Dealer Diljit Dosanjh Mp3 Song Download
Get This Song
Play Online
Share This Song
Dealer Song Lyrics
(ਤੂੰ ਵੇਚਦਾ, ਤੂੰ ਵੇਚਦਾ ਗੋਲੀਆਂ, ਤੂੰ ਵੇਚਦਾ ਗੋਲੀਆਂ)
(ਤੂੰ ਵੇਚਦਾ, Sho ਨਾਲ ਗੱਲ ਕਰੀ ਆ, Krishan ਤੂੰ ਗੋਲੀਆਂ ਵੇਚਦਾ)
(ਹੁਣ ਤੂੰ ਨਾ Tension ਲੈ, Krishan ਮੇਰੇ ਮਗਰ Stand ਬਹੁਤ ਤਗੜਾ)
ਜਿਦੇ ਤੂੰ ਪਿੱਛੇ ਜੱਟ ਨਗੀਨਾ, ਚੋਬਰ ਜੋਗੀ ਡੱਬ 'ਤੇ ਬੀਨਾ
ਤੂੰ ਵੀ ਤੱਕਦੀ ਮੀਨਾ-ਮੀਨਾ, ਤੂੰ ਐਂ ਕਲੀ 'ਤੇ ਜੱਟ ਕਮੀਨਾ
ਨਾ ਜੱਟ ਸੁਧਰੇ ਨਾ ਲੜਾਕੂ, ਚਲਦਾ ਟਕੂਆ ਨਾਲੇ ਚਾਕੂ
ਤੂੰ ਐਂ Topper 'ਤੇ ਪੜ੍ਹਾਕੂ, ਅਸੀਂ ਪਹਾੜਾਂ ਵਾਲੇ ਡਾਕੂ
ਨਾ ਅਸੀਂ ਜਰਦੇ ਬਾਹਲੀ ਨਰਮੀ, ਤੇਰਾ ਹੁਸਨ ਮਨਾਉਂਦਾ ਗਰਮੀ
ਡੇਗੇ ਲੱਕ 'ਤੇ ਲਵੇ ਪਸੀਨਾ, ਤੂੰ ਐਂ ਕਲੀ ਤੇ ਜੱਟ ਕਮੀਨਾ
ਬੰਨੇ Mercede ਨਾਲ ਜੋੜੇ Bullmastiff ਦੇ
ਲੱਗ ਜਾਂਦਾ ਮੇਲਾ, ਕੁੜੇ, ਜੱਟਾਂ ਦੀ ਤਰੀਕ 'ਤੇ
ਜੁੱਤੀ ਦੇ ਨੀ ਯਾਦ ਸਾਲੀ Feel 'ਰਾ ਦੀ Feel ਨੀ
ਤੇਰੇ ਨਾਲ ਯੱਕੀਆਂ 'ਤੇ ਮੇਰੇ ਨਾਲ ਵਕੀਲ ਨੀ
ਅਸੀਂ ਆ Bail 'ਆ ਉੱਤੇ ਅਕਸਰ, ਤੂੰ ਏ Toffee 'ਤੇ ਮੈਂ ਤਸਕਰ
ਤੇਰੇ ਚਿੱਟੇ Gold ਦੀ Chain 'ਨੀ, ਸਾਡਾ ਚੋਟੀ ਉੱਤੇ ਚੀਨਾ
ਜਿਦੇ ਤੂੰ ਪਿੱਛੇ ਜੱਟ ਨਗੀਨਾ, ਚੋਬਰ ਜੋਗੀ ਡੱਬ 'ਤੇ ਬੀਨਾ
ਤੂੰ ਵੀ ਤੱਕਦੀ ਮੀਨਾ-ਮੀਨਾ, ਤੂੰ ਐਂ ਕਲੀ 'ਤੇ ਜੱਟ ਕਮੀਨਾ
(ਮਨਾ ਲਿਆ, ਥਾਪੀ ਦੇ-ਦੇ ਹਲਕੀ ਜੀ)
ਕਿਉਂ Lecture ਕਰਦੀ ਫਿਰਦੀ Bunk, ਅਸੀਂ Chamkila ਤੂੰ ਸੁਣਦੀ Funk
ਭਰੇ ਨੇ ਰੌਂਦਾ ਨਾਲ Trunk ਨੀ, Hood Crime ਨਾ Cyberpunk
ਤੂੰ ਏ Whore ਅਸੀਂ ਆ ਹੋਰ ਨੀ, Jonga ਦੇ ਵਿੱਚ Jeona Morh ਨੀ
Sir-sir ਕਰਦੇ ਰਹਿਣ Clip, ਤੂੰ ਏ ਕਰਦੀ ਸਾਨੂੰ Bore
ਓ, Tank ਨੇ ਖਲਾਰੇ, ਕੁੜੇ, ਪਿਛਲੇ Garage 'ਚ
ਆਦਤ ਨਾ ਚੰਗੀ ਕੋਈ ਵੀ Virk Andaaz 'ਚ
ਸਾਂਭਣਾ Crowd ਨੀ Milan Concert ਦਾ
Tension ਕੀ Manager ਨਾਲ ਬੈਠਾ ਜਹਾਜ਼ 'ਚ
ਛੱਡ Miami ਆਲੀ Vacation, ਮੰਗਦੀ ਜਿੰਨਾਂ ਦੀ ਫਿਰੇ Location
ਕਰਕੇ ਕਾਂਡ ਨੇ ਓ Mexico ਜਾ ਕੇ ਬੈਠੇ Argentina
ਜਿਦੇ ਤੂੰ ਪਿੱਛੇ ਜੱਟ ਨਗੀਨਾ, ਚੋਬਰ ਜੋਗੀ ਡੱਬ 'ਤੇ ਬੀਨਾ
ਤੂੰ ਵੀ ਤੱਕਦੀ ਮੀਨਾ-ਮੀਨਾ, ਤੂੰ ਐਂ ਕਲੀ 'ਤੇ ਜੱਟ ਕਮੀਨਾ
(ਪੰਚਾਇਤੇ, ਉਤਲੇ Level ਦੀ ਗੱਲ ਬਾਤ ਏ)
You May Also Like
» Drunk Call [Vicky] » Cream [Gulab Sidhu, Gurlez Akhtar] » Life Code [Tiger] » Gulabi Rangiye [Balraj] » Time Jatt Da [Jaskaran Riarr] » Sakoon [G Khan] » Pata Ni Haan Diye [Kulwinder Billa] » Raja [Sajjan Adeeb]FAQs for Dealer
Who is singer of Dealer song ?
Singer of Diljit Dosanjh.
Who is writer of Dealer song ?
Virk Andaaz wrote this Song.
Who is the music director of Dealer song ?
Dealer is Tuned by DA Future.
Which label release Dealer song ?
Dealer is released under the label of Famous Studios.
Whats the playtime (duration) of Dealer song ?
Playtime of song Dealer is 01:50 minute.
How can I download Dealer song ?
You can download Dealer song via click above download links.