Do Ni Sajna Rajvir Jawanda Mp3 Song Download
Get This Song
Play Online
Share This Song
Do Ni Sajna Song Lyrics
G Guri Music
ਮੈਂ ਤਿਤਲੀਆਂ ਜੱਟਾ ਵੇ ਤੂੰ ਫੁੱਲ ਹੈ ਗੁਲਾਬ ਦਾ
ਮੈਂ ਗਲੀ ਕੋਈ ਲਾਹੌਰ ਦੀ ਤੂੰ ਜ਼ਿਲਾ ਕੋਈ Punjab ਦਾ
ਮੈਂ ਤਿਤਲੀਆਂ ਜੱਟਾ ਵੇ ਤੂੰ ਫੁੱਲ ਹੈ ਗੁਲਾਬ ਦਾ
ਮੈਂ ਗਲੀ ਕੋਈ ਲਾਹੌਰ ਦੀ ਤੂੰ ਜ਼ਿਲਾ ਕੋਈ Punjab ਦਾ
ਜਿਨ੍ਹਾਂ ਨੂੰ ਨਜ਼ਰ ਲੱਗਦੀ
ਰਿਸ਼ਤੇ ਓ ਨੀ ਸਜਣਾ
ਆਪਾ ਦੇਖਣੇ ਨਾ ਲੱਗਦੀਆਂ
ਦੋ ਪਰ ਦੋ ਨੀ ਸਜਣਾ
ਵੇ ਆਪਾ ਦੇਖਣੇ ਨੂੰ ਲੱਗਦੀਆਂ
ਦੋ ਪਰ ਦੋ ਨੀ ਸਜਣਾ
ਆਪਾ ਦੇਖਣੇ ਨੂੰ ਲੱਗਦੀਆਂ
ਦੋ ਪਰ ਦੋ ਨੀ ਸਜਣਾ
ਮੈਂ ਕਰਮਾ ਵਾਲੀ ਆ ਵੇ
ਤੂੰ ਭਾਗਾਂ ਵਾਲਾ ਸੋਣਿਆ
ਤੂੰ ਹੀ ਮੇਰਾ ਰਾਜਾ
ਮੇਰੇ ਖ਼ਵਾਬਾਂ ਵਾਲਾ ਸੋਣਿਆ
ਤੇਰੇ ਨਾਲ ਪਿਆਰ ਮੇਰਾ ਕਹਿਣੀਆਂ ਤੋ ਬਾਰ ਮੇਰਾ
ਕੱਲੀ ਕਰੀ ਰੱਖਦਾ
ਝੱਲੀ ਕਰੀ ਰੱਖਦਾ
ਤੂੰ ਰਹਿਣਾ ਮੇਰੇ ਵਿੱਚ
ਮੈਂ ਰਹਿ ਤੇਰੇ ਵਿੱਚ
ਟਿਕ ਟੱਕੀ ਲੱਗੀ ਰਹਿ
ਤੇਰੇ ਚਿਹਰੇ ਵਿੱਚ
ਹਾਏ ਵੇ ਤੇਰੇ ਚਿਹਰੇ ਵਿੱਚ
ਓ ਦਿਲ ਨਹੀਂ ਪੱਥਰ ਹੁੰਦੇ ਨੇ
ਜਿਨ੍ਹਾਂ ਦੇ ਵਿੱਚ ਮੋਹ ਨਹੀਂ ਸਜਣਾ
ਵੇ ਆਪਾ ਦੇਖਣੇ ਨਾ ਲੱਗਦੀਆਂ
ਦੋ ਪਰ ਦੋ ਨੀ ਸਜਣਾ
ਵੇ ਆਪਾ ਦੇਖਣੇ ਨਾ ਲੱਗਦੀਆਂ
ਦੋ ਪਰ ਦੋ ਨੀ ਸਜਣਾ
ਵੇ ਆਪਾ ਦੇਖਣੇ ਨਾ ਲੱਗਦੀਆਂ
ਦੋ ਪਰ ਦੋ ਨੀ ਸਜਣਾ
ਚੱਕਿਆ ਨਹੀਂ ਜਾਦਾ ਮੇਥੋਂ ਚਾ ਤੇਰੀ ਹੋਣ ਦਾ
ਤੂੰ ਮੌਕਾ ਵੀ ਨਹੀਂ ਦਿੰਦਾ ਕਦੇ ਝੂਠੀ ਮਠੀ ਰੋਣ ਦਾ
ਕਦੋਂ ਦਾ ਤੂੰ ਮਿਲ ਗਿਆ ਜਾਨ ਗਈ ਦਿਲ ਗਿਆ
ਮਨ ਮੰਨੇ ਪਾਏ ਨੇ ਵੇ ਰੰਗ ਪੰਨੇ ਪਾਏ ਨੇ
ਹੱਸ ਤੇਰੇ ਖੁੰਡ ਦੇ ਗੱਲਾ ਮੱਥ ਆਈ
ਕਿੱਥੇ ਕਿੱਥੇ ਤਾਹੀ ਜੱਟੀ ਤੇ ਲਾਲੀ ਆਈ
ਹਾਏ ਜੱਟੀ ਤੇ ਲਾਲੀ ਆਈ
Singhjeet ਵੇ ਤੇਰੇ ਲਈ ਦਿਲ
ਚ ਕੋਈ ਲੱਖੋਂ ਨਹੀਂ ਸਜਣਾ
ਵੇ ਆਪਾ ਦੇਖਣੇ ਨਾ ਲੱਗਦੀਆਂ
ਦੋ ਪਰ ਦੋ ਨੀ ਸਜਣਾ
ਵੇ ਆਪਾ ਦੇਖਣੇ ਨਾ ਲੱਗਦੀਆਂ
ਦੋ ਪਰ ਦੋ ਨੀ ਸਜਣਾ
ਵੇ ਆਪਾ ਦੇਖਣੇ ਨਾ ਲੱਗਦੀਆਂ
ਦੋ ਪਰ ਦੋ ਨੀ ਸਜਣਾ
You May Also Like
» 500 Rupiya [R Nait] » Hit Em Up [Nseeb] » VVS [Singhsta] » Have Gone [Jesan, Nawab] » Jigra Bhaldi Ae [Kuldeep Rasila, Labh Heera] » Jatti Di Pasand [Deep Bajwa] » Gabru [Jigar] » Dil kalla kalla [Avvy Khaira]FAQs for Do Ni Sajna
Who is singer of Do Ni Sajna song ?
Singer of Rajvir Jawanda.
Who is writer of Do Ni Sajna song ?
Singh Jeet wrote this Song.
Who is the music director of Do Ni Sajna song ?
Do Ni Sajna is Tuned by G Guri.
Which label release Do Ni Sajna song ?
Do Ni Sajna is released under the label of Rajvir Jawanda.
Whats the playtime (duration) of Do Ni Sajna song ?
Playtime of song Do Ni Sajna is 03:05 minute.
How can I download Do Ni Sajna song ?
You can download Do Ni Sajna song via click above download links.