Drivery Anthem G Khan, Jasmeen Akhtar Mp3 Song Download
Get This Song
Play Online
Share This Song
Drivery Anthem Song Lyrics
ਵੇ ਤੂੰ ਰੱਖਦੈ Truck ਨੂੰ ਸ਼ਿੰਗਾਰ ਕੇ
ਠੇਡਾ ਜੱਟੀ ਦੇ ਚਾਹਵਾਂ ਨੂੰ ਵੇ ਤੂੰ ਮਾਰ ਕੇ
ਵੇ ਤੂੰ ਰੱਖਦੈ Truck ਨੂੰ ਸ਼ਿੰਗਾਰ ਕੇ
ਠੇਡਾ ਜੱਟੀ ਦੇ ਚਾਹਵਾਂ ਨੂੰ ਵੇ ਤੂੰ ਮਾਰ ਕੇ
Seat Cover ਪੁਵਾ ਲਈ ਨਵੇਂ ਸੋਹਣਿਆ
ਮੈਂ ਹੌਲੇ ਕੱਟ-ਦੀ ਰਹੀ Suit-ਆਂ ਦੇ
ਘਰੇ ਛੱਡ ਕੇ Fruit-ਆਂ ਜਹੀ ਨਾਰ ਨੂੰ
ਤੂੰ ਆਪ ਰਹਿਣੇ ਲੰਮੇ Route-ਆਂ ਤੇ
ਘਰੇ ਛੱਡ ਕੇ Fruit-ਆਂ ਜਹੀ ਨਾਰ ਨੂੰ
ਤੂੰ ਆਪ ਰਹਿਣੇ ਲੰਮੇ Route-ਆਂ ਤੇ
ਲਾ ਕੇ ਯਾਰੀਆਂ Driver-ਆਂ ਦੇ ਨਾਲ ਨੀ
ਕਿੱਥੋਂ ਫਿਰਦੀ ਰਕਾਣੇ Time ਭਾਲਦੀ
ਲਾ ਕੇ ਯਾਰੀਆਂ Driver-ਆਂ ਦੇ ਨਾਲ ਨੀ
ਕਿੱਥੋਂ ਫਿਰਦੀ ਰਕਾਣੇ Time ਭਾਲਦੀ
ਹੋ ਗੇੜਾ ਇੱਕ ਐ ਤਾਂ ਹੋਰ ਲਾ ਆਉਣ ਦੇ
ਨੀ Suit ਤੇ ਦੇਵਾਉਣ ਝਾਂਝਰਾਂ
ਆਉਖੀ ਜੱਟੀਏ Driver-ਆਂ ਦੇ ਦਰਸ਼ਨ
ਈਦ ਵਾਲੇ ਚੰਨ ਵਾਂਗਰਾਂ
ਆਉਖੀ ਜੱਟੀਏ Driver-ਆਂ ਦੇ ਦਰਸ਼ਨ
ਈਦ ਵਾਲੇ ਚੰਨ ਵਾਂਗਰਾਂ
ਈਦ ਵਾਲੇ ਚੰਨ ਵਾਂਗਰਾਂ
ਹਾਏ ਵੇ ਤੂੰ ਵੀ ਛੇਤੀ ਘਰੇ
ਗੇੜਾ ਮਾਰਦਾ ਨਹੀਂ
ਕੇ ਦਿਲ ਲੱਗਦਾ ਵੇ ਘਰੇ ਮੁਟਿਆਰ ਦਾ ਨਹੀਂ
ਆਉਣਾ ਮੁੜਕੇ ਨੀ ਜੇ ਮੈਂ ਇੱਕ ਬਾਰ ਤੂਰ ਗਈ
ਹਾਣੇ ਕੱਢੇਂਗਾ ਜੇ ਦੇਖੀ ਮੁਟਿਆਰ ਤੂਰ ਗਈ
ਚੰਨ ਜਹੀ ਗੀਣਦੀ ਆ ਤਾਰੇ
ਵੇ ਖੜ੍ਹ ਖੜ੍ਹ ਰੋਜ਼ Roof-ਆਂ ਤੇ
ਹਾਂ ਘਰੇ ਛੱਡ ਕੇ Fruit-ਆਂ ਜਹੀ ਨਾਰ ਨੂੰ
ਤੂੰ ਆਪ ਰਹਿਣੇ ਲੰਮੇ Route-ਆਂ ਤੇ
ਘਰੇ ਛੱਡ ਕੇ Fruit-ਆਂ ਜਹੀ ਨਾਰ ਨੂੰ
ਤੂੰ ਆਪ ਰਹਿਣੇ ਲੰਮੇ Route-ਆਂ ਤੇ
ਰਹਿ ਗਈ ਪੱਕੀ ਹੀ Drivery ਤਾਂ ਜੱਦੀ ਜੱਟੀਏ ਨੀ
ਅੱਖ ਰਹਿੰਦੀ ਐ ਬਤੇਰੇ ਵਾਂਗੂ ਚੜ੍ਹੀ ਜੱਟੀਏ
ਜਦੋਂ ਚੜ੍ਹੀ ਤੇਰੀ Baggy Dashboard ਤੇ ਕੁੜੇ
ਨੀ ਸੱਬਾ Billboard ਉੱਤੇ ਨਾਲ Road ਤੇ ਕੁੜੇ
ਰਾਣਾ ਮਾਲਕ ਤੇ ਭਦੌੜ ਵਾਲੇ ਰਲ ਕੇ ਨੀ ਵੇਖੀ
ਤੂੰ ਕੜੋੰਦੇ ਚਾਂਗਰਾਂ
ਆਉਖੀ ਜੱਟੀਏ Driver-ਆਂ ਦੇ ਦਰਸ਼ਨ
ਈਦ ਵਾਲੇ ਚੰਨ ਵਾਂਗਰਾਂ
ਜੱਟੀਏ Driver-ਆਂ ਦੇ ਦਰਸ਼ਨ
ਈਦ ਵਾਲੇ ਚੰਨ ਵਾਂਗਰਾਂ
ਆਉਖੀ ਜੱਟੀਏ Driver-ਆਂ ਦੇ ਦਰਸ਼ਨ
ਈਦ ਵਾਲੇ ਚੰਨ ਵਾਂਗਰਾਂ
ਰੋਟੀ ਖਾਦੀ ਨੀ ਤੂੰ ਪੱਕੀ ਹੋਈ ਰਕਾਨ ਦੀ
ਪੈ ਗਈ ਆਦਤ ਵੀ ਬਾਹਰ ਦੀ
ਖਾਣ ਦੀ
ਪੈਂਦੇ ਦਿਨ ਰਾਤ ਸੜਕਾਂ ਤੇ ਗਾਲਣੇ
ਸੌਖੇ ਨਹੀਓ ਕੁੜੇ ਟੇਡ ਪਾਲਣੇ
ਹਾ ਓਹਨੇ ਰੰਗ ਵੀ ਕੁੜੀ ਦਾ ਫੇਕ ਪਾਤਾ
ਆ ਤੇਰੇ ਨਿਤ ਦੇ ਝੂਠਾ ਨੇ
ਹਾ ਘਰੇ ਛੱਡ ਕੇ Fruit-ਆਂ ਜਹੀ ਨਾਰ ਨੂੰ
ਤੂੰ ਆਪ ਰਹਿਣੇ ਲੰਮੇ Route-ਆਂ ਤੇ
ਘਰੇ ਛੱਡ ਕੇ Fruit-ਆਂ ਜਹੀ ਨਾਰ ਨੂੰ
ਤੂੰ ਆਪ ਰਹਿਣੇ ਲੰਮੇ Route-ਆਂ ਤੇ
ਆਉਖੀ ਜੱਟੀਏ Driver-ਆਂ ਦੇ ਦਰਸ਼ਨ
You May Also Like
» Punjab Born [G Khan] » Gidaha [G Khan] » Teesi [G Khan, Gulab Sidhu] » Proud [G Khan, Sartaj Virk] » Chandigarh [G Khan] » Padhe Likhe [G Khan] » Goli Challugi [G Khan, Jasmeen Akhtar] » Haye Sohniye [G Khan, Jasmeen Akhtar]FAQs for Drivery Anthem
Who is singer of Drivery Anthem song ?
Singer of G Khan, Jasmeen Akhtar.
Who is writer of Drivery Anthem song ?
Sabba wrote this Song.
Who is the music director of Drivery Anthem song ?
Drivery Anthem is Tuned by Savraj.
Which label release Drivery Anthem song ?
Drivery Anthem is released under the label of G Khan Music.
Whats the playtime (duration) of Drivery Anthem song ?
Playtime of song Drivery Anthem is 02:56 minute.
How can I download Drivery Anthem song ?
You can download Drivery Anthem song via click above download links.