Tora Fera Varinder Brar Mp3 Song Download
Get This Song
Play Online
Share This Song
Tora Fera Song Lyrics
ਓਹੋ ਪਹਿਲਾ ਕੰਮ ਉਠ ਫ਼ੋਨ
ਲਾ ਲਈ ਏ ਯਾਰਾਂ ਨੂੰ
ਦੂਜਾ ਕੰਮ ਜਾਣੇ
ਚਮਕਾ ਦਈਏ ਕਾਰਾ ਨੂੰ
ਹਾਂ ਕਰਿਆ ਆਇਆ ਓਨ੍ਨਾ
ਓਹੋ ਪਹਿਲਾ ਕੰਮ ਉਠ ਫ਼ੋਨ
ਲਾ ਲਈ ਏ ਯਾਰਾਂ ਨੂੰ
ਦੂਜਾ ਕੰਮ ਜਾਣੇ
ਚਮਕਾ ਦਈਏ ਕਾਰਾ ਨੂੰ
ਲੀੜਾ ਲੱਤਾ ਪਾ ਕੇ
ਤੋਰ ਕੱਢ ਦੇ ਆ ਸਾਰੇ
ਮੱਥਾ ਗੁਰੂ ਘਰ ਟੇਕ
ਡੁੱਬ ਲਾਈਏ ਹਥਿਆਰਾਂ ਨੂੰ
ਆ ਬੁੱਲ ਨਾ ਕੋਈ ਹਾਂ ਦਈਏ ਨੀ
ਸਾਡੇ ਜਿਹਰੇ ਦਾ, ਜਿਹਰੇ ਦਾ
ਹੋ ਤੜਕੇ ਹੀ ਉੱਠ ਸਾਡਾ ਕੰਮ ਹੁੰਦਾ
ਨੀ ਤੋਰੇ ਫੇਰੇ ਦਾ , ਓ ਫ਼ਿਰੇ ਦਾ
ਓ ਤੜਕੇ ਹੀ ਉੱਠ ਸਾਡਾ ਕੰਮ ਹੁੰਦਾ
ਨੀ ਤੋਰੇ ਫੇਰੇ ਦਾ
ਬੈਣ ਉਠਣ ਨੂੰ ਡੱਡੇ ਆਲੀ ਬੈਠਕ ਰੱਖੀ ਆ
ਅੱਖਾਂ ਲਾਲ ਉੱਤੇ ਕਾਲੀ ਲਾ ਕੇ ਅਨੇਕ ਰੱਖੀ ਆ
ਪਾਵੇਂ ਘਰਾਂ ਦੀਆਂ ਕੰਧਾਂ
ਹਜੇ ਕੱਚੀਆਂ ਕੁੜੇ
ਨੀ ਆਪ ਰਫ਼ਲ ਜ਼ੁਬਾਨ, ਹੱਥ ਪੱਕੀ ਰੱਖੀ ਆ
ਸਾਡਾ ਦਿਲ ਲੁੱਟਦਾ ਏ
ਨੀ ਹਾਂ ਦਈਏ ਨੀ, ਤਿਲ ਚਿਹਰੇ ਦਾ, ਤੇਰੇ ਚਿਹਰੇ ਦਾ
ਹੋ ਤੜਕੇ ਹੀ ਉੱਠ ਸਾਡਾ ਕੰਮ ਹੁੰਦਾ
ਨੀ ਤੋਰੇ ਫੇਰੇ ਦਾ , ਓ ਫ਼ਿਰੇ ਦਾ
ਓ ਤੜਕੇ ਹੀ ਉੱਠ ਸਾਡਾ ਕੰਮ ਹੁੰਦਾ
ਨੀ ਤੋਰੇ ਫੇਰੇ ਦਾ
ਓ ਸਾਡੀ ਦੇਖੇਗੀ Snap, ਤਾਮਾ ਝਾਮਾ ਦਿਖੂਗਾ
Coat Pant, ਕਦੇ ਕੁੜਤਾ ਪਜਾਮਾ ਦਿਖੂਗਾ
ਕਿਸੇ ਹੱਥ ਵਿੱਚ ਫੜੀ ਹੋਵੇ ਬੋਤਲ ਦਾਰੂ ਦੀ
ਕਿਸੇ ਹੱਥ ਵਿੱਚ ਤੈਨੂੰ ਮਾਰੁਆਣਾ ਦਿਖੂਗਾ
ਕਦੇ ਗੱਡੀਆਂ ਦੇ ਕਾਫਲੇ ਚ ਦਿਖਾਂਗੇ ਰਕਾਣੇ
ਕਦੇ ਖੋਇਆ ਹੋਇਆ ਥੱਲੇ ਤੈਨੂੰ ਯਮਾਹਾ ਦਿਖੂਗਾ
ਲੱਤਾਂ ਤੋੜਣੇ ਚ ਹੱਥ ਪਾਵੇਂ ਹੁੰਦਾ ਏ ਰਕਾਣੇ
ਸਾਡੇ ਵੱਲੋਂ ਨਾ ਕਦੇ ਵੀ ਰਾਜੀਨਾਮਾ ਦਿਖੂਗਾ
ਭੇਦ ਕੋਈ ਨਾ ਪਾ ਸਕਿਆ
ਨੀ ਸਾਡੇ ਡੇਰੇ ਦਾ, ਡੇਰੇ ਦਾ
ਹੋ ਤੜਕੇ ਹੀ ਉੱਠ ਸਾਡਾ ਕੰਮ ਹੁੰਦਾ
ਨੀ ਤੋਰੇ ਫੇਰੇ ਦਾ , ਓ ਫ਼ਿਰੇ ਦਾ
ਓ ਤੜਕੇ ਹੀ ਉੱਠ ਸਾਡਾ ਕੰਮ ਹੁੰਦਾ
ਨੀ ਤੋਰੇ ਫੇਰੇ ਦਾ
ਇੱਕ ਟਾਈਮ ਸੀਗਾ ਚੁੱਲ੍ਹੇ ਨਹੀਂ ਸੀ ਅੱਗ ਬਲਦੀ
ਲੋਕ ਕਹਿੰਦੇ ਸਿਗੇ, ਖਾ ਕੇ ਕੁਝ ਡੁੱਬ ਮਰ ਲਾ
ਅੱਜ ਗੱਡੀ ਦੇ ਸਾਇਲੈਂਸਰ ਵੀ ਅੱਗ ਕੱਢਦੇ
ਪਾਵੇਂ ਰੱਖ ਕੋਈ ਸਾਇਲੈਂਸਰ ‘ਤੇ ਛੱਲੀ ਭੁੰਨ ਲੋ
ਅਸੀਂ ਜਿੰਨੇ ਕਮਾਏ, ਓਹਨੇ ਉਡਾਈ ਜਾਂਦੇ ਆ
ਪੈਸੇ ਕੱਲੀ ਕੱਲੀ ਰੀਝ ਉੱਤੇ ਲਾਈ ਜਾਂਦੇ ਆ
ਓ ਤਾਂ ਮਸਲੇ ਦਾ ਹੱਲ ਸਾਡਾ ਫ਼ੋਨ ਕਰਦਾ ਨੀ
ਬੱਸ ਸ਼ੌਂਖ ਨੂੰ ਹੀ ਆਸੇ ਪਾਸੇ ਜਾਈ ਜਾਂਦੇ ਆ
ਨੀ ਮੈਂ ਗਿੱਠ ਨਾਲ ਲੈ ਲਾਂ
ਮੈਚਾਂ ਨੀ ਲੱਕ ਤੇਰੇ ਦਾ, ਤੇਰੇ ਦਾ ਆ ਆ ਆ ਤੋਰੇ ਫੇਰੇ ਦਾ
You May Also Like
» Satrangi Chunni [Harsh Singh] » Aja Tenu Dassa [Guntaj Dandiwal] » Khutti [Diljit Dosanjh, Saweetie] » Lovve Drug [Dilwala] » Gucci [Harman Virk] » Vibe Good Aa [Kulshan Sandhu, Jasmeen Akhtar] » Haase Thode [Jyotica Tangri] » Nak Vich Dam [R Nait]FAQs for Tora Fera
Who is singer of Tora Fera song ?
Singer of Varinder Brar.
Who is writer of Tora Fera song ?
Varinder Brar wrote this Song.
Who is the music director of Tora Fera song ?
Tora Fera is Tuned by Savraj.
Which label release Tora Fera song ?
Tora Fera is released under the label of Varinder Brar.
Whats the playtime (duration) of Tora Fera song ?
Playtime of song Tora Fera is 02:55 minute.
How can I download Tora Fera song ?
You can download Tora Fera song via click above download links.