Din Gulab Sidhu Mp3 Song Download
Get This Song
Play Online
Share This Song
Din Song Lyrics
Iris Music
ਓਹ ਮੁੱਛ ਨੂ ਚੜ੍ਹਾਵੇ ਸ਼ੌਂਕ ਨਾਲ
ਵੱਟ ਕੁੜਤੇ ਚ ਪਾਉਣ ਨਹੀਂ ਦਿੰਦਾ
ਜਿਧੇ ਟੌਰ ਵਾਲੇ ਕੋਕੇ ਪੱਟ ਪੱਟ
ਮੁੰਡਾ ਕੱਚ ਕੋਈ ਰਹਿਣ ਨਹੀਂ ਦਿੰਦਾ
ਮਾਰਨ ਸ਼ੈਲਫ ਗੱਡੀ ਦੀ ਕੁੜੇ ਵਾਹਿਗੁਰੂ ਕਹਿ ਕੇ
ਕਾਟੋ ਲਾਚਦੀ ਪਈ ਆ ਸਾਡੀ ਫੁੱਲਾਂ ਉੱਤੇ ਰਹਿ ਕੇ
100 ਮੀਟਰ ਦੇ ਏਰੀਆ ਚ Positivity ਹੋਵੇ
ਜਿਥੇ ਹੱਸਦੇ ਹੋਵੇ ਅਸੀਂ ਯਾਰਾਂ ਨਾਲ ਬੈਹਿ ਕੇ
ਆਖੀ ਯਾਰਾਂ ਦੀ ਕਦੇ ਨਾ ਕੋਈ ਗੱਲ ਮੋੜੀਏ
ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਦਿਨ ਗੋਰੀਏ
ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਦਿਨ ਗੋਰੀਏ
ਕਿਥੋਂ ਮੁੜਦੇ ਨਹੀਂ ਮੇਲਾ ਲੁੱਟੇ ਬਿਨਾ ਗੋਰੀਏ
ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਦਿਨ ਗੋਰੀਏ
ਓ ਸੁਬਾਹ ਉਠ ਓਹਦੇ ਸ਼ੁਕਰਾਨੇ ਨੂੰ ਨਹੀਂ ਭੁੱਲਦੇ
ਨੀ ਜ਼ਿੰਦਗੀ ਦੇ ਮਿੱਠੇ ਹੋਏ ਨਿਸ਼ਾਨੇ ਨੂੰ ਨਹੀਂ ਭੁੱਲਦੇ
ਓ ਸੁਬਾਹ ਉਠ ਓਹਦੇ ਸ਼ੁਕਰਾਨੇ ਨੂੰ ਨਹੀਂ ਭੁੱਲਦੇ
ਨੀ ਜ਼ਿੰਦਗੀ ਦੇ ਮਿੱਠੇ ਹੋਏ ਨਿਸ਼ਾਨੇ ਨੂੰ ਨਹੀਂ ਭੁੱਲਦੇ
ਹਰ ਗੱਲ ਮਾਵਾਂ ਨਾਲ ਸ਼ੇਅਰ ਕਰ ਲਈਏ
ਪਰ ਸੰਗ ਜਾਂਈਏ ਬਾਪੂ ਨਾਲ ਬਾਹਲਾ ਨਹੀਂ ਖੁੱਲਦੇ
ਨੋਟ ਖਰਚੇ ਨਹੀਂ ਕਦੇ ਗਿਣ ਗਿਣ ਗੋਰੀਏ
ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਦਿਨ ਗੋਰੀਏ
ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਦਿਨ ਗੋਰੀਏ
ਕਿਥੋਂ ਮੁੜਦੇ ਨਹੀਂ ਮੇਲਾ ਲੁੱਟੇ ਬਿਨਾ ਗੋਰੀਏ
ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਦਿਨ ਗੋਰੀਏ
ਓ ਜਦੋਂ ਦਿਲ ਕਰੇ Fair ਫੁਰ ਕੱਢ ਲਈਏ
ਨੀ ਕਦੇ ਕਦੇ ਚਿੰਨੀ ਬਾਜ਼ੀਆਂ ਤੇ ਚੜ੍ਹ ਲਈਏ
ਓਹ ਇਕ ਸ਼ੌਂਕ ਮਿਤਰਾਂ ਨੂ ਘੋੜੀਆਂ ਨਚਾਉਣ ਦਾ
ਨੀ ਕਦੇ ਕਦੇ ਮਹਿਫ਼ਲਾਂ ਚ ਪੈਗ ਸ਼ੈਗ ਲਾਉਣ ਦਾ
ਓ ਆਥਣੇ ਜੇ John Deere ਖੇਤਾਂ ਵਾਲ ਕੱਢ ਕੇ
ਨੀ ਲੀਡ ਕਰੇ Husky ਦਾ ਜੋੜਾ ਅੱਗੇ ਭੱਜ ਕੇ
ਓ Passport ਉੱਤੇ ਵੀਜ਼ੇ ਪਾਉਣੇ ਗਲੋਬ ਦੇ
ਨੀ ਰਹਿ ਨਹੀਂ ਹੁੰਦਾ ਪਰ ਸਾਡੇ ਕੋਲੋਂ ਪਿੰਡ ਛੱਡ ਕੇ
ਪਿੰਡ ਮੇਲੇ ਆਲੇ ਰਾਣੀਕੇ ਦੀ ਸੁਖ ਲੋੜੀਏ
ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਦਿਨ ਗੋਰੀਏ
ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਦਿਨ ਗੋਰੀਏ
ਕਿਥੋਂ ਮੁੜਦੇ ਨਹੀਂ ਮੇਲਾ ਲੁੱਟੇ ਬਿਨਾ ਗੋਰੀਏ
ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਦਿਨ ਗੋਰੀਏ
ਓ ਪੱਕੀ ਯਾਰੀ Sidhu ਨਾਂ ਭਦੌਰ ਆਲੇ ਖਾਨ ਦੀ
ਬਾਜ਼ੀ ਯਾਰ ਯਾਰਾਂ ਲਈ ਲੌਂਦੇ ਆ ਬਿੱਲੋ ਜਾਨ ਦੀ
ਹਿੱਥਾਂ ਉੱਤੇ ਟੱਕ ਲੱਗੇ ਯਾਰੀਆਂ ਦੇ ਤਮੱਗੇ
ਸਾਰੇ ਹੱਲ ਹੇਗੇ ਬੰਦਾ ਜਿਹੜਾ ਜੀਵੇ ਸਮਝੇ
ਓ ਬਿੱਲੋ ਸਾਨੂੰ ਵੈਰੀ ਵੀ ਚਾਹੀਦਾ ਕੋਈ ਚੱਜ ਦਾ
ਨੀ ਹੋਵੇ ਜਿਹੜਾ ਸਾਹਮਣੇ ਹਿੱਕਾਂ ਦੇ ਵਿਚ ਵੱਜਦਾ
ਟੱਕਰਾਂਗੇ ਅਖੀਰੀ ਸਾਹਾਂ ਤੇ ਕੁਝ ਬਣ ਕੇ
ਛੱਡ ਕੇ ਮੈਦਾਨ ਨਹੀਂ ਖੜਕ ਸਿਓਂ ਭੱਜਦਾ
ਬਸ ਨੀਲੀ ਸ਼ਰਟ ਵਾਲੇ ਅੱਗੇ ਹੱਥ ਜੋੜੀਏ
ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਦਿਨ ਗੋਰੀਏ
ਲੰਘ ਜਾਂਦਾ ਮਿਤਰਾਂ ਦਾ ਦਿਨ ਗੋਰੀਏ
ਕਿਥੋਂ ਮੁੜਦੇ ਨਹੀਂ ਮੇਲਾ ਲੁੱਟੇ ਬਿਨਾ ਗੋਰੀਏ
ਨੀ ਐੰਝ ਲੰਘ ਜਾਂਦਾ ਮਿਤਰਾਂ ਦਾ ਦਿਨ ਗੋਰੀਏ
You May Also Like
» Kandhe Sirhind Diye [Armaan Bedil] » Best Friends [Guri Singh] » Rangle Haase [Jorge Gill] » Breakdown [Hukam] » Yaaran Diyan Poun Baaran(Title Song) [Ninja] » My Wish [Ravneet Singh] » Chann Warga [Surjit Bhullar] » Ratt Vich Chanddi [Simiran Kaur Dhadli]FAQs for Din
Who is singer of Din song ?
Singer of Gulab Sidhu.
Who is writer of Din song ?
Khadak Singh wrote this Song.
Who is the music director of Din song ?
Din is Tuned by IRIS Music.
Which label release Din song ?
Din is released under the label of I Studios.
Whats the playtime (duration) of Din song ?
Playtime of song Din is 03:28 minute.
How can I download Din song ?
You can download Din song via click above download links.