Eni Sohni Singga Mp3 Song Download
Get This Song
Play Online
Share This Song
Eni Sohni Song Lyrics
ਹੋ ਗੱਲਾਂ ਦਾ ਸਟਰਾਬੈਰੀ ਨਾਲ ਮੈਚ ਕਰੇ ਰੰਗ ਨੀ
ਮੋਰਾ ਨੇ ਸਿੱਖੀ ਹੋਈ ਤੇਰੇ ਕੋਲੋਂ ਸੰਗ ਨੀ
ਕਦੇ ਕਦੇ ਵੇਸਟਰਨ ਨਾਲ ਪਾਉਂਦੀ ਜੇੜੀ ਵੰਗ ਨੀ
ਕਦੇ ਕਦੇ ਸਾੜੀ ਨਾਲ ਮੈਚ ਕਰੇ ਵੰਗ ਨੀ
ਤੂੰ ਐਨੀ ਸੋਹਣੀ ਕਿਉਂ ਏ
ਤੂੰ ਐਨੀ ਸੋਹਣੀ ਕਿਉਂ ਏ
ਤੂੰ ਐਨੀ ਸੋਹਣੀ ਕਿਉਂ ਏ
ਤੂੰ ਐਨੀ ਸੋਹਣੀ ਕਿਉਂ ਏ
ਚੰਨ ਨਾਲੋਂ ਸੋਹਣਾ ਤੇਰਾ ਮੁਖ ਸੋਹਣੀਏ
ਜਿਵੇਂ ਪੁੰਨਿਆਂ ਦੇ ਚੰਨ ਦੀ ਕੋਈ ਲੋਹ ਏ
ਤੂੰ ਐਨੀ ਸੋਹਣੀ ਕਿਉਂ ਏ
ਤੂੰ ਐਨੀ ਸੋਹਣੀ ਕਿਉਂ ਏ
ਹੋ ਦਿਲ ਚ ਵਸੋਣਾ ਤੈਨੂੰ ਸੋਹਣੀਏ ਲਕੋਣਾ ਤੈਨੂੰ
ਦੁਨੀਆ ਦੀ ਯਾਨੀ ਐਨਾ ਅੱਖਾਂ ਤੋਂ
ਤੇਰੇ ਨਾਲ ਜਾਨ ਮੇਰੀ ਤੂੰ ਹੀ ਪਹਚਾਨ ਮੇਰੀ
ਵਾਰਦਾ ਤੇਰੇ ਉੱਤੋਂ ਲੱਖਾਂ ਜੋ
ਨੀ ਅੱਖੀਆਂ ਦਾ ਵਾਰ ਕਰੇ
ਤੂੰ ਤਾਂ ਹਰ ਵਾਰ ਕਰੇ
ਸਭ ਸੀਨੇ ਉੱਤੇ ਸਹਿ ਕੇ ਜਰਜਾ
ਕਿਸੇ ਨਾਲ ਦੇਖਾਂ ਤੈਨੂੰ
ਜਾ ਕਿਸੇ ਵੱਲ ਵੇਖੇ ਨੀ ਤੂੰ
ਉਸ਼ੇ ਹੀ ਮੈਂ ਠਾਹ ਤੇ ਮਾਰ ਜਾ
ਤੇਰੇ ਨਾਲ ਮੇਰਾ ਐਨਾ ਕਿਉਂ ਮੋਹ ਏ
ਮੋਹ ਏ
ਤੂੰ ਐਨੀ ਸੋਹਣੀ ਕਿਉਂ ਏ
ਤੂੰ ਐਨੀ ਸੋਹਣੀ ਕਿਉਂ ਏ
ਚੰਨ ਨਾਲੋਂ ਸੋਹਣਾ ਤੇਰਾ ਮੁਖ ਸੋਹਣੀਏ
ਜਿਵੇਂ ਪੁੰਨਿਆਂ ਦੇ ਚੰਨ ਦੀ ਕੋਈ ਲੋਹ ਏ
ਤੂੰ ਐਨੀ ਸੋਹਣੀ ਕਿਉਂ ਏ
ਹੋ ਜ਼ਿੰਦਗੀ ਨੂੰ ਐਸੇ ਨਾ ਬਿਤਾਉਣਾ ਚਾਹੀਦਾ
ਦਿਲਦਾਰ ਕੋਈ ਤੋ ਬਣਾਉਣਾ ਚਾਹੀਦਾ
ਬੋਲਤਾ ਜੇ ਬੋਲਤਾ ਜਮਾਨਾ ਚਾਹੀਦਾ
ਇਸ਼ਕ ਕਮਾਉਣਾ ਚਾਹੀਦਾ
ਜੋ ਮਿਲਿਆ ਹੈ ਮਿਲਿਆ ਹੈ ਤੇਰੇ ਤੋਂ ਮਿਲਿਆ ਹੈ
ਕਿਆ ਹੀ ਗਿਲਾ ਹੈ
ਹਾਂ ਇਹ ਦਿਲ ਦਾ ਹੈ ਮਾਮਲਾ
ਇਹ ਮੇਰੇ ਦਿਲ ਦਾ ਹੈ ਮਾਮਲਾ
ਤੂੰ ਐਨੀ ਸੋਹਣੀ ਕਿਉਂ ਏ
ਤੂੰ ਐਨੀ ਸੋਹਣੀ ਕਿਉਂ ਏ
ਚੰਨ ਨਾਲੋਂ ਸੋਹਣਾ ਤੇਰਾ ਮੁਖ ਸੋਹਣੀਏ
ਜਿਵੇਂ ਪੁੰਨਿਆਂ ਦੇ ਚੰਨ ਦੀ ਕੋਈ ਲੋਹ ਏ
ਤੂੰ ਐਨੀ ਸੋਹਣੀ ਕਿਉਂ ਏ
ਤੂੰ ਐਨੀ ਸੋਹਣੀ ਕਿਉਂ ਏ
You May Also Like
» Hikkan [Arjan Dhillon] » Putt Dashmesh De (Vaar) [Rupinder Handa] » Stallion [Tarna] » Back in Time [Jxggi] » Jatta [Pavitar Lassoi] » Soda Water [Maninder Buttar, Ammy Virk] » Baariyan [Barbie Maan] » Main Teri Gayi Ho [Masha Ali]FAQs for Eni Sohni
Who is singer of Eni Sohni song ?
Singer of Singga.
Who is writer of Eni Sohni song ?
Singga wrote this Song.
Who is the music director of Eni Sohni song ?
Eni Sohni is Tuned by Crew47.
Which label release Eni Sohni song ?
Eni Sohni is released under the label of Singga Music.
Whats the playtime (duration) of Eni Sohni song ?
Playtime of song Eni Sohni is 03:47 minute.
How can I download Eni Sohni song ?
You can download Eni Sohni song via click above download links.