Exit Love Singga Mp3 Song Download
Get This Song
Play Online
Share This Song
Exit Love Song Lyrics
ਮਿੱਠੇ ਤੇਰੇ ਬੋਲ ਜਿਵੇਂ ਹੁੰਦੇ ਲੁਟੇਰੇ
ਕਾਲਾ ਤਿਲ, ਕਾਲਾ ਦਿਲ, ਕਾਲੀ ਜੁਲਫ਼ਾਂ ਦੇ ਘੇਰੇ
ਕਿਉਂ ਆਵੇ ਨਾ ਬਾਜ਼ ਤੇਰੀ ਅੱਖਾਂ ‘ਚ ਕੋਈ ਰਾਜ਼ ਜਿਵੇਂ
ਜਿਨ੍ਹਾਂ ‘ਚ ਕੈਦ ਨੀਂ, ਤੂੰ ਕਿਤੇ ਆ ਬਥੇਰਾ
ਸੋਹਣੀਏ ਨੀ ਯਾਰੀ ਤੈਥੋਂ ਗਈ ਨਾ ਨਿਭਾਈ
ਬਹੁਤ ਸਮਝਾਇਆ ਤੈਨੂੰ, ਸਮਝ ਨੀਂ ਆਈ
ਹੁਣ ਜਦੋਂ ਕਰਾਂ ਤੈਨੂੰ ਤੰਗ ਤਨਹਾਈ
ਫਿਰ ਹੋਣਗੀਆਂ ਪ੍ਰੇਸ਼ਾਨ
ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ
ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ
ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ
ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ
ਤੇਰੇ ਬਿਨ੍ਹਾਂ ਵੀ ਠੀਕ ਲੱਗੇ ਐ ਜਹਾਨ
ਤੇਰੇ ਬਿਨ੍ਹਾਂ ਵੀ ਠੀਕ ਲੱਗੇ ਐ ਜਹਾਨ
ਕਰ ਜੋ ਵੀ ਠੀਕ ਲੱਗੇ ਮੇਰੀ ਜਾਨ
ਤੇਰੇ ਬਿਨ੍ਹਾਂ ਵੀ ਠੀਕ ਲੱਗੇ ਐ ਜਹਾਨ
ਐਹਨਾ ਲੱਗੀਆਂ ਦਾ ਨਹੀਂ ਸੀ
ਜਿੰਨਾ ਟੁੱਟੀਆਂ ਦਾ ਚਾਹ ਤੈਨੂੰ
ਪਿਆਰ ਦੀ ਸਮਝ ਥੋੜ੍ਹੀ ਦੇ ਦੇਵੇ ਖੁਦਾ ਤੈਨੂੰ
ਗਲਤੀ ਸੀ ਮੇਰੀ ਜੋ ਦੱਤੀ ਮੈਂ ਪਨਾਹ
ਐਵੇਂ ਕਰ ਗਈ ਫ਼ਨਾ ਕੁੜੇ ਤੇਰੀ ਐ ਅਦਾਂ ਮੇਨੂੰ
ਰੋਜ਼ ਨਹੀਂ ਮਿਲਦੇ ਸਾਫ਼ ਜਿਹੇ ਦਿਲ ਦੇ
ਸਾਡੇ ਜਿਹੇ ਇਨਸਾਨ
ਤੈਨੂੰ ਲੱਗੇ ਤੂੰ ਮੈਨੂੰ ਭੁੱਲ ਜਾਵੇਂਗੀ ਸੌਖਾ
ਪਰ ਇਹ ਏਨਾ ਨਹੀਂ ਆਸਾਨ
ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ
ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ
ਠੀਕ ਲੱਗੇ ਮੇਰੀ ਜਾਨ
ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ
ਤੇਰੇ ਬਿਨ੍ਹਾਂ ਵੀ ਠੀਕ ਲੱਗੇ ਐ ਜਹਾਨ
ਤੇਰੇ ਬਿਨ੍ਹਾਂ ਵੀ ਠੀਕ ਲੱਗੇ ਐ ਜਹਾਨ
ਕਰ ਜੋ ਵੀ ਠੀਕ ਲੱਗੇ ਮੇਰੀ ਜਾਨ
ਤੇਰੇ ਬਿਨ੍ਹਾਂ, ਤੇਰੇ ਬਿਨ੍ਹਾਂ, ਤੇਰੇ ਬਿਨ੍ਹਾਂ
ਅੱਜ ਦੀ ਸ਼ਾਮ ਤੇਰੇ ਨਾਮ
ਯਾਦ ਆਈ ਤੇਰੀ, ਬਣ ਮਹਿਮਾਨ
ਹੋਣਾ ਕੀ ਫਿਰ ਖੁੱਲ ਗਏ ਜਾਮ
ਵੈਸੇ ਤਾਂ ਪਿੰਡੇ ਨਹੀਂ ਆਮ
ਪਿਆਰ ਕੀਤਾ ਨਹੀਂ ਵੇਖ ਅੰਜਾਮ
ਹੋਇਆ ਕੀ ਜੇ ਹੋ ਗਏ ਨਾਕਾਮ
ਮੁੜ ਆਈ ਨਾ ਜ਼ਿੰਦਗੀ ਵਿੱਚ
ਬਸ ਏਨਾ ਕਰ ਐਹਸਾਨ
You May Also Like
» One Side Flow [Nagii] » Giddha Anthem [Karamjit Puri, Sudesh Kumari, Jasmine Akhtar, Sargi Maan, Nisha Bano, Rabab Kaur, Anjali 99, Seerat Kumari] » RIDXR [Bukka Jatt] » Jinniyan [Madhubanti Bagchi, Maninder Buttar] » Mainu Teer Kehnde [Khazala] » Two Faces [Emanat Preet Kaur, Aman Kalyan] » Notan [Gippy Grewal] » Sapp [Akaal]FAQs for Exit Love
Who is singer of Exit Love song ?
Singer of Singga.
Who is writer of Exit Love song ?
Singga wrote this Song.
Who is the music director of Exit Love song ?
Exit Love is Tuned by Crew 47.
Which label release Exit Love song ?
Exit Love is released under the label of Boss Boy.
Whats the playtime (duration) of Exit Love song ?
Playtime of song Exit Love is 03:00 minute.
How can I download Exit Love song ?
You can download Exit Love song via click above download links.