DjPunjab.Com.Se

Dior Harf Cheema, Gurlez Akhtar Mp3 Song Download

Dior
Dior Mp3 Download Harf Cheema, Gurlez Akhtar
Title : Dior
Lyric : Harf Cheema
Music : Gaiphy
Label : Harf Cheema Music
Category : Punjabi Songs
Duration : 02:54
Released : 30, Jan 2026
Description: Dior Harf Cheema, Gurlez Akhtar Mp3 Song Download from Dior Album, Dior Song Sung by Harf Cheema, Gurlez Akhtar, This Latest Song Music composed By Gaiphy and Lyrics written by Harf Cheema, Dior Song Ringtone Download. Download Dior Harf Cheema, Gurlez Akhtar mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.69 mb]

Play Online

Cover
Dior Harf Cheema, Gurlez Akhtar
0:00
0:00

Share This Song

Dior Song Lyrics

ਨੀ ਤੂੰ ਸੁਣ ਮੇਰੀ ਗੱਲ
ਵੇ ਚੱਲ ਦੱਸੀ ਚੱਲ
ਸੁਣ ਮੇਰੀ ਗੱਲ
ਹਾਂ ਚੱਲ ਦੱਸੀ ਚੱਲ

ਤੇਰਾ ਭਾਬੀ 'ਏ ਦਿਓਰ, ਤੈਨੂੰ ਲੈ ਦੂਗਾ Dior
ਤੇਰਾ ਭਾਬੀ 'ਏ ਦਿਓਰ, ਤੈਨੂੰ ਲੈ ਦੂਗਾ Dior
Fit ਕਰਦੇ ਜੇ ਕਿਤੇ ਨੀ ਕਹਾਣੀ

30 ਨੂੰ ਤੂੰ, 30 ਨੂੰ ਤੂੰ Touch ਕਰਦਾਂ
ਭੈਣ ਮੇਰੀ ਸੁੱਖ ਨਾ' ਨਿਆਣੀ
ਵੇ 30 ਨੂੰ ਤੂੰ, 30 ਨੂੰ ਤੂੰ Touch ਕਰਦਾਂ
ਭੈਣ ਮੇਰੀ ਸੁੱਖ ਨਾ' ਨਿਆਣੀ

ਤੈਨੂੰ ਮੇਰਾ ਇਹੋ Suggestion ਵੇ, ਰਹੀ ਓਹਦੇ ਕੋਲੋਂ ਦੂਰ ਜੱਟਾ
ਓਹ, London Degree ਕਰਦੀ ਆ, ਕਿੱਥੋਂ ਆ ਜੂਗੀ Sangrur ਜੱਟਾ
ਹੁਣ ਸਾਰੇ ਹੋਣੇ Match ਕੁੜੇ, ਤੂੰ ਮੈਨੂੰ ਦੱਸ ਕੀ ਓਹਦੀ ਰਾਸ਼ੀ ਆ
ਤਿੰਨ ਚਾਰ ਮੈਂ ਗੇੜੇ ਲਾ ਆਇਆ
ਬੈਠੀ Lester ਦੇ ਵਿੱਚ ਮਾਸੀ ਆ

ਬਣਨੀ ਨੀ ਗੱਲ, ਚੱਲ ਵੇ ਤੂੰ ਚੱਲ
ਹਾਂ, ਚੱਲ ਵੇ ਤੂੰ ਚੱਲ, ਇੱਥੇ ਬਣਨੀ ਨੀ ਗੱਲ
ਓਹ ਤਾਂ ਲੱਭਦੀ ਹਾਣ ਦਾ ਹਾਣੀ

ਆਉਂਦੇ ਨੇ 50 ਵਿਚੋਂ 25 ਜੱਟ ਨੂੰ
ਤੇਰੀ ਭੈਣ ਨੂੰ ਬਣਾ ਕੇ ਰੱਖੂ ਰਾਣੀ
ਆਉਂਦੇ ਨੇ 50 ਵਿਚੋਂ 25 ਜੱਟ ਨੂੰ
ਤੇਰੀ ਭੈਣ ਨੂੰ ਬਣਾ ਕੇ ਰੱਖੂ ਰਾਣੀ

ਸਾਰੀ ਜ਼ਿੰਦਗੀ ਗੁਣ ਮੈਂ ਗਾਉਂਗਾ
ਤੇਰੇ ਲਈ ਗੱਲ ਆ ਨਿੱਕੀ ਨੀ
ਤੈਨੂੰ Rosegirl ਤੋਂ ਭਾਬੀ 'ਏ ਮੈਂ
ਸੂਟ ਅੱਧ ਤੋਂ ਲੈ ਦੂ 21 ਨੀ

ਕਰਮਾ ਵਿੱਚ ਦੋਵੇਂ ਭਾਈਆਂ ਦੇ
ਸਿੱਟੇ Ring Sonalika ਦਾ
ਉਹਨੂੰ ਘਾਟ ਨੀ Dior'an Duor'an ਦੀ
Birth ਓਹਦਾ America ਦਾ

ਮੈਨੂੰ ਸਮਝੇ ਨਿਆਣਾ, ਗੱਲ ਸਾਰੀ ਨੀ ਮੈਂ ਜਾਣਾ
ਸਾਰੀ ਨੀ ਮੈਂ ਜਾਣਾ, ਮੈਨੂੰ ਸਮਝੇ ਨਿਆਣਾ
ਪੈਣ ਦਿੰਦੀ ਨੀ ਪੈਰਾਂ 'ਤੇ ਪਾਣੀ

30 ਨੂੰ ਤੂੰ, 30 ਨੂੰ ਤੂੰ Touch ਕਰਦਾਂ
ਭੈਣ ਮੇਰੀ ਸੁੱਖ ਨਾ' ਨਿਆਣੀ
ਵੇ 30 ਨੂੰ ਤੂੰ, 30 ਨੂੰ ਤੂੰ Touch ਕਰਦਾਂ
ਭੈਣ ਮੇਰੀ ਸੁੱਖ ਨਾ' ਨਿਆਣੀ

ਹਾਲੇ ਵੀ ਦੱਸ ਦੇ Harf ਮੈਨੂੰ, ਜੇ ਇੱਛਾ ਹੈ ਕੋਈ ਹੋਰ ਤੇਰੀ
ਇੱਧਰ ਤਾਂ ਦਿਨ ਚੜ੍ਹਦੇ ਨੂੰ, ਗੱਲ ਲੈਣੀ ਆ ਮੈਂ ਤੋਰ ਤੇਰੀ
ਓਲ੍ਹਾ ਨੀ ਕੋਈ ਰੱਖਦਾ ਮੈਂ, Feel ਹੋਵੇ ਨਾ ਨੀ Bad ਤੈਨੂੰ
ਹਾਲੇ ਉਹਨੇ ਪਿਛਲੇ ਹਫ਼ਤੇ ਹੀ, Lnsta ਤੇ ਕੀਤਾ Add ਮੈਨੂੰ

ਲੈ ਕੇ ਰੱਖ ਕੋਕਾ, ਕਰਵਾ ਦੂ ਤੇਰਾ ਰੋਕਾ
ਕਰਵਾ ਦੂ ਤੇਰਾ ਰੋਕਾ, ਵੇ ਤੂੰ ਲੈ ਕੇ ਰੱਖ ਕੋਕਾ
ਹੋ ਜੇ ਥੋੜੀ ਸਿਆਣੀ

ਆਉਂਦੇ ਨੇ 50 ਵਿਚੋਂ 25 ਜੱਟ ਨੂੰ
ਤੇਰੀ ਭੈਣ ਨੂੰ ਬਣਾ ਕੇ ਰੱਖੂ ਰਾਣੀ
ਆਉਂਦੇ ਨੇ 50 ਵਿਚੋਂ 25 ਜੱਟ ਨੂੰ
ਤੇਰੀ ਭੈਣ ਨੂੰ ਬਣਾ ਕੇ ਰੱਖੂ ਰਾਣੀ
(30 ਨੂੰ ਤੂੰ, 30 ਨੂੰ ਤੂੰ Touch ਕਰਦਾਂ)
(ਆਉਂਦੇ ਨੇ 50 ਵਿਚੋਂ 25 ਜੱਟ ਨੂੰ)
(ਤੇਰੀ ਭੈਣ ਨੂੰ ਬਣਾ ਕੇ ਰੱਖੂ ਰਾਣੀ...)

You May Also Like

» Jhoota Tera Pyar [Rahat Fateh Ali Khan] » Retirement [Sabba] » Kuch Bol [Raman Romana] » Ikko Noor [Navv Inder, Baba Gulab Singh Ji] » Chaa [Gulab Sidhu] » Jattan De Kake [Gurlez Akhtar, Baaz Sran] » Tora Fera [Varinder Brar] » License [Barbie Maan]

FAQs for Dior

Who is singer of Dior song ?

Singer of Harf Cheema, Gurlez Akhtar.

Who is writer of Dior song ?

Harf Cheema wrote this Song.

Who is the music director of Dior song ?

Dior is Tuned by Gaiphy.

Which label release Dior song ?

Dior is released under the label of Harf Cheema Music.

Whats the playtime (duration) of Dior song ?

Playtime of song Dior is 02:54 minute.

How can I download Dior song ?

You can download Dior song via click above download links.

Google Tags :

Dior mp3 song , Dior mp3 song download , Dior song download , Dior Harf Cheema, Gurlez Akhtar mp3 song , Dior Prem Dhillon mp3 song download , Dior Harf Cheema, Gurlez Akhtar song download, Dior Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer