion
ਪੈਂਦੀ ਆ ਫੇਰ
ਪੈਂਦੀ ਆ ਫੇਰ ਧੱਕ Champion
ਪੈਂਦੀ ਆ ਫੇਰ
ਪੈਂਦੀ ਆ ਫੇਰ ਧੱਕ Champion
ਪੈਂਦੀ ਆ ਫੇਰ
ਜਦ ਬੇਬੇ Feel Proud ਕਰੇ
ਜਦ Show ’ਤੇ ਸ਼ੋਰ Crowd ਕਰੇ
ਜਦ ਮਿਹਨਤ ਮੋੜ੍ਹੇ ਮੁੱਲ ਜਦੋਂ ਨਾ
ਔਖੇ ਜਾਂਦੇ ਕੋਲ ਜਦੋਂ ਟੱਟੂ ਬਣੇ ਬਾਹਾਂ ’ਤੇ ਪੈਣ ਸਰੂ ਰਾਹਾਂ ਤੇ
ਜਦ ਲੰਡਰ Heater ਸੜਦੇ ਆ
ਜਦ ਯਾਰ ਨਾਲ ਖੱਡੇ ਆ
ਜਦੋਂ ਮੁੱਛ ਬਾਪੂ ਦੀ ਖੜੀ ਰਹੇ
ਜਦ ਸ਼ਹਿਰ ’ਚ ਪੂਰੀ ਟੱਡੀ ਰਹੇ
ਜਦ ਵੈਰੀ ਗੋਡੇ ਟੇਕੇ ਜੀ
ਦੁਨੀਆ ਖੜ-ਖੜ ਦੇਖੇ ਜੀ
ਜਦ ਹੁੰਦੇ ਚਰਚੇ ਐਸ਼ਾਂ ਦੇ
ਹਿਸਾਬ ਨਾਲ ਰਹਿੰਦੇ ਕਈ ਸ਼ਾਂ ਦੇ
ਜਦ ਮਿਹਨਤ ਵਾਲੀ ਚਾਬੀ ਜਿੰਦੇ
ਖੋਲ੍ਹੇ ਜੀ Success ਆ ਦੇ
ਦੁਨੀਆ ਗੱਲਾਂ ਕਰਦੀ ਆ
ਮੁੱਕਦੀ ਗੱਲ ਮਿੱਤਰੋ ਸੜਦੀ ਆ
But I Don't Give A Fuck
Champion
ਪੈਂਦੀ ਆ ਫੇਰ
ਪੈਂਦੀ ਆ ਫੇਰ ਧੱਕ Champion
ਪੈਂਦੀ ਆ ਫੇਰ
ਪੈਂਦੀ ਆ ਫੇਰ ਧੱਕ Champion
ਪੈਂਦੀ ਆ ਫੇਰ
ਦੇਸੀ ਘਯੋ ਵਰਗੀ ਲੱਗਦੀ ਆ
ਜਦ ਲੋਕੀ ਕਰਨ ਬੁਰਾਈ
ਮੇਰੀ ਚੜ੍ਹਾਈ ਮੇਰੀ ਆਪੇ ਦੇਵੇ ਸਫਾਈ ਮੇਰੀ
ਗਿਰ-ਗਿਰ ਕੇ ਉੱਠਿਆ ਧਰਤੀ ਤੋਂ
ਦੇਵੇ ਪਰਛਾਈ ਗਵਾਈ ਮੇਰੀ
ਭੁੱਖਾਂ ਵੀ ਸਬਰ ਦੀਆਂ ਪੀਤੀਆਂ ਨੇ
ਦਿਨ ਰਾਤਾਂ ਵੀ ਇਕ ਕੀਤੀਆਂ ਨੇ
ਸੱਭ ਕਰਜੇ ਲਾ ਕੇ ਬਾਪੂ ਏ
ਚੱਕ ਮੰਜ਼ਿਲਾਂ ਖੜੀਆਂ ਕੀਤੀਆਂ ਨੇ
ਬੜਾ ਔਖਾ ਵਕਤ ਲੰਘਾਇਆ
ਅਸੀਂ Shift ਤੋਂ ਮੁੜ ਕੇ ਆਏ ਦਾ ਸੀ
Ten Dollar ਦਾ Burger ਵੀ
ਸਾਲਾ ਸੋਚ-ਸੋਚ ਕੇ ਖਾਇਆ ਸੀ
ਮੈਂ ਹੰਜੂ ਸੁੱਟ ਕੇ ਸੁੱਤਾ ਨੀ
ਪਰ ਭੁੱਖਾ ਸੁੱਤਾ ਕਈ ਵਾਰੀ
ਜ਼ਿੰਦਗੀ ਦੀ ਬਾਜ਼ੀ ਜਿੱਤੀ ਬੈਠਾ
ਮਿਹਨਤ ਰੱਖੀ ਸੀ ਜਾਰੀ
ਟੁੱਟੇ ਵੀ ਬੂਟ ਹੰਢਾਏ ਆ
ਮੰਗਵੇ ਕੱਪੜੇ ਪਾਏ ਆ
ਰਿਹਾ ਡੱਟਿਆਂ ’ਤੇ ਮੈਂ ਹਟਿਆ ਨਹੀਂ
ਦਿਨ ਵਧੀਆ ਤਾਂਹੀ ਆਏ ਆ
ਅੱਜ ਪੰਜ ਲੱਖ ਦੀ ਜੁੱਤੀ ਪਾਲ ਕੇ
ਰੱਖ ਬਹਿੰਦਾ ਲੱਤ Champion
ਪੈਂਦੀ ਆ ਫੇਰ ਧੱਕ Champion
ਪੈਂਦੀ ਆ ਫੇਰ
ਪੈਂਦੀ ਆ ਫੇਰ ਧੱਕ Champion
ਪੈਂਦੀ ਆ ਫੇਰ ਪੈਂਦੀ ਆ ਫੇਰ
ਬੋਲਿਆ ਸੀ ਜੋ ਹੋਣਾ ਬੇਬੇ
ਮੁੱਕ ਲਿਆ ਰੋਣਾ-ਧੋਣਾ
ਬੇਬੇ ਖੁਸ਼ੀਆਂ ਚੁੰਮਣ ਕਦਮ ਤੇਰੇ
ਹੁਣ ਦੁੱਖ ਨਾ ਕੋਲ ਖਿਡੌਣਾ ਬੇਬੇ
ਘਰ ਵਿਚ ਰੱਖ ਸੁਆਣੀ ਤੂੰ
ਕਰ Order ਰੋਟੀ-ਪਾਣੀ ਤੂੰ
ਮੰਜੇ ਚਿੱਟੇ Tv ਮੂਹਰੇ
ਬੈਠ ਕੇ ਸੁਣ ਗੁਰਬਾਣੀ ਤੂੰ
ਹੁਣ ਨੀ ਓ ਬੇਬੇ ਹੁਣ ਨੀ
ਓ ਹੁਣ ਨਾ ਪਿੱਛੇ ਮੁੜ ਕੇ ਦੇਖਾਂ
ਗੱਡੀਆਂ ਰੇਖਾਂ ਦੇ ਵਿਚ ਮੈਕਾਂ ਲੇਖਾਂ
ਆਪੇ ਹੋਣ ਸਿੱਧੇ ਗੋਡੇ
ਕਿਉਂ ਕਿਸਮਤ ਨੂੰ ਟੇਕੀਂ ਚਾਂਦੇ
ਹੋਏ ਹਾਲਾਤਾਂ, Time ਆ ਦੇ
ਜਜ਼ਬਾਤ ਲਿਖੇ ਵਿਚ ਲੈਣਾਂ ਦੇ
ਪਿੰਡ ਡੇਹਰੇ ਬੈਠਾ ਗੱਬਰੂ
ਜਾਦੂ ਕਰਦਾ ਰਹਿਮਾਂ ਦੇ
ਆ ਦੇਖ ਚੋੜੀਆਂ ਛੱਤਾਂ ਵਾਲੇ
ਅਮਲੱਕੀ ਜੇ ਲੱਖਾਂ ਵਾਲੇ
ਤਿੰਕਾ-ਤਿੰਕਾ, ਪੌੜੀ-ਪੌੜੀ
ਚੜ੍ਹ ਕੇ ਹੋ ਗਏ ਧੱਕ ਵਾਲੇ
ਹੁਣ ਨੀ, ਹੁਣ ਨੀ ਡੱਬਦੇ ਕਾਮਯਾਬੀਆਂ
ਕੱਢੀ ਆਉਣ ਕਈਆਂ ਦੇ ਸ਼ੱਕ Champion
ਪੈਂਦੀ ਆ ਫੇਰ ਧੱਕ Champion
ਪੈਂਦੀ ਆ ਫੇਰ
ਪੈਂਦੀ ਆ ਫੇਰ ਧੱਕ Champion
ਪੈਂਦੀ ਆ ਫੇਰ
ਕੱਲ੍ਹ ਸੀ ਬਸਾਂ ਦੇ ਵਿਚ ਧੱਕੇ ’ਤੇ
ਅੱਜ G-class ਦਾ Truck Champion
ਪੈਂਦੀ ਆ ਫੇਰ ਧੱਕ Champion
ਪੈਂਦੀ ਆ ਫੇਰ
ਪੈਂਦੀ ਆ ਫੇਰ ਧੱਕ Champion
ਪੈਂਦੀ ਆ ਫੇਰ
ਪੈਂਦੀ ਆ ਫੇਰ ਹੋ ਆ ਹੋ ਹੋ ਆ ਹੋ
ਪੈਂਦੀ ਆ ਫੇਰ ਧੱਕ Champion ਪੈਂਦੀ ਆ ਫੇਰ
ਪੈਂਦੀ ਆ ਫੇਰ ਧੱਕ Champion
You May Also Like
» Flex And Follow UP [Parmish Verma] » Own Spotlight [Parmish Verma]FAQs for Dhakk Champion
Who is singer of Dhakk Champion song ?
Singer of Parmish Verma.
Who is writer of Dhakk Champion song ?
Laddi Chahal wrote this Song.
Who is the music director of Dhakk Champion song ?
Dhakk Champion is Tuned by Black Virus.
Which label release Dhakk Champion song ?
Dhakk Champion is released under the label of Parmish Verma Films.
Whats the playtime (duration) of Dhakk Champion song ?
Playtime of song Dhakk Champion is 03:20 minute.
How can I download Dhakk Champion song ?
You can download Dhakk Champion song via click above download links.