Chandigarh G Khan Mp3 Song Download
Get This Song
Play Online
Share This Song
Chandigarh Song Lyrics
ਹੋ, ਨੀ ਤੂੰ ਸੂਲੀ ਉਤੇ ਟੰਗ ਦਿੱਤੇ ਸਾਰੇ
ਵੇ ਮੈਂ ਸੂਲੀ ਉਤੇ ਟੰਗ ਦਿੱਤੇ ਸਾਰੇ
ਤੇਰੇ ਇਸ਼ਕ 'ਚ ਘੁੰਮਦੇ ਵਿਚਾਰੇ
ਤੇਰੇ ਇਸ਼ਕ 'ਚ ਘੁੰਮਦੇ ਵਿਚਾਰੇ
ਹੋ, ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਨੀ ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਹੋ, ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਹੋਏ, ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਵੇ ਮੈਂ ਸੂਲੀ ਉਤੇ ਟੰਗ ਦਿੱਤੇ ਸਾਰੇ
ਓ, ਖਿੱਚ ਕੇ ਰੱਖ ਲਿੱਤਰਾਂ ਵਾਲਿਆ
ਸੂਟ ਪਟਿਆਲਾ ਸ਼ਾਹੀ, ਪਰਾਂਦਾ ਲਾਲ ਰੰਗ ਦਾ
ਤੇਰਾ ਡੰਗਿਆ ਤਾਂ ਮੁੱਢੋਂ ਪਾਣੀ ਵੀ ਨਹੀਂ ਮੰਗਦਾ
ਸੂਟ ਪਟਿਆਲਾ ਤੇ ਪਰਾਂਦਾ ਲਾਲ ਰੰਗ ਦਾ
ਤੇਰਾ ਡੰਗਿਆ ਤਾਂ ਮੁੱਢੋਂ ਪਾਣੀ ਵੀ ਨਹੀਂ ਮੰਗਦਾ
ਅੱਧੇ ਵਿਆਹੇ, ਅੱਧੇ ਫ਼ਿਰਦੇ ਕੁਆਰੇ
ਅੱਧੇ ਵਿਆਹੇ, ਅੱਧੇ ਫ਼ਿਰਦੇ ਕੁਆਰੇ
ਤੇਰੇ ਇਸ਼ਕ 'ਚ ਘੁੰਮਦੇ ਵਿਚਾਰੇ
ਹੋ, ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਨੀ ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਹੋ, ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਹੋਏ, ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਵੇ ਮੈਂ ਸੂਲੀ ਉਤੇ ਟੰਗ ਦਿੱਤੇ ਸਾਰੇ
ਗੋਰਾ-ਚਿੱਟਾ ਰੰਗ ਉਤੋਂ ਚੁੰਨੀ ਕਾਲੇ ਰੰਗ ਦੀ
ਤੱਕ ਤੈਨੂੰ ਚੜ੍ਹੇ ਲੋਰ ਜਿਵੇਂ ਚੜ੍ਹੇ ਭੰਗ ਦੀ
ਗੋਰਾ-ਚਿੱਟਾ ਰੰਗ ਉਤੋਂ ਚੁੰਨੀ ਕਾਲੇ ਰੰਗ ਦੀ
ਹੋ, ਤੱਕ ਤੈਨੂੰ ਚੜ੍ਹੇ ਲੋਰ ਜਿਵੇਂ ਚੜ੍ਹੇ ਭੰਗ ਦੀ
ਵੇ ਮੈਂ ਦਿਲਾਂ 'ਤੇ ਚਲਾਵਾਂ ਤਿੱਖੇ ਆਰੇ
ਵੇ ਮੈਂ ਦਿਲਾਂ 'ਤੇ ਚਲਾਵਾਂ ਤਿੱਖੇ ਆਰੇ
ਹੋ, ਤੇਰੇ ਇਸ਼ਕ 'ਚ ਘੁੰਮਦੇ ਵਿਚਾਰੇ
ਹੋ, ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਨੀ ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਹੋ, ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਹੋਏ, ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਨੀ ਤੂੰ ਸੂਲੀ ਉਤੇ ਟੰਗ ਦਿੱਤੇ ਸਾਰੇ
ਹੋ, ਤਰਜਾ ਫਿਰੋਜ਼ ਦੀਆਂ G Khan ਗਾਉਂਦਾ ਏ
ਲਿਖਣਾ ਨਹੀਂ ਆਉਂਦਾ ਤਾਹੀਓਂ Garry ਤੋਂ ਲਿਖਾਉਂਦਾ ਏ
ਹੋ, ਤਰਜਾ ਫਿਰੋਜ਼ ਦੀਆਂ G Khan ਗਾਉਂਦਾ ਏ
ਇਹਨੂੰ ਲਿਖਣਾ ਨਹੀਂ ਆਉਂਦਾ, Garry Sandhu ਤੋਂ ਲਿਖਾਉਂਦਾ ਏ
ਹੋ, ਬਾਈ ਬੋਲ ਬੜੇ ਲਿਖਦਾ ਪਿਆਰੇ
ਮੇਰੇ ਇਸ਼ਕ 'ਚ ਘੁੰਮਦੇ ਬਿਚਾਰੇ
ਹੋ, ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਨੀ ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਹੋ, ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਹੋਏ, ਮੁੰਡੇ ਚੰਡੀਗੜ੍ਹ ਸ਼ਹਿਰ ਦੇ
ਵੇ ਮੈਂ ਸੂਲੀ ਉਤੇ
ਵੇ ਮੈਂ ਸੂਲੀ ਉਤੇ ਟੰਗ ਦਿੱਤੇ ਸਾਰੇ
ਨੀ ਤੂੰ ਸੂਲੀ ਉਤੇ ਟੰਗ ਦਿੱਤੇ
You May Also Like
» Goli Challugi [G Khan, Jasmeen Akhtar] » Haye Sohniye [G Khan, Jasmeen Akhtar] » Proud [G Khan, Sartaj Virk] » Drivery Anthem [G Khan, Jasmeen Akhtar] » Punjab Born [G Khan] » Teesi [G Khan, Gulab Sidhu] » Julka [G Khan] » Gidaha [G Khan]FAQs for Chandigarh
Who is singer of Chandigarh song ?
Singer of G Khan.
Who is writer of Chandigarh song ?
Sabba wrote this Song.
Who is the music director of Chandigarh song ?
Chandigarh is Tuned by Dj Flow.
Which label release Chandigarh song ?
Chandigarh is released under the label of G Khan Music.
Whats the playtime (duration) of Chandigarh song ?
Playtime of song Chandigarh is 02:20 minute.
How can I download Chandigarh song ?
You can download Chandigarh song via click above download links.