Yaar Nall Milade Bhinda Aujla Mp3 Song Download
Get This Song
Play Online
Share This Song
Yaar Nall Milade Song Lyrics
ਲੋਕੀ ਕਹਿੰਦੇ ਦਾਰੂ ਪੀ ਕੇ
ਸੱਜਣ ਭੁੱਲ ਜਾਈਏ
ਪਰ ਦਿਲ ਵਿੱਚੋਂ ਮਰਜ਼ਾਂਣੀ
ਕੱਢਣੀ ਨੀ ਆਪਾਂ
ਦਾਰੂ ਤੇ ਉਹ ਹੱਡਾਂ ਵਿਚ ਰਾਚਗੀ
ਜੱਟ ਦੇ
ਤਾਂ ਹੀ ਦੋਹਾਂ ਵਿੱਚੋਂ ਕੋਈ ਛੱਡਣੀ ਨੀ
ਆਪਾਂ
ਨੀ ਤੇਰਾ 40 ਕਿੱਲੋ ਭਾਰ
ਨੀ ਜੱਟ 80 ਤੋਂ ਪਾਰ
ਤੇਰਾ 40 ਕਿੱਲੋ ਭਾਰ
ਨੀ ਜੱਟ 80 ਤੋਂ ਪਾਰ
ਤੈਨੂੰ ਬੁੱਕਲ ਚ ਰਾਖੁ ਜਿਵੇੰ ਰੂ
ਅੱਲਾਹਦੇ
ਨੀ ਮੈਥੋਂ ਛੱਡ ਨਾਇਯੋ ਹੋਣੀ
ਇੱਕ ਦਾਰੂ ਦਾ ਨਸ਼ਾ ਤੇ ਦੂਜਾ ਤੂੰ
ਅਲੱਹੜੇ
ਨੀ ਮੈਥੋਂ ਛੱਡ ਨਾਇਯੋੰ ਹੋਣੀ
ਇੱਕ ਦਾਰੂ ਦਾ ਨਸ਼ਾ ਤੇ ਦੂਜਾ ਤੂੰ
ਅਲੱਹੜੇ
ਨੀ ਮੈਥੋਂ ਛੱਡ ਨਾਇਯੋੰ ਹੋਣੀ
ਇੱਕ ਦਾਰੂ ਦਾ ਨਸ਼ਾ ਤੇ ਦੂਜਾ ਤੂੰ
ਅਲੱਹੜੇ
ਨੀ ਮੈਥੋਂ ਛੁੱਟ ਦੀ ਨੀ ਓਏ ਹੋ
ਮੇਰੇ ਸਾਲੇ ਤੇਰੇ ਵੀਰ
ਨੀ ਦੂਜਾ ਅੱਠੜੀ ਮੁੰਡੀਰ
ਮੇਰੇ ਸਾਲੇ ਤੇਰੇ ਵੀਰ
ਨੀ ਦੂਜਾ ਅੱਥਰੀ ਮੁੰਡੀਰ
ਸਾਰੇ ਰੋਲ ਦੁ ਜੋ ਕਰਨ
ਤੂੰ ਚਾਅ ਅੱਲਾਹਦੇ
ਨੀ ਮੈਥੋਂ ਛੱਡ ਨਾਇਯੋ ਹੋਣੀ
ਇੱਕ ਦਾਰੂ ਦਾ ਨਸ਼ਾ ਤੇ ਦੂਜਾ ਤੂੰ
ਅਲੱਹੜੇ
ਨੀ ਮੈਥੋਂ ਛੱਡ ਨਾਇਯੋੰ ਹੋਣੀ
ਇੱਕ ਦਾਰੂ ਦਾ ਨਸ਼ਾ ਤੇ ਦੂਜਾ ਤੂੰ
ਅਲੱਹੜੇ
ਨੀ ਮੈਥੋਂ ਛੱਡ ਨਾਇਯੋੰ ਹੋਣੀ
ਇੱਕ ਦਾਰੂ ਦਾ ਨਸ਼ਾ ਤੇ ਦੂਜਾ ਤੂੰ
ਅਲੱਹੜੇ
ਨੀ ਮੈਥੋਂ ਛੁੱਟ ਦੀ ਨੀ ਓਏ ਹੋ
ਨੀ ਤੇਰੇ ਉੱਤੋਂ ਜਿੰਦ ਵਾਰਨ
ਨੀ ਸਬ ਸਹਿ ਲੂ ਮੈਂ ਮਾਰਨ
ਨੀ ਤੇਰੇ ਉੱਤੋਂ ਜਿੰਦ ਵਾਰਨ
ਨੀ ਸਬ ਸਹਿ ਲੂ ਮੈਂ ਮਾਰਨ
ਬੱਸ ਤੂੰ ਨਾ ਇੱਕ ਫੇਰ ਜਾਵੀਂ ਮੁਖ ਅੱਲਾਹਦੇ
ਨੀ ਮੈਥੋਂ ਛੱਡ ਨਾਇਯੋੰ ਹੋਣੀ
ਇੱਕ ਦਾਰੂ ਦਾ ਨਸ਼ਾ ਤੇ ਦੂਜਾ ਤੂੰ ਅਲੱਹੜੇ
ਨੀ ਮੈਥੋਂ ਛੱਡ ਨਾਇਯੋੰ ਹੋਣੀ
ਇੱਕ ਦਾਰੂ ਦਾ ਨਸ਼ਾ ਤੇ ਦੂਜਾ ਤੂੰ ਅਲੱਹੜੇ
ਨੀ ਮੈਥੋਂ ਛੱਡ ਨਾਇਯੋੰ ਹੋਣੀ
ਇੱਕ ਦਾਰੂ ਦਾ ਨਸ਼ਾ ਤੇ ਦੂਜਾ ਤੂੰ ਅਲੱਹੜੇ
ਨੀ ਮੈਥੋਂ ਛੱਡ ਨਾਇਯੋੰ ਹੋਣੀ
ਜਿੰਦਾ ਵਿਚ ਦਿਲ ਜੱਗੀ
ਨੀ ਸੰਘੇਰੀਆਂ ਦਾ ਜੱਗੀ
ਜਿੰਦਾ ਵਿਚ ਦਿਲ ਜੱਗੀ
ਨੀ ਸੰਘੇਰੀਆਂ ਦਾ ਜੱਗੀ
ਕੇਹੜਾ ਬਾਪੂ ਨੇ ਬਣਾ ਕੇ ਨਾ ਅਲ੍ਹੜੇ ਨੀ
ਨੀ ਮੈਥੋਂ ਛੱਡ ਨਾਇਯੋੰ ਹੋਣੀ
ਇੱਕ ਦਾਰੂ ਦਾ ਨਸ਼ਾ ਤੇ ਦੂਜਾ ਤੂੰ ਅਲੱਹੜੇ
ਨੀ ਮੈਥੋਂ ਛੱਡ ਨਾਇਯੋੰ ਹੋਣੀ
ਇੱਕ ਦਾਰੂ ਦਾ ਨਸ਼ਾ ਤੇ ਦੂਜਾ ਤੂੰ ਅਲੱਹੜੇ
ਨੀ ਮੈਥੋਂ ਛੱਡ ਨਾਇਯੋੰ ਹੋਣੀ
You May Also Like
» Zaleel [Rajia Sultan] » Caran Caran [Parmish Verma] » Universe [Romey Maan] » Yankee (Title Track) [Jass Bajwa] » ENGINE [Kirta, GGNA, LOVEJOY RANDHAWA] » Peg La Layida [Maninder Batth] » Sarpanch Title Track [Gulab Sidhu, Jaggi Sanghera] » Town [Akaal]FAQs for Yaar Nall Milade
Who is singer of Yaar Nall Milade song ?
Singer of Bhinda Aujla.
Who is writer of Yaar Nall Milade song ?
Sabi Deol wrote this Song.
Who is the music director of Yaar Nall Milade song ?
Yaar Nall Milade is Tuned by Arsh Gahir.
Which label release Yaar Nall Milade song ?
Yaar Nall Milade is released under the label of Bhinda Aujla Production.
Whats the playtime (duration) of Yaar Nall Milade song ?
Playtime of song Yaar Nall Milade is 03:07 minute.
How can I download Yaar Nall Milade song ?
You can download Yaar Nall Milade song via click above download links.