Killa Pardeep Sran Mp3 Song Download
Get This Song
Play Online
Share This Song
Killa Song Lyrics
ਘੋੜੀ ਚਿੱਟੇ ਰੰਗ ਦੀ ਬਦਾਮਾਂ ਨਾਲ ਪਾਲੀ ਐ ਤੇ
ਰੋੜ ਰਹਿੰਦੀ ਪੱਟ ਦੀ Scorpio ਕਾਲੀ ਐ
24 Inch Rim Tyre 3 Inch ਬਾਹਰ ਨੇ
ਯਾਰ ਰਹਿੰਦੇ ਨਾਲ ਨੇ ਤੇ ਡੱਬ ਹਥਿਆਰ ਨੇ
ਰਾਖੀ ਕਰੇ ਕਰਤਾਰ ਸਾਡੀ ਬਾਤ ਸੁਣ ਤੂੰ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ
ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ
ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋਂ ਨੀ
ਦੇਖ ਉਹ ਪਿਆ ਕੱਢਿਆ ਨੀ
ਕਿੱਥੇ ਚਲਦੇ ਡਰਾਵੇ ਮਲਵਈ ਜੱਟਾ ਅੱਗੇ
ਧੂੜ ਜੁੱਤੀ ਤੇ ਨਾ ਭੋਰਾ ਵੈਰੀ ਧਰਤੀ 'ਚ ਦੱਬੇ
ਪੂਰੀ Okay ਆ Report
ਜਚੇ ਨਾਮ ਪਿੱਛੇ ਗੋਤ
ਅਸੀਂ ਕਿਸੇ ਤੋਂ ਨੀ ਪਿੱਛੇ, ਸਾਥੋਂ ਕਿਹੜਾ ਦੱਸ ਅੱਗੇ
ਕੰਮ ਵੱਡੇ ਵੱਡੇ ਹੁੰਦੇ ਸਾਡੇ ਵੱਜੇ Phone ਤੋਂ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ
ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ
ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋਂ ਨੀ
ਦੇਖ ਉਹ ਪਿਆ ਕੱਢਿਆ ਨੀ
ਉਹ ਜੱਟ ਸੋਹਣਾ ਤੇ ਸੁਨੱਖਾ, ਜੁੱਸਾ ਕਿਲਾ ਜੋ ਲਹੌਰੀ
ਮੇਰਾ ਗੁੜ ਜਿਹਾ ਰੰਗ, ਤੂੰ ਵੀ ਗੰਨੇ ਦੀਏ ਪੋਰੀ
ਬਣੇ ਬੇਬੇ ਆਾਲੀ ਮੱਤ ਕਦੇ ਬਾਪੂ ਵਾਲਾ ਗੁੱਸਾ
Sukh Lotey ਦਿਲ ਉੱਤੇ ਤੇਰੀ ਅੱਖ ਚੋਂ ਬਲੌਰੀ
ਓ, ਦੇਖਦਾ ਪੰਜਾਬ ਆ Skin Tone ਚੋ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ
ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ
ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋਂ ਨੀ
ਦੇਖ ਉਹ ਪਿਆ ਕੱਢਿਆ ਨੀ
ਤੇਰੇ ਸਮਝ ਨੀ ਆਉਣੇ Thought ਖੂਹਾਂ ਤੋਂ ਵੀ ਡੂੰਘੇ
ਅਸੀਂ ਰਫਲਾਂ ਤੇ ਸ਼ੌਂਕੀ ਬਾਪੂ ਰੱਖਦੇ ਸੀ ਖੁੰਡੇ
ਹੁੰਦਾ ਡੱਬ ਤੇ Zigana ਮੂਹਰੇ ਤੁਰਦਾ ਜਮਾਨਾ
ਬਿੱਲੋ ਕੁੜੀਆਂ ਤੋਂ ਵੱਧ ਪਿੱਛੇ ਵੈਰੀ ਸਾਡੇ ਹੁੰਦੇ
Defender ਕੜਾਈ ਨਵੀਂ ਬਿਨਾ Loan ਤੋਂ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ
ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋ ਨੀ
ਦੇਖ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ
ਉਹ ਪਿਆ ਕੱਢਿਆ ਨੀ, ਕਿੱਲਾ ਧੋਣ ਚੋਂ ਨੀ
ਦੇਖ ਉਹ ਪਿਆ ਕੱਢਿਆ ਨੀ
You May Also Like
» Vekh Vekh [Jenny Johal] » Akh Badli [Sufraaz] » Lock [Sidhu Moose Wala] » Koka Mundeya [Jassie Gill, Kiran Bajwa] » Broken Heart 4 [Nawab] » Laike Gaddi [Jassie Gill] » Black Tikka [Sukhpall Channi] » Nve Truck Te [Jorge Gill]FAQs for Killa
Who is singer of Killa song ?
Singer of Pardeep Sran.
Who is writer of Killa song ?
Sukh Lotey wrote this Song.
Who is the music director of Killa song ?
Killa is Tuned by NVee.
Which label release Killa song ?
Killa is released under the label of Red Leaf Music.
Whats the playtime (duration) of Killa song ?
Playtime of song Killa is 02:26 minute.
How can I download Killa song ?
You can download Killa song via click above download links.