Eye Candy Siippyy Gill Mp3 Song Download
Get This Song
Play Online
Share This Song
Eye Candy Song Lyrics
ਹਾਂ, ਏ ਜੁਲਫਾਂ ਦੀ ਛਾ ਹੋ ਮਿਲ ਕਿਸੇ ਥਾਂ
ਨਾ ਨਾ ਨਾ Baby Don’t Know
ਪਿਆਰ ਬਾਹਾਂ ਦਾ ਹਾਰ
ਅੱਖਾਂ ਦਾ ਵਾਰ
ਕਿੱਥੇ ਹੋਣਾ Baby Don’t Know
ਡੁੱਲ ਡੁੱਲ ਪੈਂਦਾ ਰੰਗ ਗੋਰਾ ਕੁੜੀ ਦਾ
ਤੋਰਾਂ ਜਿਹਾ ਲੱਗਦਾ ਐ ਤੋਰਾਂ ਕੁੜੀ ਦਾ Low Waist ‘ਚੋਂ ਅੱਗ ਸਿਮਦੀ
ਪੱਕਾ ਮੈਨੂੰ ਲੱਗਦਾ ਸ਼ੌਕੀਨ ਓ Gym ਦੀ
ਮਹੀਨੇ ਵਿੱਚ ਪੰਦਰਾਂ Vacation ਨਾ ਕਰੇ
ਸੁਬਾਹ ਸ਼ਾਮ Change ਤੂੰ Location ਨਾ ਕਰੇ
ਤਿੱਖਾ ਨੱਕ ਪਾਉਂਦਾ ਐ ਪਲੇਖਾ ਛੁਰੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Shopping ਮਿਲਾਨ ਤੋਂ ਗੱਲਾਂ ਸਮਾਨ ਤੋਂ Private Jet ਰੱਖਦੀ
4 Time Meal ਪੱਕੀ Gym ਨਾਲ Deal ਪੱਕੀ Figure ਨੂੰ Set ਰੱਖਦੀ
Coconut Oil ਨਾਲ Massage ਕਰਦੀ Beach ਉੱਤੇ Duck ਵਾਂਗੂ ਫਿਰੇ ਤਰਦੀ
ਦਰਜੀ ਮੋਹਾਲੀ ਬੈਠਾ ਸੀਦਾ ਕੱਪੜੇ
ਸੈਂਟਰੀ ਨਹੀਂ ਹੌਲਾ ਹੌਲਾ ਫਿਰ ਕਰਦੀ Thinner Lips, ਬਿੱਲੋ Boys On Tips
ਉੱਤੋਂ ਮੋਰਾਂ ਵਾਂਗੂ ਨਈਓਂ ਤੁਰਦੀ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
ਹਾਂ, ਏ ਜੁਲਫਾਂ ਦੀ ਛਾ ਹੋ ਮਿਲ ਕਿਸੇ ਥਾਂ
ਨਾ ਨਾ ਨਾ Baby Don’t Know
ਪਿਆਰ ਬਾਹਾਂ ਦਾ ਹਾਰ ਅੱਖਾਂ ਦਾ ਵਾਰ
ਕਿੱਥੇ ਹੋਣਾ Baby Don’t Know
ਓ ਪਤਲੇ ਲੱਕ ‘ਤੇ ਫਸਿਆ ਜੀਣਾ
ਕੈਸਾ ਗਜ਼ਬ ਨਜ਼ਾਰਾ
ਲੁੱਕ ਮੇਰੀ ‘ਤੇ ਮਰਦਾ ਜੱਟਾ Universe ਐ ਸਾਰਾ
ਜੁੱਤੀ ਨਾਲ Matching ਮੈਂ ਕਰਾਂ Car ਨੂੰ Shopping ਤੂੰ Bill, ਕਿੱਥੇ ਮਿਲੇ ਨਾਰ ਨੂੰ
ਪੈਪਰਾਜੀ ਸੀ ਲੰਘ ਦੇਣੇ Time ਮੇਰੇ ਤੂੰ Shorts ਪਾ ਕੇ ਨਿਕਲਾਂ ਮੈਂ ਜਦੋ ਬਾਹਰ ਨੂੰ
ਲੋਵੇ Handle ਨੇ ਡੱਲ ਲਿਆ ਸ਼ਿਕਾਰ ਬੰਦਾ ਕਰਕੇ ਕਤਲ ਮੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Shit Talk ਨਾ Baby Positive ਹੀ ਆ Baby
ਪੱਕਾ ਐ Stand ਕੁੜੀ ਦਾ ਨਾ ਲੋੜ ਮੁਸਕਰਾਇਆ ਆਂਦੀ
Lv ਸਰਾਰਿਆ ਆਂਦੀ ਹੁਸਨ Brand ਕੁੜੀ ਦਾ
ਸੜਕਾਂ ‘ਤੇ ਲੱਗ ਜਾਣ ਜਾਮ ਗੋਰੀਏ
ਲੰਮਾ ਲੰਝਾ ਕੱਦ ਜਿਵੇਂ ਪਾਮ ਗੋਰੀਏ Purse ‘ਚ Cash ਵਾਂਗੂ ਰੱਖੇ ਗਬਰੂ
ਕਰਦੀ ਐ ਟੱਕਾ ਸਰੇਆਮ ਗੋਰੀਏ
I Don’t Give A Fuck Baby ਤੇਰੇ ਤੇ Stuck Baby
ਸਿੱਖੀ ਤੋਂ ਨੀ ਪਿੰਡ ਮੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
Touch Wood ਹੁਸਨ ਤਬਾਹੀ ਕੁੜੀ ਦਾ
ਹਾਂ, ਏ ਜੁਲਫਾਂ ਦੀ ਛਾ ਹੋ ਮਿਲ ਕਿਸੇ ਥਾਂ
ਨਾ ਨਾ ਨਾ Baby Don’t Know
ਪਿਆਰ ਬਾਹਾਂ ਦਾ ਹਾਰ
ਅੱਖਾਂ ਦਾ ਵਾਰ
ਕਿੱਥੇ ਹੋਣਾ Baby Don’t Know
You May Also Like
» The Villager [Hunter D, Gurlez Akhtar] » Aho Aho [Gur Sidhu, Sultaan] » Face 2 Face [Khan Bhaini, Fateh] » Change Maade [Jantaa Toor] » Tell Me [Karan Aujla, OneRepublic] » Dhokha [Pamma Dumewal] » Saza [Jyotica Tangri] » Jattan De Jawak [Joban Sandhu]FAQs for Eye Candy
Who is singer of Eye Candy song ?
Singer of Siippyy Gill.
Who is writer of Eye Candy song ?
Siippyy Gill wrote this Song.
Who is the music director of Eye Candy song ?
Eye Candy is Tuned by Deep Jandu.
Which label release Eye Candy song ?
Eye Candy is released under the label of Siippyy Gill.
Whats the playtime (duration) of Eye Candy song ?
Playtime of song Eye Candy is 03:25 minute.
How can I download Eye Candy song ?
You can download Eye Candy song via click above download links.